Tuesday, August 19, 2014

Umesh Ghai‎ - ਅੰਙਾਣਾ ਬਾਲ, ਚੜ੍ਹੇ ਬਾਂਸ ਦੀ ਪੌੜੀ ਕੀਤੀ ਜੁੱਰਤ


ਅੰਙਾਣਾ ਬਾਲ,
ਚੜ੍ਹੇ ਬਾਂਸ ਦੀ ਪੌੜੀ
ਕੀਤੀ ਜੁੱਰਤ......
UnlikeUnlike ·  · 1422
  • You, Sukhraj MaanSanjay SananJass Preet and 10 others like this.
  • Umesh Ghai ਮੇਰੀ ਕੋਸ਼ਿਸ਼---
    ਦੋ ਬਿੰਬ ਤੇ ਖਿਣ
    5-7-5
  • Dalvir Gill wanna take the 'kiti off so the "invisible cut-mark" appears?! very nice haiku, nontheless. 
  • Dalvir Gill so you care about the form too, eh?
  • Umesh Ghai Bhaa JI Kiti jaan ke likheya......... Drirhta, Irada......... ਕਰਤਰੀ ਵਾਚਕ
  • Umesh Ghai Form hi reh gayi aa hun taa........ Baki ta bas.............
  • Umesh Ghai Dalvir Bhaa Ji Dhyan nal parhoge ta es ch rooh nahi......... Gehneyan nal shingareya hoya badan hai bas........ Sohna lagda wa...... Par Pran........?
  • Umesh Ghai Bhaa JI tusi ta samjhde ho meri lekhni. ik ik akhar samjhde ho mai ki likhda haan te mere arth ki hunde ne.......
  • Dalvir Gill exactly try to make one line a Noun
  • Umesh Ghai bal is a noun......... anjhana is adjective to noun nothing else but noun remains prime with adjective.........
  • Dalvir Gill never take haiku or poetry or any creation as "Ilhaam", there's always room for polishing. this present 'ku can be written in so many different forms and without using the word Himmat" or Zurrat, not that i'm suggesting to take these words out. let's try and come up with a really decent haiku, shall we?
  • Dalvir Gill ok i'll come with couple variations and we'll find the Soul, the only ingredient i look for, in any art-form 
  • Dalvir Gill ਕੀਤੀ ਜੁੱਰਤ......

    ਛਿੱਲਤਾਂ ( ਸਿਲਤਾਂ ) ਵਾਲੀ ਪੋੜੀ
    ਚੜ੍ਹਦਾ ਜਾਵੇ ਬਾਲ ਅੰਙਾਣਾ
    ( 'ਚਾ ) ਨੰਗੇ ਪੈਰੀਂ ....................
    je 'ਚਾ vrtnan hai taN pair ho javega,nahin kee?
  • Gurmeet Sandhu ਭਾਈ ਉਮੇਸ਼ ਕੁਮਾਰ ਜੀ, ਇਹ ੫-੭-੫ ਦੀ ਮਰਿਯਾਦਾ ਸਿਰਫ ਜਾਪਾਨੀ ਭਾਸ਼ਾ ਦੇ ਵਿਧਾਨ ਵਿਚ ਹੀ ਸੰਭਵ ਹੈ। ਤੁਸੀਂ ਅੱਖਰਾਂ ਦੀ ਗਿਣਤੀ ਕਰ ਰਹੇ ਹੋ,ਜੋ ਠੀਕ ਨਹੀਂ ਹੈ। ਪਰ ਜਾਪਾਨੀ ਭਾਸ਼ਾ ਵਿਚ ਧੁਨੀ-ਚਿੰਨ, ਜਿਹਨਾਂ ਨੂੰ ਓਂਜੀ (onji) ਕਿਹਾ ਜਾਂਦਾ ਹੈ ,ਬਾਰੇ ਉਪਰ Files ਵਿਚ
    ਹਾਇਕੂ-ਵਿਧਾ-3 ਅਧੀਨ ਬਹੁਤ ਵਿਸਥਾਰ ਵਿਚ ਲਿਖਿਆ ਹੋਇਆ ਹੈ, ਉਹਨੂੰ ਜਰੂਰ ਪੜ੍ਹੋ......
  • Umesh Ghai JI Sandhu Sahab........ Bahut shukriya hai...... Frankly speaking mainu Haiku di jankari nahi.......... Bas paryogwadi ban reha haan.........
  • Umesh Ghai Dalvir Bhaa Ji bahut vadhiya Haiku hai ji Tuhada version......... Rooh paa rahe ho.......... mere version ch rooh nahi.............
  • Dalvir Gill <
    ਨਹੀਂ ਨਹੀਂ ਸੰਧੂ ਸਾਹਿਬ ਇਥੇ ਮਸਲਾ ਹੋਰ ਹੈ, ਇਥੇ ਭੀ
    ੫-੭-੫ ਤਾਂ ਛਡਿਆ ਹੀ ਹੈ ਬਾਕੀ ਵੀ ਜੋ ਛਡ ਹੋਵੇ ਓਹੀ ਭਲਾ ਵਾਲੀ ਗੱਲ,
    ਕੋਈ ਦਿਸ਼ਾ ਨਾਂ ਸੁਝਾਓ ਭਟਕਣ ਦਿਓ, ਲਭਣ ਦਿਓ
    ਜਿਧਰ ਨੂੰ ਚਾਨਣਾ ਦਿਖੂ, ਜਾਊ ਤਾਂ ਕੋਈ ਭੀ ਓਧਰ ਨੂੰ ਹੀ ਨਾਂ
  • Dalvir Gill <
    ਉਮੇਸ਼ ਵੀਰੇ ਇਥੇ ਵੀ ਦਸਤਾਵੇਜ਼ਾਂ 'ਚ ਬਹੁਤ ਕੁਝ ਪਿਆ ਹੈ
    ਨਜ਼ਰਸਾਨੀ ਕਦੇ ਵੀ ਬੁਰੀ ਨਹੀਂ ਹੁੰਦੀ

