Haiku, Senryu and Zappai
_______________
Gabi Greve's observation~
In Japanese poetry, the difference is (basically) like this
................. Japanese haiku
(can be registered in a Japanese saijiki)
_______________
Gabi Greve's observation~
In Japanese poetry, the difference is (basically) like this
................. Japanese haiku
(can be registered in a Japanese saijiki)
The simple definition of
three short lines, 5 7 5
one season word (kigo) and
a cut marker (kireji)
and
write from personal experience ...
Any subject is fine, nature or human nature, the change in the season is important.
..........................Japanese senryu
three short lines, 5 7 5
no season word
no cut marker
use humour, ugachi and a few other things. Humour is rather a cultural thing and what seems funny to a Japanese might not be so for someone from another culture. Senryu originate from the humor of the merchants of Osaka as opposed to the samurai of Edo. Mostly social criticism.
.................... Japanese zappai
three short lines, 5 7 5
anything that does not fit the above
any subject is welcome
three short lines, 5 7 5
one season word (kigo) and
a cut marker (kireji)
and
write from personal experience ...
Any subject is fine, nature or human nature, the change in the season is important.
..........................Japanese senryu
three short lines, 5 7 5
no season word
no cut marker
use humour, ugachi and a few other things. Humour is rather a cultural thing and what seems funny to a Japanese might not be so for someone from another culture. Senryu originate from the humor of the merchants of Osaka as opposed to the samurai of Edo. Mostly social criticism.
.................... Japanese zappai
three short lines, 5 7 5
anything that does not fit the above
any subject is welcome
- Gurmukh Bhandohal Raiawal, Arvinder Kaur, Jagdish Kaur and 15 others like this.
- Dalvir Gill .
Writes Michael Dylan Welch, in his online Captain Haiku column:
"It's a poem (haiku) recording a moment of heightened awareness of nature or human nature. It should come across like a moment of realization, producing an 'aha!' moment in the reader in the same way that it gave you that moment of realization when you, as the writer, experience the haiku moment in the first place."
Professor Haruo Shirane, one of the world's leading authorities on haiku disagrees with Captain Haiku's assessment:
“One of the widespread beliefs in North America is that haiku should be based upon one's own direct experience, that it must derive from one's own observations, particularly of nature. But it is important to remember that this is basically a modern view of haiku, the result, in part, of nineteenth century European realism, which had an impact on modern Japanese haiku and then was re-imported back to the West as something very Japanese. Basho, who wrote in the seventeenth century, would have not made such a distinction between direct personal experience and the imaginary, nor would he have placed higher value on fact over fiction.”
Beyond the Haiku Moment,
Modern Haiku, XXXI:1, Winter Spring 2000, 48.
( From :
Personification: A Taboo In English Language Haiku?
by Robert D. Wilson ). - Ranjit Singh Sra thanks dear friends !!
ਜਿਹੜੇ ਹਿੰਦੀ ਤੇ ਪੰਜਾਬੀ ਦੇ ਲੇਖਕ ਹਾਇਕੂ ਦਾ ਸਿਰਫ ੫-੭-੫ ਅੱਖਰ ਵਾਲਾ ਨਿਯਮ ਅਪਣਾ ਲੈਂਦੇ ਹਨ, ਬਿਨਾ ਹਾਇਕੂ ਦੇ ਹੋਰ ਗੁਣ ਜਾਣਿਆਂ ਓਹ ਜਿਆਦਾਤਰ Zappai ਹੀ ਲਿਖਦੇ ਹਨ| - Dalvir Gill from the above link :
Several haiku and haikai poets we have spoken to in our locale of Kumamoto feel that the linking of zappai to such writings as spam-ku and headline haiku in English is inappropriate and culturally offensive, as zappai has evolved directly out of the ancient haikai tradition. That is, to equate zappai—a genre of Japanese literature with a publication history reaching back, as haikai, to at least the 14th century—with spam-ku and the like is culturally demeaning. The use of zappai as a term meant to indicate a "trashbin" category of the English-haiku genre is, thus, inappropriate. - Dalvir Gill .
