Thursday, July 17, 2014

Ranjit Singh Sra - ਇੱਕ ਵਾਕ ਨੂੰ ਤਿੰਨ ਸਤਰਾਂ 'ਚ ਵੰਡ ਕੇ ਲਿਖਣਾ ਹਾਇਕੂ ਨਹੀਂ ਹੈ ਬਲਕਿ ਜੇ ਪਾਠਕ ਬਿਣਾ ਵਿਰਾਮ ਚਿੰਨ੍ਹਾਂ ਤੋਂ ਲਿਖੀ ਇੱਕ ਸਤਰ ਦੇ ਅੱਡ ਅੱਡ ਭਾਗਾਂ ਨੂੰ ਵੇਖ ਸਕੇ ਤਾਂ ਹਾਇਕੂ ਹੈ|

ਇੱਕ ਵਾਕ ਨੂੰ ਤਿੰਨ ਸਤਰਾਂ 'ਚ ਵੰਡ ਕੇ ਲਿਖਣਾ ਹਾਇਕੂ ਨਹੀਂ ਹੈ ਬਲਕਿ ਜੇ ਪਾਠਕ ਬਿਣਾ ਵਿਰਾਮ ਚਿੰਨ੍ਹਾਂ ਤੋਂ ਲਿਖੀ ਇੱਕ ਸਤਰ ਦੇ ਅੱਡ ਅੱਡ ਭਾਗਾਂ ਨੂੰ ਵੇਖ ਸਕੇ ਤਾਂ ਹਾਇਕੂ ਹੈ|
  • Kuljeet Mann, Gurmukh Bhandohal Raiawal, Sabi Nahal and 12 others like this.
    • Jagjit Sandhu ਮੈਂ ਇਸ ਗੱਲ ਨਾਲ਼ ਤਾਂ ਸਹਿਮਤ ਹਾਂ ਪਰ ਤੁਹਾਡੀ ਵਾਕ ਅਤੇ ਫਰੈਗਮੈਂਟ ਦੀ ਪ੍ਰੀਭਾਸ਼ਾ ਨਾਲ਼ ਨਹੀਂ। ਕਬਹੁਤ ਵਾਰ ਤੁਸੀਂ ਉਲਟ ਕਹਿ ਜਾਂਦੇ ਹੋ ਜਿਵੇਂ ਮੇਰਾ ਹਾਇਕੂ
      October 28 at 11:19am · Like · 1

    • Jagjit Sandhu ਹੁਣ ਮੈਂ ਜ਼ਰਾ ਪਾਰਟੀ ਅਟੈਂਡ ਕਰ ਆਵਾਂ ਫਿਰ ਵੇਖਦੇ ਆਂ।
      October 28 at 11:21am · Like

  • Dalvir Gill In Jane's "come & gone" rules it's number 10th.
  • Rosie Mann achha , one-line haiku vee te hunda hai !!
  • Ranjit Singh Sra ਰੋਜ਼ੀ, ਹਾਇਕੂ ਤਾਂ ਹੁੰਦਾ ਹੀ ਵਨ ਲਾਈਨ ਹੈ, ਓਹ ਤਾਂ ਅਸੀਂ ਅਪਣੀ ਸਹੂਲਤ ਲਈ ਤਿੰਨ ਸਤਰਾਂ 'ਚ ਲਿਖਣਾ ਸ਼ੁਰੂ ਕੀਤਾ ਹੈ ,, ਪਰ ਓਹ ਇੱਕ ਲਾਈਨ ਵੀ ਇੱਕ ਲਾਈਨ ਨਹੀਂ ਹੁੰਦੀ !!
  • Rosie Mann hanji hanji , u r right ! even if written in a line , without dash ( break ) , it should have a break as we read it .