    "ਨਸ਼ੇ 'ਚ ਟੱਲੀ" ਵਲਾ ਕੁਦਰਤਨ ਉੱਤਰਿਆ ਹੀ ਇੰਝ, ਧੀਦੋ ਗਿੱਲ ਬਾਈ ਤੇ ਖੈਰਾ ਵੀਰ ਦੀ ਕ੍ਰਿਪਾ ਨਾਲ, ਕਿ ਅੱਖਰ ਦਰ ਅੱਖਰ ਤੇਰੀ ਕਵਿਤਾ ਦੀਆਂ ਲਾਈਨਾਂ, ਪਰ
    ਮੈਂ ਤਾਂ ਉਦੋਂ ਵੀ ਗੱਲ ਕਰਨੀਂ ਚਾਹੀ, ਪਰ ..... ਚਲੋ ਖ਼ੈਰ ...
    ਉਦੋਂ ਵੀ ਮੇਰੇ ਕੋਣ ਤੋਂ ਦੇਖਿਆਂ, ਮੇਰਾ ਹਾਇਕੂ, ( ਅੰਗ੍ਰੇਜ਼ੀ ਤੇ ਪੰਜਾਬੀ ਦੋਵੇਂ ਰੂਪ ) ਮੇਰੇ ਲਈ ਹਾਇਕੂ ਹੀ ਸਨ, ਤੇ
    ਤੇਰੀ ਕਵਿਤਾ ਦਾ ਸ਼ੇਅਰ, ਓਸੇ ਵਿਚਾਰ 'ਤੇ ਉਸਰਿਆ, ਇੰਨ-ਬਿੰਨ ਅਕਸ
    ਆਪਣੇ ਜਾਮੇ ਕਾਰਣ ਹਾਇਕੂ ਨਹੀਂ ਸੀ/ਹੈ l ਚਲੋ ਗੱਲ-ਬਾਤ ਕਰਦੇ ਹਾਂ ਥੋੜਾ ਸਮਯ, ਸੰਧੂ ਸਾਹਿਬ ਮੈਨੂੰ ਥੋਡੀ ਲੋੜ ਪੈ ਸਕਦੀ ਹੈ ਮੈਂ ਆਵਾਜ਼ ਦਿਆਂ ਤਾਂ ਆ ਜੀਆ ਜੇ 
  • Umesh Ghai Dalvir Bhaa Ji....... hath Kharhe aa mere taan......
  • Umesh Ghai Te mai ta mann geya kadon da ke mera Madhosh wala Haiku nahi...............
  • Dalvir Gill What you see here, what is missing that you wanted to say/show, i couldn't and it's the same idea, not a different 'ku for me, just my attempt to transfer a poetic thought into a haiku. Instead of discussing the wider idea of Haiku, Let's just focus on one haiku at a time, all the other things are bound to come in the discussion, but let's not start from there and let 'em come on thier own accord 
    ਅੰਙਾਣਾ ਬਾਲ,
    ਚੜ੍ਹੇ ਬਾਂਸ ਦੀ ਪੌੜੀ
    ਕੀਤੀ ਜੁੱਰਤ......

    ਛਿੱਲਤਾਂ ( ਸਿਲਤਾਂ ) ਵਾਲੀ ਪੋੜੀ
    ਚੜ੍ਹਦਾ ਜਾਵੇ ਬਾਲ ਅੰਙਾਣਾ
    ( 'ਚਾ ) ਨੰਗੇ ਪੈਰੀਂ
  • Dalvir Gill http://www.facebook.com/.../punjab.../doc/10151414794057729/
    • ਗਰੁੱਪ ਬਾਰੇ: ਪੰਜਾਬੀ ਹਾਇਕੂ ਲੇਖਕਾਂ ਅਤੇ ਪਾਠਕਾਂ ਦਾ ਗਰੁੱਪ। ਪੰਜਾਬੀ ਹਾਇਕੂ ਗਰੁੱਪ ਦਾ ਉਦੇਸ਼...
    See More

No comments:

Post a Comment