Senryū (川柳?, literally 'river willow')
is a Japanese form of short poetry similar to haiku in construction: three lines with 17 or fewer total morae (or "on", often translated as syllables, but see the article on onji for distinctions).
Senryū tend to be about human foibles while haiku tend to be about nature, and senryū are often cynical or darkly humorous while haiku are more serious.
Unlike haiku, senryū do not include a kireji (cutting word), and do not "generally" ( emphasis mine ) include a kigo, or season word.
( from wiki ) - Dalvir Gill what is the difference it points towards??:
..........................Japanese senryu
three short lines, 5 7 5
no season word
no cut marker
use humour, ugachi and a few other things. Humour is rather a cultural thing and what seems funny to a Japanese might not be so for someone from another culture. Senryu originate from the humor of the merchants of Osaka as opposed to the samurai of Edo. Mostly social criticism.
.................... Japanese zappai
three short lines, 5 7 5
anything that does not fit the above
any subject is welcome
==============================================
here is the reaction of Zappai-poets ( not to Gabi but to all who are degrading Zappai:
simplyhaiku.com/SHv3n1/features/Gilbert_Rollingstone.html
- Jagjit Sandhu ਏਸ ਤੇ ਚਰਚਾ ਹੋਣੀ ਚਾਹੀਦੀ ਆ ਪਰ ਸਾਰੇ ਲੋਕ ਚੁਪ ਕਿਓਂ ਨੇ? ਫਿਰ ਇੱਕ ਦਮ ਹੀ ਓਸੇ ਪੋਸਟ ਨੂੰ ਕੋਈ ਹਾਇਕੂ ਕਹਿ ਰਿਹਾ ਹੁੰਦੈ ਕੋਈ ਪਤਾ ਨਹੀਂ ਕੀ ਕੀ।
ਸੋ ਮਿੱਤਰੋ! ਜਦੋਂ ਤੱਕ ਅਪਣੇ ਵਿਦਵਾਨ ਅਤੇ ਉਹ ਵਿਦਵਾਨ ਜਿੰਨਾਂ ਤੋਂ ਸਿੱਖ ਕੇ ਆਪਣੇ ਵਿਦਵਾਨ ਵਿਦਵਾਨ ਬਣਦੇ ਹਨ ਸਪੱਸ਼ਟ ਨਹੀਂ ਹੁੰਦੇ ਅਸੀਂ ਹਾਇਕੂ, ਸੇਨਰਿਊ ਅਤੇ ਜ਼ਪਈ ( ਏਹੋ ਉਚਾਰਣ ਹੈ ਸ਼ਾਇਦ) ਨੂੰ ਹਾਇਕੂ ਹੀ ਕਹਿ ਲੈਨੇ ਆਂ। ਮੌਸਮ ਕਾ ਕਾਰੋਬਾਰ ਤੋ ਨਹੀਂ ਨਾ ਰੁਕਨਾ ਚਾਹੀਏ।
ਸਿੱਟਾ: ੧.ਵਿਦਵਾਨ ਲੋਕ ਹਮੇਸ਼ਾ ਕਨਫਿਊਜ਼ਡ ਅਤੇ ਬਹਿਸ ਵਿੱਚ ਰੁੱਝੇ ਰਹਿੰਦੇ ਹਨ।
੨. ਆਮ ਲੋਕ ਇਸਦਾ ਖੂਬ ਨਾਜਾਇਜ਼ ਫਾਇਦਾ ਉਠਾਉਂਦੇ ਹਨ। ਇਹ ਕਹਿਕੇ: ਪਹਿਲਾਂ ਕਿਉਂ ਨਹੀਂ ਦੱਸਿਆ? - Ranjit Singh Sra Sandhu sahab, tusi vadhiya sitta kaddheya hai, is lyi ghatto ghatt mai taan vidvan nhi ban'na chahunda behas vich rujjhke!! baki post, ch sabh sapashat hi hai, nahi ethe zapai nu mnde bol bole hn
- Dalvir Gill Jagjit Sandhu ਧੰਨਭਾਗ! ਸ਼ੁਰੂ ਵਿੱਚ ਇਹ ਵੀ ਕਿਹਾ ਜਾਂਦਾ ਸੀ ਕਿ ਸੇਨ੍ਰ੍ਯੁ ਵਿੱਚ ਕੀਗੋ ਹੋ ਭੀ ਸਕਦਾ ਹੈ ਅਤੇ ਨਹੀਂ ਭੀ ਪਰ ਇਹ ਮਨੁੱਖਾ ਰਿਸ਼ਤਿਆਂ 'ਤੇ ( ਵਿਅੰਗ ਵਾਲੀ ਨਜ਼ਰ ਨਾਲ ) ਝਾਤ ਮਾਰਦਾ ਹੈ।
ਗੇਬੀ ਦੇ ਹਿਸਾਬ ਦੇਖੀਏ ਤਾਂ ਸੇਨ੍ਰ੍ਯੁ ਅਤੇ ਜ਼ਪਈ ਇੱਕੋ ਖਾਤੇ ਪੈਂਦੇ ਹਨ। ਇਸ ਵਿੱਚ ਇੱਕ ਲਿੰਕ ਪਾਇਆ ਹੈ ਜਿਸ ਵਿੱਚ ਜਾਪਾਨੀ ਜ਼ਪਈ ( ਇਹ ਅਸਲ ਵਿੱਚ ਇੱਕ ਖ਼ਾਸ ਖਿੱਤੇ ਵਿੱਚ ਜ਼ਿਆਦਾ ਪ੍ਰਚਲਤ ਹੈ ) ਕਵੀਆਂ ਨੂੰ ਇਹ ਬੁਰਾ ਲੱਗਾ ਕਿ ਉਹਨਾਂ ਦੀ ਵਿਧਾ ਨੂੰ ਸ਼ੀਕੀ (October 14, 1867 – September 19, 1902) ਦੁਆਰਾ ਸ਼ੁਰੂ ਕੀਤੀ ਵਿਧਾ ਨਾਲੋਂ ਥੱਲੇ ਕਰ ਕੇ ਵੇਖਿਆ ਜਾਵੇ ਜਦੋਂਕਿ ਇਹ ਵਿਧਾ ਵੀ ਕਰੀਬਨ 1,000 ਸਾਲ ਪੁਰਾਣੀ ਹੈ। ਅਸੀਂ ਪੇਤਲੇ ਤਲ 'ਤੇ ਹੀ ਚਲ ਕੇ ਕੰਮ ਚਲਾਈ ਜਾਂਦੇ ਹਾਂ, ਜਦ ਗੱਲ ਚਲਦੀ ਹੈ ਤਾਂ ਘੇਸਲ ਵੱਟੀ ਰਖਦੇ ਹਾਂ ਪਰ ਫਿਰ ਮੁੜ ਕੇ ਉਹੀ ਰੱਟੇ ਲਾਏ ਹੋਏ ਸਬਕਾਂ ਦੀ ਮਾਲਾ ਫੇਰਨ ਲੱਗ ਜਾਂਦੇ ਹਾਂ। ਸਾਡੇ ਸਨਮਾਨਿਤ ਕੇਚਿਅਨ ਵਰਗੇ ਵੀ ਇੱਕ ਵਾਕ-ਅੰਸ਼ ਨੂੰ ਫੜ੍ਹ ਕੇ ਇੱਕ ਲੇਖ ਲਿਖ ਮਾਰ ਦਿੰਦੇ ਹਾਂ ਤੇ ਕੋਈ ਚੇਲਾ ਬਾਲਕਾ ਉਹਨੂੰ ਫੜ੍ਹ ਕੇ "ਆਲਮ-ਫਾਜ਼ਿਲ" ਹੋਣ ਦਾ ਭਰਮ ਪਾ ਲੈਂਦਾ ਹੈ ਆਪ ਵੀ ਤੇ ਉਹਨਾਂ ਵਿੱਚ ਵੀ ਜਿਹੜੇ ਅਗੋਂ ਤੀਜੇ ਨੰਬਰ ਦੇ ਚੇਲੇ ਹੁੰਦੇ ਹਨ।
ਮੈਨੂੰ ਯਾਦ ਹੈ ਡਾਨ ਬੇਆਰ੍ਡ ਦੇ ਸ਼ਾਇਦ (o snail, you were here last year) ਉੱਪਰ ਤੁਸੀਂ, ਜਗਜੀਤ ਭਾਜੀ, ਕਿਹਾ ਸੀ ਯਾਰੋ ਇਹ ਇਨਾਮ ਜੇਤੂ ਹੈ, ਕੁਝ ਸੋਚੋ, ਪਰ ਸੋਚਣ ਨਾਲ ਸਿਰ 'ਤੇ ਭਾਰ ਪੈਂਦਾ ਹੈ ਅਤੇ ਜ਼ਿੰਦਗੀ ਉਂਝ ਹੀ ਕਾਫੀ ਔਖੀ ਹੈ। ਇਸ ਮਸਲੇ ਨਾਲੋਂ ਉਹ ਜ਼ਿਆਦਾ ਅਹਿਮ ਮਸਲਾ ਹੈ ਜਿਸ ਬਾਰੇ ਸ਼ਿਰਾਨੇ ਆਪਣੇ ਲੇਖ ਵਿੱਚ ਗੱਲ ਕਰਦਾ ਹੈ ਅਤੇ ਮੈਂ ਤਿੰਨ-ਚਾਰ ਬਾਰ ਧਿਆਨ ਦਿਵਾਇਆ ਅਤੇ ਹਰ ਬਾਰ ਮੈਨੂੰ ਕਿਹਾ ਗਿਆ ਕਿ ਇਸਦਾ ਅਨੁਵਾਦ ਕਰਾਂ, ਉਹ ਵੀ ਕੀਤਾ ਗਿਆ ਪਰ ਗੱਲ ਉੱਥੇ ਹੀ ਰਹੀ। ਮੈਂ ਤੁਹਾਨੂੰ ਉਸ ਪੋਸਟ ਵਿੱਚ ਟੈਗ ਕਰਦਾ ਹਾਂ। - Dalvir Gill ਸਰਾ ਭਾਜੀ ਤੁਸੀਂ ਜਾਂ ਗੇਬੀ ਜਾਂ ਕਿਸੇ ਨੇ ਵੀ ਮੰਦੇ ਬੋਲ ਨਹੀਂ ਬੋਲੇ ਪਰ ਜੋ ਲਿੰਕ ਮੈਂ ਪਾਇਆ ਸੀ ਉਸਦਾ ਸਿਰਲੇਖ ਹੀ ਇਹੋ ਹੈ: The Distinct Brilliance of Zappai: and the Need to Reconsider its HSA Definition.