  • Amarjit Sathi Tiwana ਅਮਰੀਕਨ ਹਾਇਜਨ ਅਤੇ ਵਿਦਵਾਨ ਜੇਨ ਰਾਇਸ਼ੋਲਡ ਨੇ ਹਾਇਕੂ ਦੀਆਂ ਤਿੰਨ ਸਤਰਾਂ ਦੇ ਸੰਕਲਪ ਅਤੇ ਸਤਰਾਂ ਦੇ ਅੰਤਰ ਸਬੰਧ ਬਾਰੇ ਲਿਖਿਆ ਹੈ ਕਿ ਹਾਇਕੂ ਤਿੰਨ ਪੰਕਤੀਆਂ ਵਿਚ ਲਿਖਿਆ ਇਕ ਵਾਕ ਨਹੀਂ ਹੁੰਦੀ ਬਲਕੇ ਉਸ ਦੀ ਬਣਤਰ ਵਿਚ ਇਕ ਠਹਿਰਓ/ਵਕਫੇ(caseura) ਨਾਲ ਦੋ ਹਿੱਸਿਆ ਵਿਚ ਵੰਡੀ ਹੁੰਦੀ ਹੈ। ਜਾਪਾਨੀ ਹਾਇਕੂ ਵਿਚ ਇਹ ਵੰਡ ਵਿਆਕਰਨਿਕ ਵਿਧੀ ਨਾ਼ਲ ਜਾਂ ਕਿਰੇਜੀ (kireji) ਦੀ ਵਰਤੋਂ ਨਾਲ਼ ਕੀਤੀ ਹੁੰਦੀ ਹੈ।
  • Dalvir Gill but rosie isn't wrong either and jane herself has listed it as the 10th rule that's "gone". if we look closely, out of those over 50 "rules" we are sticking to ( stuck at ) one or more "rules". learning rules is not gonna solve anything; it's, as S.Swaran Singh ji pointed, about "becoming" that person through whom haiku will appear. "kirat karo, naam japo, vand shako" are "known" by everyone but if you "become" a sikh, these rules will automatically be inherited by you. it works the same way in haiku as in life. rules are going to confuse you for ever as long as your focus is on the "form" of the haiku,but, soon you turn your intention towards the "soul" of haiku rules are a retardation.
  • Amarjit Sathi Tiwana ਜਾਪਾਨੀ ਹਾਇਕੂ ਵਿਚ ਵਿਆਕਰਨਿਕ ਵਿਧੀ ਨਾ਼ਲ ਵੀ ਕੀਤੀ ਜਾਂਦੀ ਹੈ। ਜੇ ਵਿਆਕਰਨਿਕ ਢੰਗ ਨਾਲ ਨਾ ਹੋ ਸਕੇ ਜਾਂ ਓਂਜੀ ਦੀ ਗਿਣਤੀ ਪੂਰੀ ਕਰਨ ਲਈ ਵੀ ਕਿਰੇਜੀ ਵਰਤਦੇ ਹਨ। ਬੇਸ਼ਕ ਕਿਰੇਜੀ ਦਾ ਕੋਈ ਅਰਥ ਨਹੀਂ ਹੁੰਦਾ ਪਰ 5-7-5 ਦੀ ਗਿਣਤੀ ਵਿਚ ਜਰੂਰ ਸ਼ਾਮਲ ਹੁੰਦਾ ਹੈ। ਪੰਜਾਬੀ ਹਾਇਕੂ ਵਿਚ ਕਿਰੇਜੀ (cutting word) ਸ਼ਬਦ ਨਾ ਹੋਣ ਕਰਕੇ ਵਿਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੰਗਰੁਜ਼ੀ ਹਾਇਕੂ ਵਿਚ ਵਿਰਾਮ ਚਿੰਨ੍ਹ ਇਸ ਤਰਾਂ ਵਰਤੇ ਜਾਂਦੇ ਹਨ:
    : = a full stop/ ਭਾਵ ਵਾਕੰਸ਼ ਏਥੇ ਖਤਮ ਹੈ।
