Tuesday, July 22, 2014

Jugnu vi

ਮੈਂ ਸਾਰੇ ਹੀ ਮੈਬਰਾਂ ਦੇ ਧਿਆਨ ਹਿੱਤ ਇਹ ਕਿਹਣਾ ਚਾਹੁਗਾਂ ਕਿ ਇਸ ਫੋਰਮ ਦੇ ਅੇਡਮਿਨ ਕੁਝ ਅਸੂਲ ਬਨਾਨ/ਤਬਦੀਲ ਕਰਨ ਤਾਂ ਕਿ ਜੋ ਮੈਂਬਰ ਇਸ ਫੋਰਮ ਨਾਲ ਜੁੜੇ ਹੋਏ ਹਨ , ਜੁੜੇ ਰਿਹਣ ਖਾਰਜ ਨਾਂ ਕਿਤੇ ਜਾਨ , ਬਿਤੇ ਕੱਲ ਵਿਚ ਜੋ ਮੈਬਰ ਇਸ ਫੋਰਮ ਤੋਂ ਨਿਕਲਕੇ ਨਵਾਂ ਫੋਰਮ ਬਨਾਕੇ ਚਲਾ ਰਹੇ ਹਨ ਉਹਨਾ ਦਾ ਵੀ ਮੈਨੂੰ ਅਫਸੋਸ ਹੈ ਤੇ ਅੱਜ ਕੱਲ ਵਿਚ
ਜੋ ਧਿਦੋ ਗਿੱਲ ਹੋਨਾਂ ਨਾਲ ਹੋਇਆ ਉਹ ਵੀ ਗੱਲਤ ਹੋਇਆ , ਧਿਦੋ ਗਿੱਲ ਲੇਖਕ ਨਾਤੇ ਬਹੁਤ ਹੀ ਵਧੀਆ ਲੇਖਕ ਹਨ , ਉਹਨਾਂ ਦੇ ਸ਼ਬਦ ਜੋੜ ਦੀ ਮੈਂ ਦਾਦ ਦਿੰਦਾ ਹਾਂ , ਜੁਗਨੂੰ ਸੇਠ ਵੀ ਉਹਨਾਂ ਵਿਚੋਂ ਇਕ ਹਨ | ਇਹ ਮੇਰਾ ਮਿਹਜ਼ ਇਕ ਸੁਝਾਓ ਹੈ |
ਅਲਵੀਦਾ
LikeLike · · 421
  • Gurmukh Bhandohal Raiawal Tusi sahi keha ji ih group dhakka kr riha menu vi group vicho kadd dita si main sirf puchia hi si ki haiku likhan di ki vidi hai
  • Gurmukh Bhandohal Raiawal eda hoia si ji last wk menu bahra kr dita gia si.........kal main fir apna pehla haiku paia si te puchia si ki ih thik hai ja galat hai.........
  • Sanjay Sanan Respected Kuljeet Mann ji, Avi Jaswal ji........, it is very unfortunate and painful that some prominent members are leaving this group due to one reason or more. Patience should be the one of the basic quality of good writer/poet/reader.If one member is not agree with the post/ramanks or the view point of other member then he/she should convey him/her in the message box instead of here. I request all the ADMNS and other senior members of this group to come forward and think about it and take all the appropriate steps in this direction. I heraby request Dhido Gill Sahib and Jasdeep Singh ji to rejoin the group as we badly need the presence of each and every member here.......