ਜਦ ਤੁਸੀਂ ਕਿਹਾ ਸੀ ਕਿ ਕੀਰੇਜੀ ਪਹਿਲੀ, ਦੂਜੀ ਜਾਂ ਤੀਜੀ ਕਿਸੇ ਵੀ ਸਤਰ ਦੇ ਬਾਅਦ ਆ ਸਕਦਾ ਹੈ ਅਤੇ ਫਿਰ ਭੀ ਇਹ ਹਾਇਕੂ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ ਅਤੇ ਮੈਂ ਕਹਿ ਰਿਹਾ ਸਾਂ ਕਿ ਇਹ ਮਹਆ ( Ma ) ਪੈਦਾ ਕਰਨ ਲਈ ਹੈ ਤਾਂ ਤੁਸੀਂ ਕਿਹਾ ਸੀ ਕਿ ਮੈਂ ਸ਼ਾਇਦ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਪ ਹ ਵਾਲੇ ਅਮਰੀਕਣ ਹਾਇਕੂ ਵਾਲਿਆਂ ਦੇ ਅੱਖਾਂ ਮੀਚ ਕੇ ਪਿੱਛੇ ਲੱਗੇ ਹਨ ... ਤੇ ਗੱਲ ਖ਼ਤਮ ਹੋ ਗਈ ਸੀ।
ਮੈਡਮ ਅਰਵਿੰਦਰ ਵਾਲੀ ਮੈਡਮ ਦਿਓਧਰ ਵਾਲੀ ਪੋਸਟ 'ਤੇ ਮੈਂ ਤੁਹਾਨੂੰ ਟੈਗ ਭੀ ਕੀਤਾ ਸੀ ਕਿ ਐਡਮਨ ਵਿੱਚੋਂ ਤੁਸੀਂ ਹੀ ਉਸ ਰੂਹ-ਬ-ਰੂਹ ਵਿੱਚ ਚੁਣੇ ਹਾਇਕੂ ਵਿੱਚੋਂ ਇਕੱਲਾ-ਇਕੱਲਾ ਚੁਣ ਕੇ ਗੱਲ ਕਰ/ਤੋਰ ਸਕਦੇ ਹੋਂ। ਤੁਸੀਂ ਕੋਈ ਗੱਲ ਨਾ ਕੀਤੀ, ਪਰ "ਇਨ-ਹਾਇਕੂ" ਗਰੁੱਪ ਵਿੱਚ ਜਰੂਰ ਕਿਹਾ ਕਿ ਮੈਂ ਨਿੱਜੀ-ਅਨੁਭੂਤਿ 'ਤੇ ਆਧਾਰਿਤ ਹੀ ਲਿਖਦਾ ਹਾਂ, ਮੈਂ ਉੱਥੇ ਗੱਲ ਕਰਨੀ ਮੁਨਾਸਿਬ ਨਾ ਸਮਝੀ ਅਤੇ "ਹਾਇਕੂ-ਬੋਧ" ਗਰੁੱਪ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਵੀ ਕੁਝ ਨਾ ਹੋਇਆ। ਪਰ, ਜਦੋਂ ਪਰੇਸ਼ ਤਿਵਾੜੀ ਨੇ ਕਿਹਾ,"ਮੇਰੇ ਵਿਸ਼ਵਾਸ ਵਿੱਚ ਸ਼ਬਦਾ ਵਿੱਚ ਪਰੋਈਆਂ ਸਾਰੀਆਂ ਅਨੁਭੂਤੀਆਂ ਹੀ ਸੱਤ-ਆਧਾਰਤ ਹਨ, ਅਤੇ ਇਹ ਗੱਲ ਹਰ ਇੱਕ ਹਾਇਜਨ, ਕਵੀ ਅਤੇ ਲੇਖਿਕ ਬਾਰੇ ਸਹੀ ਹੈ", ਅਤੇ ਤੁਸੀਂ ਉਸਦੇ ਵਿਸ਼ਵਾਸ ਨੂੰ ਪਸੰਦ ਕੀਤਾ ਤਾਂ ਮੈਨੂੰ ਹੋਸਲਾ ਹੋਇਆ ਤੇ ਮੈਂ ਗੱਲ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਇਹ ਕੰਮ ਸਾਰੀ ਜ਼ਿੰਦਗੀ ਲਈ ਸਿਹੇੜਿਆ ਹੈ ਤਾਂ ਵਧੀਆ ਤਰੀਕੇ ਨਾਲ ਗੱਲ ਕਰੀਏ। ਮੈਂ ਜਦ ਵੀ ਕਹਿੰਦਾ ਹਾਂ ਕਿ ਹਾਇਕੂ ਦਾ ਹਾਲ ਮਿੰਨੀ-ਕਹਾਣੀ ਵਾਲਾ ਨਾ ਹੋ ਜਾਵੇ ਤਾਂ ਮੈਨੂੰ ਇਹ ਕਹਿ ਕੇ ਚੁੱਪ ਕਰ ਦਿੱਤਾ ਜਾਂਦਾ ਹੈ ਕਿ ਹਾਇਕੂ ਦਾ ਭਵਿੱਖ ਉੱਜਲਾ ਹੈ ਤੂੰ ਚਿੰਤਾ ਨਾ ਹੀ ਕਰ। ਭਾਵੇਂ ਦਸਮ ਗ੍ਰੰਥ ਕਾਰਣ ਹੀ ਸਹੀ ਪਰ ਮੈਂ 14 ਮਹੀਨੇ ( ਕੰਮ ਛੱਡ ਕੇ ਬਿਨਾ ਕਿਸੇ ਬੇਰੁਜ਼ਗਾਰੀ ਭੱਤੇ ਤੋਂ ) ਸਿਰਫ਼ "ਕਲੋਨਿਯਲ ਡਿਸਕੋਰਸ" ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਇਹ ਤਾਂ ਮੈਂ ਸਮਝਦਾ ਹਾਂ ਕਿ ਜੋ ਹੋ ਗਿਆ ਉਸ ਨੂੰ ਨਹੀਂ ਮੋੜਿਆ ਜਾ ਸਕਦਾ ਪਰ ਇਹ ਸਮਝਣ ਦੀ ਕੋਸ਼ਿਸ਼ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਕਿਸੇ ਵੀ ਮੁਲਕ ਵਿੱਚ ਬਿਦੇਸ਼ੀਆਂ ਦੇ ਆਉਣ ਤੋਂ ਪਹਿਲਾਂ ਉਹਨਾਂ ਦੀਆਂ ਕੀ ਕਦਰਾਂ-ਕੀਮਤਾਂ ਸਨ। - Jagjit Sandhu Ranjit Singh Sra ਇਹ ਤਾਂ ਗੇਬੀ ਗਰੀਵਜ਼ ਦੀ ਔਬਸਰਵੇਸ਼ਨ ਹੈ। ਸੋ ਆਪਾਂ ਇਸਦੀ ਪਾਲਣਾ ਕਰੀਏ? ਜਾਂ ਇਸਦਾ ਕੋਈ ਗੁਰੂ ਜਾਂ ਗਿਅਾਨ ਸਰੋਤ ਹੋਰ ਵੀ ਹੈ?
- Ranjit Singh Sra Sandhu sahab, Gabi Japan ch rehndi hai bahut sala ton, japani bhasha jandi hai,, mai taan ise da paalan kardaan haan, baki sabhdi apni marzi hai!.
