ਮੈ
ਪਂਜਾਬੀ ਹਾਇਕੂ ਤੋਂ ਤਿਂਨ ਮਹੀਨੇ ਲਈ ਛੁਟੀ 'ਤੇ ਸਾਂ ਕਿ ਭਾਣਾ ਵਰਤ ਗਿਆ, ਤੇ ਕੁਝ ਦੇਰ
ਲਈ ਨਿਕੀ ਭੈਣ ਜਹੀ ਦੋਸਤ ਦੇ ਵਿਯੋਗ 'ਚ ਰੁਕ ਗਿਆ..ਰਹਿਂਦੀ ਦੇਰ ਤੀਕ ਦੋਬਾਰਾ ਜਾ ਰਿਹਾ
ਹਾਂ ਅਗਲੇ ਸਾਲ ਫਿਰ ਮਿਲਾਂਗੇ, ਹਾਲਾਤ ਸੁਖਾਵੇਂ ਰਖਣਾ!
ਚਂਨ 'ਤੇ ਧਬੇ-
ਕਂਹਿ ਦੇ ਕਸਿਆਲੇ ਥਾਲ 'ਚ
ਡਿਗੇ ਜੁਗਨੂਂ ਦੇ ਪਰ
ਚਂਨ 'ਤੇ ਧਬੇ-
ਕਂਹਿ ਦੇ ਕਸਿਆਲੇ ਥਾਲ 'ਚ
ਡਿਗੇ ਜੁਗਨੂਂ ਦੇ ਪਰ
- You, Brar Nirmal, Mandeep Maan, Rajinder Singh Ghumman and 5 others like this.
No comments:
Post a Comment