    ; = a half stop or pause/ ਅਰਧ ਠਹਿਰਾਓ
    ... = something left unsaid/ ਕੁਝ ਅਣਕਿਹਾ ਹੈ ਜਾਂ ਕੁਝ ਅਜੇ ਵੀ ਵਾਪਰ ਰਿਹਾ ਹੈ।
    , = a slight pause/ਹਲਕਾ ਠਹਿਾਰਓ
    -- = saying the same thing in other words/ਵੱਖਰੇ ਸ਼ਬਦਾਂ ਰਾਹੀਂ ਦਰਸਾਉਣਾ।
    . = full stop/ਡੰਡੀ
    ਪੰਜਾਬੀ ਹਾਇਕੂ ਲਈ ਵੀ ਇਨ੍ਹਾਂ ਅਰਥਾਂ ਅਨੁਸਾਰ ਵਰਤ ਸਕਦੇ ਹਾਂ। ਚੰਗਾ ਹੋਵੇ ਸਾਰੇ ਪੰਜਾਬੀ ਹਾਇਜਨ ਉਪਰੋਕਤ ਦਿੱਤੇ ਅਰਥਾਂ ਅਨੁਸਾਰ ਹੀ ਵਿਰਾਮ ਚਿੰਨ੍ਹ ਵਰਤਣ ਤਾਂ ਹਾਇਕੂ ਲਿਖਣਾ ਅਤੇ ਸਮਝਣਾ ਆਸਨ ਹੋ ਜਾਵੇਗਾ।
  • Ranjit Singh Sra ਸਾਥੀ ਸਾਬ੍ਹ ਇੱਕ ਸਾਲ ਪਹਿਲਾਂ ਇਹ ਵਿਰਾਮ ਚਿੰਨ ਮੈਂ ਵੀ ਪੰਜਾਬੀ ਹਾਇਕੂ ਤੇ ਸਾਂਝੇ ਕੀਤੇ ਸਨ , ਕਿਸੇ ਅੰਗ੍ਰੇਜੀ ਸਾਈਟ ਤੋਂ,, ਪਰ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਹਾਇਕੂ ਦੇ ਦੋ ਹੀ ਭਾਗ ਹੁੰਦੇ ਹਨ , ਸਾਡੇ ਕੋਲ ਕੱਟਿੰਗ ਸ਼ਬਦ ਨਹੀਂ ਪਰ ਵਿਆਕਰਣ ਇਸਦੇ ਸਮਰਥ ਹੈ ਸੋ ਮੇਰੇ ਵਿਚਾਰ 'ਚ ਕੋਈ ਵਿਰਾਮ ਚਿੰਨ ਨਹੀਂ ਵਰਤਣਾ ਚਾਹੀਦਾ ,, ਜੇ ਵਰਤਣਾ ਹੀ ਹੋਵੇ ਤਾਂ ਦੋ ਭਾਗਾਂ ਨੂੰ ਅੱਡ ਕਰਨ ਲਈ em dash ਅਤੇ hyphen 'ਚੋਂ ਇੱਕ ਵਰਤਣਾ ਹੀ ਮੇਰੀ ਜਾਚੇ ਠੀਕ ਹੈ !
  • Dalvir Gill i totally agree that on a certain platform there gotta be fixed rules. and this group should try to see that being followed. but ELH there are always going to be at least two dozen "schools" with conflicting views/rules. let's try in punjabi if we can do something....
  • Rosie Mann But Dalvir , I am of the opinion that 'fixed rules' are dictatorial and may stifle if not completely strangulate natural flow . 'Yes , having some kind of 'guidelines' would perhaps be giving more space and freedom to a writer and at the same time informing them about this genre .
  • Dalvir Gill And my opinion is that "no rules"
  • Rosie Mann Hahahaha !!!