- Dalvir Gill ਗੇਬੀ ਨੇ ਨਾ ਸਿਰਫ਼ ਜਾਪਾਨੀ ਭਾਸ਼ਾ ਹੀ ਸਿੱਖੀ ਸਗੋਂ ਪੁਰਾਤਨ ਜਾਪਾਨੀ ਦਾ ਭੀ ਅਧਿਐਨ ਕੀਤਾ। KDB ਲਈ ਬਹੁਤ ਮਿਹਨਤ ਕੀਤੀ ਹੈ ਉਸਨੇ। ਇੱਕ ਬਾਰ ਸੰਦੀਪ ਦੀਦੀ ( ਉਹ ਵੀ ਉਸਨੂੰ ਬਹੁਤ ਮੰਨਦੇ ਹਨ, ਇਲੇਨ ਆੰਦ੍ਰੇ ਨਾਲ ਸਹਿਸੰਪਾਦਿਤ ਕੀਤੀ ਅੰਗ੍ਰੇਜ਼ੀ ਹਾਇਕੂ ਦੀ ਕਿਤਾਬ ਉਹਨਾਂ ਨੇ ਇਸੇ ਨੂੰ ਸਮਰਪਤ ਕੀਤੀ ਹੈ। ) ਨੇ ਇਹੋ ਗੱਲ ਕਹੀ ਸੀ ਤਾਂ ਮੈਂ ਕਿਹਾ ਸੀ ਕਿ ਜੇ ਕੋਈ ਕਹੇ ਕੀ ਉਸਨੇ ਦਮਦਮੀ ਟਕਸਾਲ ਵਿੱਚ 20 ਰਹਿ ਕੇ ਪੜ੍ਹਾਈ ਕੀਤੀ ਹੈ ਤਾਂ ਮੇਰੇ ਲਈ ਕੋਈ ਕਾਰਣ ਨਹੀਂ ਕਿ ਮੈਂ ਸਿੱਖੀ ਦੇ ਉੱਪਰ ਉਸਨੂੰ ਅੰਤਿਮ ਅਥਾਰਿਟੀ ਮੰਨ ਲਵਾਂ, ਅੰਤਿਮ ਕੀ ਕੋਈ ਵੀ ਅਥਾਰਿਟੀ ਮੰਨ ਲਵਾਂ। ਇਹ ਫ਼ੈਸਲਾ ਮੈਂ ਉਸਦੇ ਵਿਚਾਰ ਜਾਨਣ ਤੋਂ ਬਾਅਦ ਹੀ ਕਰ ਸਕਦਾ ਹਾਂ। ਸ਼ਹਿਨਸ਼ਾਹ ਮੀਜੀ (ਮਿਜੀ ਕਾਲ, 1868-1912, ਜਦੋਂ ਜਾਪਾਨ ਨੇ ਪੱਛਮ ਲਈ ਪਹਿਲੀ ਵਾਰ ਗੋਡੇ ਟੇਕ ਕੇ ਰਸਤਾ ਖੋਲਿਆ ) ਦੇ ਸਾਹਮਣੇ ਕੀਤੇ ਨੀਸ਼ੀ ਅਮਾਨੇ (March 7, 1829 - January 30, 1897) ਦੇ ਲੈਕਚਰਾਂ ਦੀ ਲੜ੍ਹੀ ਨੇ ਆਧੁਨਿਕ ਜਾਪਾਨ ਦੇ ਸੁਹਜ-ਸ਼ਾਸ਼ਤਰ ਦਾ ਮੁੱਢ ਬੰਨਿਆ। ਉਹ ਕੋਈ ਆਮ ਵਿਅਕਤੀ ਨਹੀਂ ਸੀ ਆਧੁਨਿਕ ਕਾਲ ਦਾ ਸਭਤੋਂ ਵੱਡਾ ਫ਼ਿਲਾਸਫਰ ਮੰਨਦੇ ਹਨ ਉਸਨੂੰ ਜਾਪਾਨੀ, ਮੈਟਾਫ਼ਿਜ਼ਿਕਸ, ਧਰਮ, ਸਮਾਜ ਸ਼ਾਸਤਰ ਆਦਿ ਕੋਈ ਵੀ ਅਜਿਹਾ ਖ਼ੇਤਰ ਨਹੀਂ ਹੈ ਜਿਸ ਵਿੱਚ ਉਸਦੇ ਵਿਚਾਰ ਕਪਾੜ ਖੋਲਣ ਵਾਲੇ ਨਾ ਹੋਣ। ਸ਼ਿਰਾਨੇ ਦਾ ਬਾਇਓਡੈਟਾ ਵੀ ਕਾਫੀ ਲੰਬਾ ਹੈ, David Landis Barnhill ( Director of Environmental Studies and Professor of English at the University of Wisconsin Oshkosh ) ਉਸਦੇ ਕੀਤੇ ਬਾਸ਼ੋ ਦੇ ਹੋੱਕੁ ਦਾ ਅਨੁਵਾਦ (pdf ਕਾਪੀ ਆਮ ਮਿਲਦੀ ਹੈ ਨਹੀਂ ਮੈਨੂੰ e-mail ਭੇਜੋ ਮੈਂ ਭੇਜ ਦਿੰਦਾ ਹਾਂ) ਸਭਤੋਂ ਵੱਧ ਸਟੀਕ ਤੇ ਪ੍ਰਮਾਣਿਤ ਮੰਨਿਆ ਜਾਂਦਾ ਹੈ, ਇਸਨੇ ਰਾਬਰਟ ਦੀ ਨਵੀਨਤਮ ਹਾਇਕੂ ਅਤੇ ਹੋੱਕੁ ਸੰਗ੍ਰਿਹ ਦੀ ਭੂਮਿਕਾ ਲਿਖੀ, ਦੋਵੇਂ, ਗੇਬੀ ਨੂੰ ਬੇਰਾਂ ਵੱਟੇ ਨਹੀਂ ਪਛਾਣਦੇ। WKD 'ਚ ਛਪਣਾ ਚਾਹੋ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਸਾਰੇ ਰਾਗਾਂ ਦੀ ਸੂਚੀ ਬਣਾ ਕੇ ਰਾਗ ਦਾ ਨਾਮ ਫ੍ਰੈਗਮੈੰਟ ਵਜੋਂ ਲਿਖੋ ਅਤੇ ਕੋਈ ਵੀ ਦੋ ਲਾਈਨਾਂ ਦਾ ਫ੍ਰੇਜ਼ ਘਸੀਟ ਕੇ ਉਸਦੇ ਮੱਥੇ ਮਾਰੋ ਉਹ ਆਪ ਹੀ ਗੂਗਲ ਤੋਂ ਲੱਭ ਕੇ ਰਾਗ ਬਾਰੇ ਜਾਣਕਾਰੀ ਕਾਪੀ ਪੇਸਟ ਕਰ ਪੋਸਟ ਕਰ ਦੇਵੇਗੀ। ਮੈਂ ਅਜੇ ਤੱਕ ਇੱਕ ਵੀ ਥਾਂ ਆਪਣੀ ਰਚਨਾ ਨਹੀਂ ਭੇਜੀ, ਸਾਸਾ ਨੇ ਮੈਥੋਂ inbox ਵਿੱਚ ਹੋੱਕੁ ਭੇਜਣ ਨੂੰ ਕਿਹਾ ਸੀ, ਇਸੇ ਸਾਲ ਮੈਡਮ ਅੰਜਲੀ, ਅਤੇ ਸੰਦੀਪ ਦੀਦੀ ਦੀਆਂ ਵੀ ਰਚਨਾਵਾਂ ਪੁੱਜੀਆਂ ਸਨ। ਜਦੋਂ ਮੈਂ ਓਮਨੀ ਗਰੁੱਪ ਸ਼ੁਰੂ ਕੀਤਾ ਸੀ ਕਿਉਂਕਿ ਟੀਰੂਮ ਭੰਗ ਕਰ ਦਿੱਤਾ ਗਿਆ ਸੀ ਤਾਂ ਮੇਰੇ ਇੱਕ ਕਾਮੈੰਟ ਵਿਚੋਂ ਇੱਕ ਲਾਈਨ ("ਮੈਂ ਕਿਸੇ ਰੂਲ ਦੀ ਨਹੀਂ ਸੁਣਦਾ") ਲੈ ਕੇ ਆਪਣੀਂਆਂ ਚਾਰ ਜੋੜ ਕੇ ਉਸੇ ਗਰੁੱਪ ਵਿੱਚ ਗੇਬੀ ਨੇ ਇੱਕ ਪੋਸਟ ਪਾਈ 'ਤੇ "ਗੱਲ-ਬਾਤ" ਸ਼ੁਰੂ ਹੋ ਗਈ, ਤੀਜੇ ਦਿਨ ਇਲੇਨ ਆੰਦ੍ਰੇ (ਜਿਸਨੇ ਕਹਿ ਕਹਾ ਕੇ ਮੈਥੋਂ ਗਰੁੱਪ ਬਣਾਇਆ ਸੀ) ਸੰਦੀਪ ਦੀਦੀ ਨੂੰ ਲੈ ਕੇ ਚਲਦੀ ਬਣੀ ਜਾਂਦੀ ਜਾਂਦੀ ਆਪਦੀ ਪੋਸਟ ਵੀ ਡਿਲੀਟ ਕਰ ਗਈ, ਜੇ ਉਸ ਦੁਆਰਾ ਦਰਸਾਏ ਵਿਚਾਰ ਇੰਨੇ ਹੀ ਪੁਖਤਾ ਆਧਾਰ ਸਨ ਤਾਂ ਮੇਟਣ ਦੀ ਕੋਈ ਲੋੜ ਨਾਂਹ ਸੀ।
