a fast-flowing river -
an eternal song on the lips
of a madman
ਤੇਜ਼ ਵਹਿੰਦਾ ਦਰਿਆ -
ਦੀਵਾਨੇ ਦੇ ਬੁੱਲਾਂ 'ਤੇ
ਇਕ ਅਨਾਦੀ ਗੀਤ
— with Dalvir Gill.an eternal song on the lips
of a madman
ਤੇਜ਼ ਵਹਿੰਦਾ ਦਰਿਆ -
ਦੀਵਾਨੇ ਦੇ ਬੁੱਲਾਂ 'ਤੇ
ਇਕ ਅਨਾਦੀ ਗੀਤ
तेज़ बहता दरिया -
दीवाने के होठों पे
इक सनातन गीत
( The entity in this picture is known by the name of Dalvir Gill . )
दीवाने के होठों पे
इक सनातन गीत
( The entity in this picture is known by the name of Dalvir Gill . )
- You, Sarbjit Singh, Charan Gill, Umesh Ghai and 35 others like this.
- Dalvir Gill ਧੀਦੋ ਬਾਈ ਜੀ, ਇਹ ਦੂਸਰਾ ਤੁਹਾਡਾ ਮੇਰੇ ਵੱਲ ਨੂੰ, ਤੇ ਦੂਸਰੀ ਵਾਰ ਵੀ ਮੈਂ ਓਨਾ ਹੀ ਭਾਵੁਕ ਹੋ ਗਿਆ ਹਾਂ....... l ਮੈਨੂੰ ਅੰਤਾਂ ਦਾ ਮਾਨ ਹੈ ਆਪਣੇ ਦੋਸਤਾਂ ਉੱਪਰ ਤੇ ਰਿਣੀ ਹਾਂ ਮੈਂ ਤੁਹਾਡਾ l ਇੱਕ ਬਾਰ ਫਿਰ ਤੋਂ ਬਹੁਤ ਸਾਰਾ ਮੋਹ-ਸਤਿਕਾਰ .................
- Dhido Gill ਦਲਵੀਰ ਬਾਈ ਜੀ.........ਅਸੀਂ ਧਰਤੀ ਦੇ ਜੀਵ ਹਾੱ ---ਧਰਤੀ ਨਾਲ ਚਿੰਬੜੇ ਰਹਿਣ ਲਈ ਸਰਾਪੇ ਹੋਏ.... ਹਾਂ ਬੱਸ ਹਾਇਕੂ ਲਿਖਦੇ ਆਂ
- Rosie Mann Dalvir & ਮੇਰੇ ਸਾਰੇ ਮਾਨਯੋਗ ਅਤੇ ਪਿਆਰੇ ਦੋਸਤਾਂ ਦਾ ਬਹੁਤ ਸ਼ੁਕਰੀਆ !!:)))
Dhido Gill ਸਾਬ੍ਹ , Charan Gill ਸਾਬ੍ਹ , I really appreciate your takes , thank you so much , sirs !!:))
No comments:
Post a Comment