    October 28, 2012 at 2:09pm · Unlike · 1
    Jagjit Sandhu ਮੇਰਾ ਖਿਆਲ ਹੈ ਅਸੀਂ ਸਾਰੇ ਹੀ ਹਾਇਕੂ ਦੀਆਂ ਠੀਕ ਪ੍ਰੀਭਾਸ਼ਾਵਾਂ ਦੇ ਰਹੇ ਹਾਂ। ਮੈਂ ਕਿਸੇ ਵੀ ਪ੍ਰੀਭਾਸ਼ਾ ਨੂੰ ਆਪਣੀ ਸਹੂਲਤ ਅਨੁਸਾਰ ਵਰਤਦਾ ਹਾਂ। ਇਹ ਸਹੂਲਤ ਮੈਨੂੰ ਹਾਇਕੂ ਦੇ ਸੁਭਾਅਤੋਂ ਮਿਲਦੀ ਹੈ। ਜੇਨ ਰਾਇਸ਼ੋਲਡ ਵੀ ਹੋ ਸਕਦੀ ਹੈ ਬਾਸ਼ੋ ਇੱਸਾ ਜਾਂ ਰਣਜੀਤ ਸਿੰਘ ਸਰਾ ਵੀ। ਸਰਾ ਸਾਹਿਬ ਤੁਸੀਂ ਬਹੁਤ ਹੀ ਕੰਜ਼ਰਵੇਟਿਵ ਹੋ ਰਹੇ ਹੋ। ਹਾਇਕੂ ਕੰਜ਼ਰਵੇਟਿਵ ਨਹੀਂ ਹੈ। ਹਾਇਕੂ ਇੱਕ ਲਾਈਨ ਜੀ ਹਾਂ ਫਲੈਟ ਲਾਈਨ ਚ ਵੀ ਲਿਖਿਆ ਜਾ ਸਕਦੈ। ਹਾਇਕੂ ਦੀ ਅਸਲ ਪਰੀਭਾਸ਼ਾ ਤਾਂ ਕੱਟ ਕਿਰੁਜੀ ਫਰੈਗਮੈਂਟ ਫਰੇਜ਼ ਦੀ ਆਗਿਆ ਹੀ ਨਹੀਂ ਦਿੰਦੀ। ਜਦੋਂ ਹਾਇਕੂ ਚ ਸਿੰਬਲਿਜ਼ਮ ਅਤੇ ਜਕਸਟਾਪੋਜ਼ੀਸ਼ਨ ਹੁੰਦੀ ਹੈ ਉਦੋਂ ਇਹ ਸਰੈਟੇਜੀਜ਼ ਅਪਣਾਈਆਂ ਜਾਂਦੀਆਂ ਹਨ। ਹਰੇਕ ਹਾਇਕੂ ਚ ਇਕੋ ਪੈਟਰਨ ਦੀ ਕਿਸੇ ਨੇ ਕੋਈ ਸ਼ਰਤ ਨਹੀਂ ਲਾਈ।
    October 28, 2012 at 2:39pm · Unlike · 1


  • Dhido Gill ਇਤਿਹਾਸਕ ਜਪਾਨੀ ਹਾਇਕੂ ਵਿੱਚ ਸਿਰਜਣਾ ਉਸਤਾਦ ਤੇ ਸ਼ਾਗਿਰਦ ਦੀ ਪਿ੍ਰਤ ਤੇ ਉੱਸਰੀ ਹੋਈ ਸੀ , ਕੁਦਰਤੀ , ਕਾਠੀ ਤੇ ਗੁੰਝਲਦਾਰ ਨਿਯਮਾਂਵਲੀ ਤੇ ਅਧਾਰਤ ਸਿਰਜਣਾਤਮਿਕ ਵਿਧੀ ਵਿਕਸਤ ਹੋਣੀ ਸੀ... ਜਿਸਦਾ ਪ੍ਰਭਾਵ ਅੰਗਰੇਜੀ ਹਾਇਕੂ ਪ੍ਰੰਪਰਾ ਨੇ ਕਬੂਲਿਆ.....ਪਰ ਪੰਜਾਬੀ ਹਾਇਕੂ ਪ੍ਰੇਮੀਆਂ ਨੇ ਏਸ ਅੰਗਰੇਜੀ ਹਾਇਕੂ ਸਿਰਜਣ ਵਿਧੀ ਨੂੰ ਇਸ ਤਰਾਂ ਕਬੂਲਿਆ ਹੈ ਜਿੰਵੇ ਗੁਗਲ ਅੰਗਰੇਜੀ ਦਾ ਪੰਜਾਬੀ ਤਰਜੁਮਾਂ ਕਰਦਾ ਹੈ.....ਪੰਜਾਬੀ ਹਾਇਕੂ ਦੇ ਬਹੁਤੇ ਉਸਤਾਦ ਅੰਗਰੇਜੀ ਵਿੱਚ ਹਾਇਕੂ ਕਲਪਦੇ ਹਨ ਤੇ ਫੇਰ ਪੰਜਾਬੀ ਵਿੱਚ ਕਰੜ ਬਰੜੀ ਸ਼ਬਦ ਚਿਣਾਈ ਕਰਦੇ ਹਨ......ਜਿਸਦਾ ਨਤੀਜਾ ਬਹੁਤ ਹੀ ਨੀਰਸ ਮਜਾਕੀਆ ਤੇ ਪੱਥੇ ਹੋਏ ਹਾਇਕੂ ਵਿੱਚ ਨਿਕਲਦਾ ਹੈ.....ਪੰਜਾਬੀ ਵਿੱਚ ਜੇ ਹਾਇਕੂ ਦੀ ਹਕੀਕੀ ਸਿਰਜਣਾਤਮਿਕ ਰਸਾਈ ਹੋਣੀ ਹੈ ਤਾਂ ਪੰਜਾਬੀ ਨੂੰ ਅਪਣੇ ਸ਼ੁਭਾਅ ਵਰਗੀ ਖੁੱਲੀ ਡੁੱਲੀ ਆਪ ਵਿਧੀ ਸਿਰਜਣੀ ਪਏਗੀ...........................