( continued ) - Dalvir Gill ਮੈਂ ਰਾਬਰਟ ਤੋਂ ਬਹੁਤ ਕੁਝ ਸਿਖਿਆ ਹੈ ਪਰ ਮੇਰੇ ਉਸ ਨਾਲ ਵੀ ਸਵਾਲ-ਜਵਾਬ ਹਨ। ਉਸਨੇ ਵੀ ਕਈ ਵਾਰ ਕਿਹਾ ਹੈ ਕਿ ਦਲਵੀਰ ਤੇਰੇ ਤੋਂ ਮੈਨੂੰ ਕਾਫੀ clearity ਮਿਲੀ ਹੈ। ਮੈਂ ਕੋਈ ਪੋਸਟ ਪਾਵਾਂ ਤਾਂ ਉਸਨੂੰ ਡਿਫੈਂਡ ਕਰਾਂਗਾ ਅਤੇ ਜਿੱਥੇ ਮੈਂ ਗਲਤ ਹੋਵਾਂਗਾ ਤਾਂ ਮੰਨਾਂਗਾ ਵੀ, ਨਿਹੰਗ ਵੀ ਨਹੀਂ ਬਣਾਂਗਾ ਅਤੇ ਇਹ ਵੀ ਨਹੀਂ ਕਹਾਂਗਾ ਕਿ "ਸਾਡੇ ਬਾਬਾਜੀ ਨੇ ਤਾਂ ਇਉਂ ਹੀ ਦੱਸਿਆ ਸੀ"। ਉਦਾਹਰਣ ਹਿਤ, ਮੈਂ ਸ਼ੁਰੂ ਵਿੱਚ ਹਾਇਕੂ ਨੂੰ ਕਵਿਤਾ ਨਹੀਂ ਮੰਨਦਾ ਸਾਂ, ਹੁਣ ਅਜਿਹਾ ਨਹੀਂ ਸੋਚਦਾ - ਕੀ ਇਸ ਨਾਲ ਮੈਂ ਕਿਸੇ ਦੀ ਜਾਂ ਆਪਣੀ ਨਿਗਾਹ ਵਿੱਚ ਗਿਰ ਗਿਆ ? ਉਹੋ ਗੱਲ ਕਿ ਇਹ ਆਮ ਕਵਿਤਾ ਵਰਗੀ ਨਹੀਂ ਹੈ ਵਿੱਚ ਗਹਿਰਾਈ ਆਈ, ਅੱਜ ਜੇ ਕੋਈ ਮੇਰੀ ਰਚਨਾ ਬਾਰੇ ਕਹੇ ਕਿ "ਇਹ ਹਾਇਕੂ ਤਾਂ ਹੈ ਪਰ ਕਵਿਤਾ ਨਹੀਂ ( ਜਿਹੋ-ਜਿਹੇ ਸਾਡੇ 99% ਪੋਸਟ ਹੁੰਦੇ ਹਨ ) ਤਾਂ ਮੈਨੂੰ ਧੱਕਾ ਲੱਗੇਗਾ, ਮੈਨੂੰ ਇੱਕ ਮਿੱਤ੍ਰ ਨੇ ਕਿਹਾ ਸੀ ਜਗਜੀਤ ਸੰਧੂ ਭਾਜੀ ਬਾਰੇ ਕਿ ਉਹ ਤੇਰੇ ਵਰਗੇ ਹਨ ਉਹ ਕਵਿਤਾ ਲਿਖਦੇ ਹਨ ਤਾਂ ਮੈਨੂੰ ਇਹ ਮੰਨ ਲੈਣ ਲੱਗੇ ਇੱਕ ਸਕਿੰਟ ਨਹੀਂ ਲੱਗਿਆ ਸੀ ਕਿ " ਨਹੀਂ ਵੀਰ, ਉਹ ਬਹੁਤ ਉੱਚੇ ਕੱਦ ਦੇ ਕਵੀ ਹਨ, ਹਾਂ ਤੁਹਾਡੀ ਗੱਲ ਸਹੀ ਹੈ ਕਿ ਉਹਨਾਂ ਦੀ ਰਚਨਾ ਪਹਿਲਾਂ ਕਵਿਤਾ ਹੁੰਦੀ ਹੈ ਬਾਅਦ ਵਿੱਚ ਹਾਇਕੂ ਜਾਂ ਗ਼ਜ਼ਲ।"
ਇਸ ਪੋਸਟ ਵਿੱਚ ਹੀ ਇਹ ਤਾਂ ਦੱਸਣ ਦੀ ਕੋਸ਼ਿਸ਼ ਜਰੂਰ ਕੀਤੀ ਹੈ ਕਿ ਸੇਨ੍ਰ੍ਯੁ ਕੀ ਹੈ ਪਰ ਜ਼ੱਪਈ ਬਾਰੇ ਕੀ ਹੈ ਦੱਸਿਆ ਹੈ ? ਕੀ ਜ਼ੱਪਈ ਵਿੱਚ ਵਿਅੰਗ ਦੀ ਮਨਾਹੀ ਹੈ ?
ਸਾਹਿਤਕਾਰ ਅਤੇ ਨਿਹੰਗ ਵਿੱਚ ਕੋਈ ਫਰਕ ਹੈ ਕੀਹ? InHaiku ਵਾਲੀ ਤੁਹਾਡੀ ਪੋਸਟ 'ਤੇ ਤਿਵਾਰੀ ਅਤੇ ਕਲਾ ਰਮੇਸ਼ ਨੇ ਤੁਹਾਡੀ ਨਿੱਜੀ ਅਨੁਭੂਤੀ ਵਾਲੀ ਪਹੁੰਚ 'ਤੇ ਸਵਾਲ ਖੜ੍ਹਾ ਕੀਤਾ ਹੈ, ਕੀ ਤੁਸੀਂ ਆਪਣੀ ਗੱਲ 'ਤੇ ਹੀ ਅੜੇ ਰਹੋਗੇ ਜਾਂ ਉਹਨਾਂ ਦੀ ਭੀ ਸੁਣਨ ਦੀ ਕੋਸ਼ਿਸ਼ ਕਰੋਗੇ? ਕੀ ਗੇਬੀ ਨੂੰ ਪੁਛੋਗੇ ਕਿ ਉਸਦੇ ਸ਼ਿਰਾਨੇ ਵਾਲੇ ਲੇਖ ਬਾਰੇ ਕੀ ਵਿਚਾਰ ਹਨ ? ਕਲਾ ਰਮੇਸ਼ ਨੂੰ ਡਾਨ ਬੇ'ਰਡ ਨੇ ਆਪਣੇ ਰਸਾਲੇ ਦੀ ਸੰਪਾਦਕ ਮੰਡਲੀ ਵਿੱਚ ਸ਼ਾਮਿਲ ਕੀਤਾ ਹੈ, ਉਹ ਹੋੱਕੁ ਵਰਗੇ ਲੋਕਾਂ ਨਾਲ ਜੁੜ੍ਹੀ ਹੈ ਅਤੇ ਹਾਇਕੂ ਦਾ ਗਰੁੱਪ ਚਲਾ ਰਹੀ ਹੈ, ਕਿਨਤੀ ਹੈ, ਮਨ ਖੁੱਲ੍ਹਾ ਰਖ ਕੇ ਚਲਦੀ ਹੈ। ਕਦੇ ਧੀਦੋ ਗਿੱਲ ਬਾਈ ਨੂੰ ਕਿਹਾ ਸੀ ਕਿ "ਦੂਜਿਆਂ ਨੂੰ ਪੜ੍ਹਾਉਣ ਲਈ ਆਪ ਵੀ ਪੜ੍ਹ ਲੈਣਾ ਚਾਹੀਦਾ ਹੈ।" ਤੁਹਾਨੂੰ ਵੀ ਕਹਿ ਸਕਦਾ ਹਾਂ ਕਿ ਪੜ੍ਹਾਉਣ ਲੱਗਿਆਂ, ਆਪ ਨਹੀਂ ਪੜ੍ਹਨਾ ਛੱਡ ਦੇਈਦਾ। ਹਰ ਰੋਜ਼ ਕੁਝ ਨਵਾਂ ਵਾਪਰ ਰਿਹਾ ਹੈ। ਜੇ ਇੱਕ ਵਾਰ ਰੋਟੀ ਖਾ ਕੇ ਹੀ ਢਿੱਡ ਸਦਾ ਲਈ ਭਰ ਜਾਵੇ ਤਾਂ ਜ਼ਿੰਦਗੀ ਬਹੁਤ ਸੌਖੀ ਹੋਵੇ। - Dalvir Gill ਰਣਜੀਤ ਭਾਜੀ, ਤੁਹਾਡੇ ਵਾਲੀ InHaiku ਵਾਲੀ ਪੋਸਟ 'ਤੇ ਥੋੜ੍ਹੀ ਗੱਲਬਾਤ ਹੋਈ ਸੀ ਉਥੋਂ ਕਲਾ ਰਮੇਸ਼ ਨੇ ਇੱਕ ਅਲੱਗ ਪੋਸਟ ਪਾਈ ਹੈ ਮੈਨੂੰ ਕ਼ੋਟ ਕਰਦਿਆਂ ਉਸ ਵਿੱਚ ਇਮਾਨਦਾਰੀ ਹੈ ਗੇਬੀ ਜਿਹਾ ਹੋਛਾਪਨ ਨਹੀਂ। :
Kala Ramesh:
Unknown is important to us so is the unsaid. if you go to this site srigranth.org and look for KudrAt (=Nature, type in Devnagri ) you will find 78 references and, without a miss it's translated in English as "Your Creative Potency" , not as nature. So is Zoka, mistranslated as Nature and then western concept of Nature applied to it. -- Dalvir.