    ___________Regards_______
  • Kuljeet Mann ਸ਼ੰਜੇ ਜੀ ਧੀਰਜ ਰੱਖੋ ਤੇ ਭਰੋਸਾ ਕਰੋ।
  • Kuljeet Mann ਜਸਦੀਪ ਜੀ ਤੁਸੀਂ ਕੀ ਨਵਾਂ ਹੀ ਪੰਗਾ ਪਾਕੇ ਬਹਿ ਗਏ ਹੋ। ਅੱਗੇ ਅਸੀਂ ਕਿਹੜਾ ਖੁਸ਼ ਹਾਂ। ਕਿਰਪਾ ਕਰਕੇ ਮੁੜ ਆਉ,ਕਿਤੇ ਹੁਕਮ ਨਾ ਚਾੜਨਾ ਪੈ ਜਾਏ।
  • Sanjay Sanan Its nice to see that Jasdeep Singh ji has re-joined this group.....
    ....I hereby request Ranjit Singh Sra ji to re-think his decision and continue as leading ADMN of this group as services of Ranjit Singh Sra's as ADMN are very much required in this group...:)))))
  • Rajinder Singh Ghumman what happen......
    ਜਸਦੀਪ ਸਿੰਘ ਤੇ ਰਣਜੀਤ ਸਰਾ ਸਾਹਿਬ ਦੀ ਨਾਰਾਜਗੀ ਦਾ ਕਾਰਣ ਕੀ ਏ .....??
  • Jasdeep Singh Rajinder Singh Ghumman ji , ਮੇਰਾ ਕਿਸੇ ਨਾਲ ਕੋਈ ਗੁਸਾ ਗਿਲਾ ਨਹੀਂ ਜੀ , ਮੈਂ ਧੀਦੋ ਜੀ ਦੀ ਪੋਸਟ ਤੇ ਦੋ ਦਫਾ ਵਾਹ ਦਾ ਕਮੈਂਟ ਕਰ ਦਿਤਾ ਤਾਂ ਮੇਰੇ ਤੇ ਇਤਰਾਜ਼ ਜਤਾਇਆ ਗਿਆ ਕੀ ਤੁਸਾਂ ਇਸ ਤੇ ਦੋ ਵਾਰ ਵਾਹ ਕਿਓਂ ਕਿਤਾ , ਰਣਜੀਤ ਹੋਣਾ ਉਥੇ ਮੇਰੇ ਨਾਲ ਗਲਤ ਸ਼ਬਦਾਵਲੀ ਵਰਤੀ !! ਕੁਝ ਹੋਰ ਹਾਇਜਨ ਦੋਸਤਾਂ ਨੇ ਨਿੰਦਾ ਕਿਤੀ ਤਾਂ ਉਹ ਪੋਸਟ ਡਿਲੀਟ ਕਰ ਦਿਤੀ ਗਈ , ਕਿਆ ਇਹ ਉਚਿਤ ਵਰਤਾਰਾ ਹੈ? ਮੈਂ ਹਰਗਿਜ਼ ਨਹੀਂ ਚਾਹੰਦਾ ਧਿਦੋ ਹੋਣਾ ਵਰਗੇ ਮੈਂਬਰ ਇਹ ਫੋਰਮ ਛੱਡ ਕੇ ਜਾਣ , ਇਹ ਫੋਰਮ ਚੰਗੇ ਲੇਖਕ ਪੈਦਾ ਕਰੇ ਅਤੇ ਜੋੜੇ , ਮੇਰਾ ਕਿਸੇ ਨਾਲ ਕੋਈ ਜ਼ਾਤੀ ਗੁਸਾ ਨਹੀਂ ਸਿਰਫ਼ ਚਾਹਤ ਜਤਾਈ ਹੈ ਕੀ ਇਹ ਫੋਰਮ ਵਧੇ ਫੁਲੇ
  • Deepi Sair Jagjit Sandhu ji it means punjabi haiku is progressing!
  • Jasdeep Singh Jagjit Sandhu ji , ਇਓ ਜਾਪ ਰਿਹਾ ਕਿ ਤੁਸੀਂ ਬਾਲਦੀ 'ਚ ਲਕੜਾਂ ਪਾ ਰਹੇ ਹੋ , ਖੈਰ ਮੈਂ ਇਸ ਵਿਸ਼ੇ ਹੋਰ ਕੁਝ ਨਹੀਂ ਕਿਹਣਾਂ ਚਾਹੰਦਾ , ਰੱਬ ਰਾਖਾ

No comments:

Post a Comment