  • Amarjit Sathi Tiwana ਮੈਂ ਰੋਜ਼ੀ ਮਾਨ ਜੀ ਨਾਲ਼ ਸਹਿਮਤ ਹਾਂ ਕਿ ਇਨ੍ਹਾਂ ਨੂੰ fixed rules ਨਹੀਂ ਸਗੋਂ ਗਾਈਡ ਲਾਈਨਜ਼ ਹੀ ਕਹਿਣਾ ਚਾਹੀਦਾ ਹੈ। ਪਤਾ ਜਰੂਰ ਹੋਣਾ ਚਾਹੀਦਾ ਹੈ ਕਿ ਜੋ ਵਿਰਾਮ ਚਿੰਨ੍ਹ ਵਰਤਿਆ ਹੈ ਉਸ ਤੋਂ ਲੇਖਕ ਦਾ ਕੀ ਭਾਵ ਹੈ।
    ਧੀਦੋ ਗਿੱਲ ਸਾਹਿਬ ਪੰਜਾਬੀ ਹਾਇਕੂ ਵਿਚ ਬਹੁਤ ਖੁੱਲ੍ਹ ਲਈ ਜਾ ਰਹੀ ਹੈ ਅਤੇ ਪੰਜਾਬੀ ਹਾਇਕੂ ਦਾ ਅਪਣਾ ਇਕ ਵਿਲੱਖਣ ਰੰਗ ਨਿੱਖਰ ਵੀ ਰਿਹਾ ਹੈ। ਜਿਸ ਤਰਾਂ ਗ਼ਜ਼ਲ, ਗੀਤ, ਸ਼ਲੋਕ, ਦੋਹੇ ਆਦਿ ਕਾਵਿਕ ਰੂਪਾਂ ਦੀ ਵਿਲੱਖਣ ਪਹਿਚਾਣ ਹੈ। ਇਸੇ ਤਰਾਂ ਹਾਇਕੂ ਦੇ ਵੀ ਕੁਝ ਬੁਨਿਆਦੀ ਗੁਣ ਹਨ ਜੋ ਕਾਇਮ ਰੱਖਣੇ ਵੀ ਜਰੂਰੀ ਹਨ। ਪਰ ਇਹ ਬੁਨਿਆਦੀ ਗੁਣ ਕੀ ਹਨ ਇਸ ਬਾਰੇ ਲੇਖਕਾਂ ਮਤਭੇਦ ਹੋ ਸਕਦਾ ਹੈ ਅਤੇ ਰਹੇਗਾ ਵੀ।
    October 28, 2012 at 3:41pm · Like · 3
    • Jagjit Sandhu ਰੂਲਜ਼ ਸ਼ਬਦ ਤਾਂ ਸਾਥੀ ਸਾਹਿਬ ਅੱਜ-ਕੱਲ੍ਹ ਕਲਾਸਰੂਮ ਚ ਵੀ ਨਹੀਂ ਵਰਤੀਦਾ। ਗਾਈਡਲਾਈਨਜ਼ ਵਿੱਚ ਏਨੀ ਫਲੈਕਸੀ ਬਿਲਿਟੀ ਹੈ ਜਿਸਦਾ ਅਸੀਂ ਰੀਣ ਮਾਤਰ ਵੀ ਉਪਯੋਗ ਨਹੀਂ ਕਰ ਰਹੇ।
      9 hours ago · Unlike · 4

    • Jagjit Sandhu ਹਾਇਕੂ ਬਹੁਤ ਸਹਿਜ ਸ਼ੈ ਹੈ। ਹਾਇਕੂ ਨੂੰ ਹਊਆ ਬਣਾ ਕੇ ਲਿਖਿਆ ਤਾਂ ਕੀ ਹਾਇਕੂ ਲਿਖਿਆ।
      9 hours ago · Unlike · 4

    • Jagjit Sandhu It all started from one line being divided into three pieces. I have often seen that Ranjit Singh Sra merges or split the parts according to what it appears to him. How distinct these parts are depends upon subjectivity of the person conceiving the whole thing.