Profound, Dalvir.
Let me mull over this for a day or two - Dalvir Gill I'm not done here i found this on WKD, where Gabi writes ( is she going to delete this as well from her site!) :
Senryu or haiku ?
I do not want to indulge much in this subject, Robert Wilson is much better at this.
But from my studies of the Japanese saijiki, the simple mantra
. haiku is about nature
senryu is about the human
( from http://haikutopics.blogspot.ca/2006/12/senryu-and-haiku.html )
- Dalvir Gill the link posted in the comment above, just adjacent to this, from WKD, talks at length how senryu and zappai are thought to be inferior to haiku and how they are not. if this group is for haiku then, nothing but haiku should be posted. if other genres are welcomed then we shall naot try to make haiku out of a senryu or free verse "by adding kigo to it."
- Sarbjit Singh I was reading Gabi's article and found this....
"Traditional Japanese haiku are about the many changes during the seasons (not simply about nature ! but about the seasonal changes of nature), the changes in the life of plants and animals, heaven and earth, but also the changes in the daily life of humans within the society, like festivals and food."
Why heaven is mention there and what heaven she is talking about .. - Jagjit Sandhu ਦਲਵੀਰ ਅਤੇ ਰਣਜੀਤ ਜੀ, ਮੈਂ ਹਾਲੇ ਤੱਕ ਇਹ ਮੰਨਦਾ ਹਾਂ ਕਿ ਹਾਇਕੂ ਪਹਿਲਾਂ ਕਵਿਤਾ ਹੁੰਦੀ ਹੈ। ਦੂਜੀ ਗੱਲ ਮੈਂ ਇਹ ਵੀ ਮੰਨਦਾ ਹਾਂ ਕਿ ਹਰ ਕਵਿਤਾ ਇਮੋਨਸ਼ਨਲ ਹੋਵੇ ਇਹ ਜ਼ਰੂਰੀ ਨਹੀਂ ਅਤੇ ਉਵੇਂ ਹੀ ਇਹ ਵੀ ਜ਼ਰੂਰੀ ਨਹੀਂ ਕਿ ਹਰ ਹਾਇਕੂ ਵਿੱਚ ਸੀਜ਼ਨਲ ਚੇਂਜ ਦੀ ਗੱਲ ਹੋਵੇ। ਬਹੁਤ ਦੇਰ ਪਹਿਲਾਂ ਗ਼ਜ਼ਲ ਉਸਤਾਦਾਂ ਨੂੰ ਵੀ ਇਹੋ ਵਹਿਮ ਹੋ ਗਿਆ ਸੀ ਗ਼ਜ਼ਲ ਕਵਿਤਾ ਨਹੀਂ ਹੁੰਦੀ ਫੇਰ ਉਹਨਾਂ ਨੂੰ ਲੱਗਾ ਕਿ ਯਾਰ ਅਸੀਂ ਤਾਂ ਉਹੀ ਗੱਲ ਕਹੀ ਜਾ ਰਹੇ ਹਾਂ ਜੋ ਖੁਲ੍ਹੀ ਕਵਿਤਾ ਵਾਲ਼ੇ ਲੋਕ ਗ਼ਜ਼ਲ ਨੂੰ ਅਤੇ ਗ਼ਜ਼ਲ ਵਾਲ਼ੇ ਖੁਲ੍ਹੀ ਕਵਿਤਾ ਨੂੰ ਕਹਿੰਦੇ ਰਹੇ ਹਨ। ਮਤਲਬ ਉਹਨਾਂ ਨੂੰ ਆਪਣੇ ਇਕਬਾਲੇ-ਜੁਰਮ ਦਾ ਅਹਿਸਾਸ ਹੋਣ ਲੱਗਾ। ਸੋ ਉਹ ਦਿਨ ਆਪਾਂ ਨੂੰ ਨਾ ਵੇਖਣੇ ਪੈਣ ਇਸ ਤੋਂ ਬਚਾਅ ਰੱਖੋ।
ਸਾਰੀਆਂ ਕੁਦਰਤੀ ਗੱਲਾਂ ਹਾਇਕੂ ਦੇ ਅਨੁਕੂਲ ਨਹੀਂ ਹਨ ਕਿਉਂਕਿ ਕੁਦਰਤ ਹਰ ਥਾਂ ਹਰ ਵੇਲ਼ੇ ਸੁੰਦਰ ਨਹੀਂ ਹੁੰਦੀ। ਉਵੇਂ ਹੀ ਬਹੁਤ ਸਾਰੀਆਂ ਗ਼ੈਰ ਕੁਦਰਤੀ ਗੱਲਾਂ ਹਾਇਕੂ ਦੇ ਐਨ ਫਿੱਟ ਬੈਠਦੀਆਂ ਹਨ (ਜਿਵੇ: ਰੇਲ ਦਾ ਚੱਲਣਾ, ਵਿਮਾਨ ਦਾ ਉੱਡਣਾ, ਪਟਾਖੇ)।
ਸੋ ਹਾਇਕੂ ਵਿੱਚ ਕੁਦਰਤ ਤੋਂ ਪਹਿਲਾਂ ਸਹਿਜ ਦਾ ਹੋਣਾ ਜ਼ਰੂਰੀ ਹੈ ਅਤੇ ਪ੍ਰੀਭਾਸ਼ਾ ਤੋਂ ਪਹਿਲਾਂ ਸੁਹਜ ਦਾ ਹੋਣਾ ਜ਼ਰੂਰੀ ਹੈ। ਹਾਇਕੂ-ਵਿਗਿਆਨ ਲੋਕਾਂ ਤੇ ਲੱਦਣ ਤੋਂ ਪਹਿਲਾਂ ਹਾਇਕੂ ਦਾ, ਉਹ ਵੀ ਪੰਜਾਬੀ ਹਾਇਕੂ ਦਾ ਸੁਹਜ ਵਿਕਸਿਤ ਹੋਣ ਦਿਓ। ਕਿਗੋ, ਕਿਰੇਜੀ, ਜਕਸਟਾਪੋਜ਼ੀਸ਼ਨ, ਫਰੈਗਮੈਂਟ-ਫਰੇਜ਼ ਵਰਗੀ ਸਮੱਗਰੀ ਲੈ ਕੇ ਫਾਰਮੂਲਾ-ਹਾਇਕੂ ਲਿਖਣ ਨਾਲ਼ੋਂ ਚੰਗਾ ਹੈ ਕਿ ਹਾਇਕੂ ਵਿੱਚ ਸੁਹਜ ਹੋਵੇ।
ਮਤਲਬ ਖਾਣਾ ਸੁਆਦ ਹੋਵੇ ਅਤੇ ਸੁਆਦ ਹੋਣ ਲਈ ਜ਼ਰੂਰੀ ਨਹੀਂ ਕਿ ਚਿਕਨ ਟੇਰੀਏਕੀ ਸੌਸ ਵਿੱਚ ਹੀ ਬਣੇ।
ਦਲਵੀਰ, ਜਿਸ ਨੇ ਮੈਨੂੰ ਤੇਰੇ ਵਰਗਾ ਕਿਹਾ ਉਸ ਦੋਸਤ ਨੂੰ ਮੇਰੇ ਵੱਲੋਂ ਧੰਨਵਾਦ ਕਰੀਂ। - Dalvir Gill from 15 page long essay by Shirane: "http://www.columbia.edu/~hs14/love-in-the-4-seasons_HS.pdf"
- Jagjit Sandhu ਯਾਰ ਇਹ ਕੱਟ ਮਾਰਕ ਅਤੇ ਸੀਜ਼ਨਲ ਵਰਡ ਮੇਰੇ ਲਈ ਕਾਫ਼ੀ ਇਰੀਟੇਟਿੰਗ ਹੁੰਦੇ ਜਾਂਦੇ ਹਨ। ਇਹਨਾਂ ਦੇ ਰੌਲ਼ੇ ਵਿੱਚ ਮੈਂ ਤਰੁਤੀ ਤਿੰਨ ਵਾਰ ਸੋਧ ਚੁੱਕਾਂ। ਆਖਰੀ ਵਾਰ ਮੈਨੂੰ ਸੱਚ ਜਾਣੋ ਸਿਅਾਣਿਆ ਦੀ ਸਿਆਣਪ ਤੇ ਸਖਤ ਅਫਸੋਸ ਹੋਇਆ ਅਤੇ ਆਪਣੇ ਕਮੀ-ਖਾਮੀ ਵਾਲ਼ੇ ਹਾਇਕੂ 'ਤੇ ਮਾਣ। ਤਰੁਤੀ ਵਿੱਚ ਮੈਂ ਪਰੀਭਾਸ਼ਾ ਸਮੇਤ ਬਹੁਤ ਸਾਰੇ ਸਦੀਆਂ ਪੁਰਾਣੇ ਉਹਨਾਂ ਨਿਯਮਾਂ ਨੂੰ 'ਦੇਖ ਕੇ ਅਣਡਿੱਠ'ਕੀਤਾ ਹੈ।
- Sarbjit Singh We need continuous improvement .... otherwise a still water pond starts smelling .. I seen that we are improving, but we shouldn't avoiding any contributors ...people like Dalvir Gill are precious to any community. He is helping us how to bloom, Thanks to Dalvir, Jagjit, all other stalwarts of this group!!
