Wednesday, August 13, 2014

a mention by Kuljeet Mann

ਸ਼ਾਂਤ ਚਿਤ ਬੈਠੋ, ਕੁਝ ਵੀ ਕਰਨ ਦੀ ਲੋੜ ਨਹੀਂ ll ਬਹਾਰ ਆਵੇਗੀ, ਤੇ ਘਾਹ ਆਪਨੇ ਆਪ ਉੱਗਣ ਲਗੇਗਾ ll
parminder sodhee's book japani haiku shaaiyri 'choN
LikeLike · · 84
  • Dalvir Gill <
    ਇੱਕ ਪੱਤਾ ਇੱਕ ਬੁੱਧ l
    ਇੱਕ ਵਾਲ ਇੱਕ ਬੁੱਧ l
  • Kuljeet Mann ਲਗਦੈ ਕਿਤਾਬ ਖਰੀਦਣ ਦੀ ਲੋੜ ਹੀ ਨਹੀ ਪੈਣੀ। ਦਲਵੀਰ ਨੇ ਹੌਲੀ ਹੌਲੀ ਪੂਰੀ ਕਿਤਾਬ ਹੀ ਪੋਸਟ ਕਰ ਦੇਣੀ ਹੈ। ਪਰ ਇੱਕ ਗੱਲ ਤੇ ਹੈ ਕਿ ਕਿਤਾਬ ਦਾ ਹਰ ਸ਼ਬਦ ਹੀ ਪੜ੍ਹਨਯੋਗ ਹੋਵੇਗਾ। ਐਸਾ ਹੀ ਕਹਿ ਰਿਹਾ ਹੈ ਪ੍ਰਭੂ ਮਿਤਰ ਦਲਵੀਰ।
  • Dalvir Gill ,
    ਸਾਰੇ ਮੋਤੀ ਤ੍ਰੇਲ ਦੇ
    ਆਹ ਵੀ ਆਹ ਵੀ

    ਤੇ ਆਹ ਵੀ
  • Dalvir Gill ਓਹਨਾਂ ਨੇ ਬਹੁਤ ਸਾਰੇ ਅਨੁਵਾਦ ਕੀਤੇ ਤੇ ਜੋ ਵੀ ਲਿਖਿਆ ਓਹ ਅੰਗ੍ਰੇਜ਼ੀ ਜਗਤ ਦੇ ਕਿਸੇ ਵੀ ਸਕਾਲਰ ਤੋ ਵਖਰੀ ਪਹੁੰਚ ਵਾਲਾ ਹੈ l
    ਇੱਕ ਰੋਬਰਟ ਜਾਨਸਤਨ ਹੀ ਓਥੇ ਦੀਖਿਆ ਹੈ ਮੈਨੂੰ ਤਾਂ ਜਾਨ ਮੈਂ ਆਪ ਹਾਹਾਹਾਹਾਹਾਹਾ
    ਕੀ ਨੇ ਓਥੇ , ਕਈ ਬਹੁਤ ਕਰੀਬ ਨੇਂ ਲ ਕਹਾਣੀ ਕਹਿੰਦੀ ਕਿ ਬੁਧ ਅਜੇ ਵੀ ਨਿਰਵਾਨ ਦੇ ਦਰਵਾਜੇ ਤੇ ਬੈਠਾ ਹੈ ਕੀ ਜਦ ਤਕ ਸਾਰੇ ਉਸ ਤੋ ਗੁਜਰ ਨਹੀਂ ਜਾਣੇ ਓਹ ਐਂਟਰ ਨਹੀਂ ਹੋਵੇਗਾ, ਕਹਾਣੀਆਂ l

No comments:

Post a Comment