      9 hours ago · Like · 2

    • Jagjit Sandhu Good night friends late already
      9 hours ago · Like · 2

  • Rosie Mann :
    ਮੇਰੀ ਸੀਮਿਤ ਸਮਝ ਦੇ ਮੁਤਾਬਿਕ਼ , ਹਾਇਕੂ ਸਿਰਜਣ ਦਾ ਮਕ਼ਸਦ ਇੱਕ ਲਮਹੇ ਵਿਚ ਲੀਨ ਹੋ ਜਾਣਾ , ਯਕ-ਸੁਰਤ ਹੋ ਜਾਣਾ ਹੈ , ਅਤੇ ਆਪਣੇ ਨਾਲ ਆਪਣੀ ਰਚਨਾ ਦੇ ਜ਼ਰੀਏ ਪਾਠਕ ਨੂੰ ਵੀ ਯਕ-ਸੁਰਤੀ ਵਿਚ ਲੈ ਜਾਣਾ ਹੈ ! ਯਾ ਜਿਸ ਇਨਸਾਨ ਦੀ ਸੁਰਤ ਕਾਫ਼ੀ ਹੱਦ ਤਕ ਇਕਾਗਰ ਹੈ , ਓਹ ਕੁਦਰਤੀ ਹੀ ਅਸਰਦਾਰ ਹਾਇਕੂ ਲਿਖਣ ਦੇ ਯੋਗ ਹੁੰਦਾ ਹੈ !
    ਬਾਸ਼ੋ , ਈਸਾ , ਐਸੇ ਬਾਬੇ ਸਨ ਜਿਨਹਾ ਨੇ ਕਵਿਤਾ ਦੇ ਰਾਹੀਂ , ਮਨ ਨੂੰ ਟਿਕਾਉਣ ਦਾ ਤਰੀਕ਼ਾ ਲਭਿਆ ! ਇਸ ਲਈ ਸੰਖੇਪਤਾ , ਇੰਦਰੀਆਂ ਨਾਲ ਮਹਿਸੂਸ ਕੀਤਾ ਖਿੰਨ , ਵਗੈਰਾ !
    ਨੀਅਮ ਤੋਂ ਡਰ ਕੇ ਯਾ ਉਸ ਵਿਚ ਬਝ ਕੇ ਲਿਖਿਆ , ਸਿਰਫ਼ ਇੱਕ ਸਾਂਚੇ ਚੋਂ ਨਿਕਲਿਆ ਪ੍ਰੋਡਕਟ ਹੋ ਸਕਦਾ ਹੈ ! ਕਿਸੀ ਕ਼ਿਸਮ ਦੇ ਪੱਕੇ ਅਸੂਲ ਬਣਾਉਣ ਨਾਲ ਇਸ ਵਿਧਾ ਦਾ ਮੂਲ ਮਕ਼ਸਦ ਗਵਾਚਦਾ ਰਹੇਗਾ ! ਲੇਕਿਨ , ਜ਼ਬਾਨ ਪੰਜਾਬੀ ਨੂੰ ਅਵਲ ਰਖ , ਕੁਝ ਐਸੇ 'ਖੁੱਲੇ -ਡੁੱਲੇ' ( borrowing your apt term Dhido Gill Saab ) ਰਾਹ / ਸੰਕੇਤ ਬਣ ਸਕਦੇ ਹਨ ਜਿਨਹਾ ਨਾਲ ਲੇਖਕ ਅਜ਼ਾਦ ਹਵਾ ਵਿਚ 'ਪੰਜਾਬੀ ਵਿਚ ਹਾਇਕੂ' ਸਾਂਝੇ ਕਰ ਸਕਣ !! ਉਮੀਦ ਹੈ ਇਹ ਲੜੀ , ਇੱਕ mature ਅਤੇ ਚੰਗੇ ਮਾਹੌਲ ਨੂੰ ਬਰਕ਼ਰਾਰ ਰਖਦਿਆਂ , ਕਿਸੇ ਸਿੱਟੇ 'ਤੇ ਪਹੁੰਚੇਗੀ !!:)))