- Dalvir Gill ਰਣਜੀਤ ਸਰਾ:
ਜਿਹੜੇ ਹਿੰਦੀ ਤੇ ਪੰਜਾਬੀ ਦੇ ਲੇਖਕ ਹਾਇਕੂ ਦਾ ਸਿਰਫ ੫-੭-੫ ਅੱਖਰ ਵਾਲਾ ਨਿਯਮ ਅਪਣਾ ਲੈਂਦੇ ਹਨ, ਬਿਨਾ ਹਾਇਕੂ ਦੇ ਹੋਰ ਗੁਣ ਜਾਣਿਆਂ ਓਹ ਜਿਆਦਾਤਰ Zappai ਹੀ ਲਿਖਦੇ ਹਨ|
..............................................................................................................
ਜਗਜੀਤ, ਇੰਨੀ ਛੇਤੀ ਨਾ ਅੱਕ ਜਾਇਆ ਕਰੋ।
ਆਹ ਉੱਪਰ ਫ਼ੋਟੋ ਜੋ ਪਾਈ ਸੀ ਅਤੇ ਨਾਲ ਲਿੰਕ ਦਿੱਤਾ ਸੀ ਉਸ ਮੁਤਾਬਿਕ ਵੀ ਪਤਾ ਲੱਗਦਾ ਹੈ ਕਿ ਜ਼ੱਪਾਈ ਇੱਕ ਆਜ਼ਾਦ ਵਿਧਾ ਹੈ ( ਸਾਡੇ ਛੰਦ ਪ੍ਰਬੰਧ ਵਾਂਗ ਹੀ ਉਹਨਾਂ ਕੋਲ ਵੀ ਜੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਕਿਸਮ ਦੀਆਂ ਕਾਵਿ-ਵੰਨਗੀਆਂ ਹੋਣਗੀਆਂ, ਕੁਦਰਤੀ ਹੀ ਹੈ। ) ਪੋਸਟ ਵਿੱਚ ਜੇ ਜ਼ੱਪਾਈ ਦੀ ਥਾਂ ਗੰਡਾ'ਇ ( Gendai ) ਲਿਖਿਆ ਹੁੰਦਾ ਤਾਂ ਸ਼ਾਇਦ ਇੰਨਾ ਬੁਰਾ ਨਾ ਲੱਗਦਾ, ਕਿਉਂਕਿ ਉਹ ਜ਼ੱਪਾਈ ਦੀ ਅਸਲੋਂ ਹੀ ਗਲਤ ਅਤੇ ਗੁੰਮਰਾਹਕੁੰਨ ਵਿਆਖਿਆ ਹੈ।
ਰਹੀ ਗੱਲ ਗੇਬੀ ( ਉਸਦਾ ਨਾਮ ਅਜੇ ਵੀ ਮੇਰੀ ਫ਼ੇਸਬੁੱਕ ਮਿੱਤ੍ਰ-ਸੂਚੀ ਵਿੱਚ ਹੈ ਅਤੇ ਮੈਂ ਉਸਦੇ ਬਲਾਗ ਉੱਪਰ ਅਕਸਰ ਜਾਂਦਾ ਹਾਂ ) ਦੀ ਵਿਦਵਤਾ (Scholarly aptitude ) ਬਾਰੇ; ਉਹ ਆਪ ਬਹੁਤ ਘੱਟ ਲਿਖਦੀ ਹੈ ਪਰ ਸੰਕਲਨ ਕਰਨ ਵਿੱਚ ਉਸਦਾ ਕੋਈ ਸਾਨੀ ਮੈਨੂੰ ਨੈੱਟ ਦੇ ਹਾਇਕੂ ਹਲਕਿਆਂ ਵਿੱਚ ਨਹੀਂ ਮਿਲਿਆ। ਉਦਾਹਰਣ ਲਈ, ਇਸੇ "ਹਾਇਕੂ, ਸੈਨ੍ਰ੍ਯੁ ਅਤੇ ਜ਼ੱਪਾਈ" ਵਾਲੇ ਲਿੰਕ ਵਾਂਗ ਹੀ ਸਭ ਤਰਾਂ ਦੇ ਵਿਚਾਰ ਤਾਂ ਇਕੱਠੇ ਕਰ ਦਿੱਤੇ ਹਨ, ਪਰ ਆਪਣੇ ਵਲੋਂ ਕੋਈ concluding remark ਨਹੀਂ ਹੈ, ਹੋ ਵੀ ਨਹੀਂ ਸਕਦਾ ਕਿਉਂਕਿ ਉਸਦੇ ਉੱਪਰ, ਉਸੇ ਪੋਸਟ 'ਤੇ ਉਸਦੇ ਉੱਲਟ ਲਿਖਿਆ ਵੀ ਮਿਲ ਜਾਣ ਦਾ ਖਦਸ਼ਾ ਇਸਤੋਂ ਰੋਕੇਗਾ।
ਅੱਗੇ ਦਿੱਤੇ ਲਿੰਕ ਵਿੱਚ "ਫੁੱਟਕਲ ਕਾਵਿ" ਨੂੰ ਗੰਡਾਇ ਨਹੀਂ ਕਿਹਾ ਗਿਆ ਸਗੋਂ ਹੀ ਕਿਹਾ ਹੈ ਕਿਉਂਕਿ ਇੱਕ ਦਾ ਰੂਪ ਹਾਇਕਾਈ ਵਿੱਚ ਨਿਸ਼ਚਿਤ ਹੈ।
ਅਸੀਂ ਦੂਸਰਿਆਂ ਨੂੰ ਤਾਂ ਪੜ੍ਹਦੇ ਰਹਿਣ ਦਾ ਉਪਦੇਸ਼ ਦਿੰਦੇ ਹਨ ਪਰ ਕੀ ਆਪਣੇ ਉੱਪਰ ਵੀ ਇਹ ਲਾਗੂ ਕਰਦੇ ਹਾਂ? WKD ਦੇ ਇਸੇ ਪੇਜ਼ ਉੱਪਰ ਹੀ ਹੇਠਲਾ ਲਿੰਕ ਵੀ ਦਿੱਤਾ ਹੈ "ਬਾਸ਼ੋ ਦੀ ਜ਼ੱਪਾਈ" ( ਗੰਡਾ'ਇ ਨਹੀਂ ) ਹੇਠ:
Basho's Miscellaneous Verses [Zappai]:
http://matsuobasho-wkd.blogspot.jp/.../zo-miscellaneous.html
- Sarbjit Singh Nature is always in a state of metamorphosis. A poet has within his or her ability to perform as nature performs. To find the essence of creativity, one must differentiate between the disposition of nature and the creative force (zoka) of nature. This is not to be confused with a spiritual deity. To understand haiku, one must understand zoka, which is a concatenate of Daoism, Zen Buddhism, Shinto, shamanic animism, and more. Zoka is beyond man's ability to define, categorize or predict.