  • Amarjit Sathi Tiwana ਇਸ ਮਸਲੇ ਬਾਰੇ ਬਾਸ਼ੋ ਨੇ ਅਪਣੇ ਸ਼ਗਿਰਦਾਂ ਨੂੰ ਇਹੋ ਸਲਾਹ ਦਿੱਤੀ ਸੀ ਕਿ ਨਿਯਮ ਸਿੱਖੋ ਅਤੇ ਫੇਰ ਭੁੱਲ ਜਾਓ। ਨਵੇਂ ਲੇਖਕ ਲਈ ਬੁਨਿਆਦੀ ਗੁਣਾ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ ਪਰ ਲਕੀਰ ਦੇ ਫਕੀਰ ਬਣਕੇ ਚੱਲਣਾ ਲਾਜਮੀ ਨਹੀਂ।
  • Sabi Nahal ਬੇਸਿਕ ਰੂਲਜ਼ ਨੂੰ ਮੰਨ ਕੇ ਚਲਿਆ ਜਾਵੇ ...ਇਹ ਠੀਕ ਹੈ ....ਬਾਸ਼ੋ ਦੇ ਕਹਿਣ ਦਾ ਭਾਵ ਵੀ ਇਹੀ ਹੋਵੇਗਾ ਕੀ ਹਾਇਕੂ ਖੁਦ ਬਾ ਖੁਦ ਇਹਨਾ ਨਿਯਮਾ ਚ ਢਲ ਜਾਵੇਗਾ ਅਤੇ ਕੁਝ ਨਵਾਂ ਵੀ ਸਿਰਜਿਆ ਜਾਵੇਗਾ .....drvaje khulle han
    October 28, 2012 at 4:20pm · Like · 1

    • Jagjit Sandhu ਜਦੋਂ ਇੱਕ ਵਾਰ ਸਾਰੀਆਂ ਗਾਈਡ ਲਾਈਨਜ਼ ਦੀ ਡਰਿੱਲ ਹੋ ਚੁੱਕੀ ਹੈ ਤਾਂ ਸਾਨੂੰ ਐਕਪੈਰੀਮੈਂਟ ਕਰਨ ਦੀ ਖੁੱਲ੍ਹ ਵੀ ਹੋਣੀ ਚਾਹੀ ਦੀ ਹੈ। Haiku is more of a play than dicsipline.
      3 hours ago · Edited · Unlike · 1

  • Ranjit Singh Sra ਦੋਸਤੋ kiru(cutting) ਨੂੰ ਸਿਰਫ ਇੱਕ ਰੂਲ ਹੀ ਨਹੀਂ ਸਮਝਣਾ ਚਾਹੀਦਾ , ਇਹੀ ਇੱਕ ਚੀਜ਼ ਹੈ ਜੋ ਕਿਸੇ ਅਣੂ ਕਵਿਤਾ ਜਾਂ ਕਥਨ ਨੂੰ ਹਾਇਕੂ ਬਣਾਉਂਦੀ ਹੈ , ਬਾਕੀ ਚੀਜਾਂ ਬਾਅਦ 'ਚ ਵਿਚਾਰਨ ਵਾਲੀਆਂ ਹੁੰਦਿਆ ਹਨ ਕਿ ਇਸ ਵਿਚ ਮਾਨਵੀਕਰਣ, ਠੋਸ ਬਿੰਬ , ਕਿਗੋ ਆਦਿ ਹੈ ਕਿ ਨਹੀਂ,, ਜੇ ਅਸੀਂ ਕਿਰੂ ਦਾ ਪਾਲਣ ਨਹੀਂ ਕਰਾਂਗੇ ਤਾਂ ਹਾਇਕੂ ਨੂੰ ਇਸ ਨਾਲ ਦੀਆਂ ਹੋਰ ਸੰਖੇਪ ਲਿਖੀਆਂ ਜਾਣ ਵਾਲੀਆਂ ਵਿਧਾਵਾਂ 'ਚ ਰਲਣੋ ਨਹੀਂ ਰੋਕ ਸਕਾਂਗੇ !