http://www.haijinx.org/IV-1/articles/wilson.kigo.html
- Dalvir Gill ਰਣਜੀਤ ਭਾ ( "ਇਨ ਹਾਇਕੂ" ) ਹੁਰਾਂ ਦੀ ਪੋਸਟ 'ਤੇ ਗੱਲ ਕਰਦਿਆਂ ਮੈਡਮ ਕਲਾ ਰਮੇਸ਼ ਨੇ ਮੈਨੂੰ ਇਹੋ ਸਵਾਲ ਕੀਤਾ ਤਾਂ ਮੈਂ ਜੋ ਕਿਹਾ ਉਸਨੂੰ ਇੱਕ ਸਤਰ ਵਿੱਚ ਇਉਂ ਕਹਾਂਗਾ,
"ਨਿਰਗੁਣ ਜ਼ਉਕਾ/ਜ਼ੂਕਾ/ਜ਼ੋਕਾ ਹੈ ਅਤੇ ਕੀਗੋ ਉਸਦੇ ਸਰਗੁਣ ਰੂਪ ਹਨ।" - Sarbjit Singh From above link ... and very important for me , may be for you guys too..
We don't need to be a member of any religion or sect, nor do we need to be Japanese to acknowledge and see the value of the kigo in haiku. It is the essence of a haiku, the tool most adept at giving a voice to the unsaid. Kigo embodies haiku as it is its creative force (zoka). Nature, as in the artistisic mind, gives a voice to the unsaid, paints a continuum that's objective, and is event biased versus object biased. A true haiku is not focused on an object. Objects are impermanent and external. The process is more important than the object: the unseen and unheard, the internal, when melded to the external, bring the poet to the floating world where intuition and perception are teachers. - Dalvir Gill Sarbjit Singh ji "we" are stuck on the idea ( becuase of the imagist-poets and dog gamn Gurga ) that It's the "poetry of nouns." I'll vote for Jagjit that whatever the hokus-pokus, first and foremost it's POETRY.
the one we discussed at "In Haiku" has the "just stopped rain" ( keeping noun at the end. ) is a laughable translation for "ਹੁਣੇ ਥੰਮਿਆ ਮੀਂਹ" but "rain just stopped", is more natural ( it has but Jagjit called "Sehij" )but feels odd to a follower of misconception that "Haiku is the poetry of Nouns", it is not.
NOT WE, BUT THE BOOKS READ.
When Amarjit Sathi Tiwana asked me to translate Robert's write up on "Kigo" i did and posted the translation here. Sra Bha picked a line where he was saying that we should include Kigo in our poems but overlooked the following passage:
ਕੀਗੋ ਦੀ ਹਾਇਕੂ ਵਿੱਚ ਕੀ ਮਹੱਤਤਾ ਹੈ, ਇਹ ਜਾਣਨ ਲਈ ਸਾਡਾ ਨਾ ਤਾਂ ਜਾਪਾਨੀ ਹੋਣਾ ਹੀ ਜ਼ਰੂਰੀ ਹੈ ਅਤੇ ਨਾ ਹੀ ਕਿਸੇ ਧਰਮ-ਵਿਸ਼ੇਸ਼ ਦੇ ਧਾਰਣੀ ਹੋਣਾ। ਇਹ ਹਾਇਕੂ ਦਾ ਸਾਰ-ਤੱਤ ਹੈ, ਅਣਕਹੇ ਨੂੰ ਕਹਿਣ ਦਾ ਸਭਤੋਂ ਕਾਰਗਰ ਸਾਧਨ। ਕੁਦਰਤ ਦੀ ਸਿਰਜਨਾਤਮਿਕ ਸ਼ਕਤੀ ( ਜ਼ੌਕਾ ) ਹਾਇਕੂ ਵਿੱਚ ਕੀਗੋ ਰਾਹੀਂ ਰੂਪਮਾਨ ਹੁੰਦੀ ਹੈ। ਕੁਦਰਤ ਵਾਂਗ ਹੀ, ਕਲਾਕਾਰ ਦਾ ਚਿੱਤ ਵੀ, ਅਕੱਥ ਦਾ ਕਥਨ ਕਰਦਾ ਹੈ, ਬਾਹਰਮੁਖੀ ਨਿਰੰਤਰਤਾ ਦੀ ਚਿਤ੍ਰਕਾਰੀ ਕਰਦਾ ਹੈ ਜੋ ਕ੍ਰਿਆ/ਘਟਨਾ-ਮੁਖੀ ਹੈ ਨਾਂਕਿ ਨਾਂਵ/ਵਸਤੂ-ਮੁਖੀ। ਇੱਕ ਖ਼ਾਲਸ ਹਾਇਕੂ ਦਾ ਕੇਂਦ੍ਰ ਕੋਈ ਵਸਤ ਨਹੀਂ ਹੁੰਦਾ। ਵਸਤਾਂ ਚਲਾਏਮਾਨ ਅਤੇ ਬਹਿਰੂਨੀ ਹਨ। ਵਰਤਾਰਾ, ਵਸਤ ਨਾਲੋਂ ਵੱਧ ਮਹੱਤਵ ਵਾਲਾ ਹੈ: ਅੰਦਰੂਨੀ ਅਦ੍ਰਿਸ਼ਟ ਅਤੇ ਅਣਸੁਣੇ ਦਾ ਜਦੋਂ ਬਹਿਰੂਨੀ ਨਾਲ ਯੋਗ ਹੁੰਦਾ ਹੈ ਤਾਂ ਉਹ ਕਵੀ ਨੂੰ ਉਸ ਤਰਲ ਸੰਸਾਰ ਵਿੱਚ ਲੈ ਜਾਂਦਾ ਹੈ ਜਿੱਥੇ ਉਸਤਾਦ ਹਨ ਸਹਿਜ-ਬੋਧ ਅਤੇ ਅੰਤਰਗਿਆਨ। - Sarbjit Singh Wrote poet, Anita Virgil, in an unpublished manuscript, who was a member of the HSA’s original definitions committee, about the HSA’s official definition of haiku:
“Although haiku often includes images of nature, it strives to convey the significance of the poet’s experience, his thoughts and feelings, in accordance with the object or event . . ."
“The deep sense of the transient nature of all existence present in haiku is,” according to Virgil, “rooted in its close associations with the religion of Buddhism and the Japanese concept [abstract aesthetic} of Yugen . . .” [depth and mystery]
Jagjit Sandhu Dalvir Gill No no, I am still in its just that I was waiting for my account to be fixed. I write ghazal, song, tappe, blank verse, etc. But I put them all under one title and call it KAVITA SANGREH.
And I maintain the same for haiku. I believe everybody else did.Sarbjit Singh ਸਾਰੇ ਹਾਇਕੋ ਬੋਧ ਮੈਨੂੰ ਸਮਝਾਉ , ਮੈਨੂੰ ਇਹ ਆਪਣੇ ਸਾਰਿਆਂ ਦੇ ਹਾਇਕੋ .... ਸਿਰਫ ਤੇ ਸਿਰਫ ਇੱਕ ਕਮੈਂਟਰੀ ਵਾਂਗ ਲੱਗਣ ਲੱਗ ਪਏ ਹਨ , ਇਹਨਾਂ 'ਚ ਆਹਾ ਵਾਲਾ ਕੰਮ ਕੋਈ ਨਹੀਂ ਲੱਗਦਾ .... ਮੈਂ ਆਪ ਸਭ ਦਾ ਵਿਦਿਆਰਥੀ ਰਿਹਾ ਹਾਂ ... ਇਸ ਦਾ ਕੋਈ ਇਲਾਜ ਹੈ ....???
No comments:
Post a Comment