  • Dalvir Gill bhaji sare hi kise ikk cheez nuN essential mande hn. do nuN, kaee chaar jaN chaaliaN
  • Ranjit Singh Sra ਗਿੱਲ ਭਾਜੀ ਮੈਂ ਤਾਂ ਸਾਰੀਆਂ ਨੂੰ ਹੀ ਜਰੂਰੀ ਮੰਨਦਾ ਹਾਂ ,, ਪਰ ਇਹ ਪਹਿਲੇ ਨੰਬਰ ਤੇ ਹੈ !
  • Dalvir Gill aae te "giyaN" vichoN kise ikk te vee ise zor naal, number ikk hon da dava kr skde hoN. isde itihaas te dekho, pehlaN sirf do jaaN tin sn fir kahaani 20 jaN 30 te vee naaNh ruki ll mera kise niyaMa naal koee laina dena nahiN pr main is soch nuN haaso heeni zroor sochdaa haaN ki kujh baNdiyaN nuN "train" kita jave/ja skda hai te fir ohnaN di kitaab chhappe te fir os kitaab nuN ohi lok hi parh skn jinaHn nuN ih parhdnee aa skdee hai ( hr bande de hathth lagn wali taN ih rachna hee nahiN, os nuN kee palle pavega. ) asoolaN deee lorh likhn laee nahiN peNdi sagoN 'sikhoun' laee paindi hai ( drill kiveN ho'oo je saavdhaan vishraam hi nahiN si"sikhaya" koee? ). haiku kiveN likhn naaloN haiku kiveN parhee'e vare kee khiyaal hai. mere kol taaN us laee vee ikko jawaab hai, " "WITH NON-JUDGMENTAL MIND." iththe asiN kise haiku nuN non-judgmental ho ke parhn hee nahiN sakde. kannoN dee takrhee siherh laee hai.
  • Rosie Mann :
    ਜਿਸ ਤਰਾਂਹ ਰਣਜੀਤ ਨੇ ਕਿਹਾ , ਕੇ ਕੁਝ ਤੇ ਐਸਾ ਹੋਣਾ ਚਾਹੀਦਾ ਹੈ , ਜੋ ਹਾਇਕੂ ਨੂੰ ਹੋਰ ਸਿਨ੍ਫ਼ਾਂ ਤੋਂ ਵਖ ਦੱਸ ਸਕੇ , ਇਹ ਕੀ ਹੋਣ / ਹੋਣੇ ਚਾਹੀਦੇ ਹਨ !
  • Ranjit Singh Sra ਬਿਲਕੁਲ ਸਹੀ ਰੋਜ਼ੀ, ਮੁਢਲੇ ਨਿਯਮ ਪਹਿਲਾਂ ਹੀ ਹੈਗੇ ਨੇ , ਬੱਸ ਸਾਨੂੰ ਏਨੀ ਖੁੱਲ੍ਹ ਨਹੀਂ ਲੈਣੀ ਚਾਹੀਦੀ ਕਿ ਜਿੰਨੇ ਲੇਖਕ ਹਨ ਓਨੇ ਕਿਸਮ ਦਾ ਹੀ ਹਾਇਕੂ ਹੋ ਜਾਏ!
  • Dalvir Gill os maamle laee taan free verse jaaN blank verse diaN vi agoN naslaaN kr hi laeeaaN hn. sare ikko hi traNh daa likhee hi taaN jaa hi rahe hn. kise vi bandish 'ch bann lavo likhaari daa signature taaN rokiya nahiN jaa skda usdee likhat vichoN, painting vichoN, ceramic flowers vichoN. fir rog taaN ohee hoiya naaN ki ikk selective/ segregated group nuN hi train kro, gabeeaN kame san lage hi hoe hn, aape likho-aape parhe. aape "maee mitha tekdee'aaN" aape, "dhee'e jiondi reh." kite ise rtranH "pavitr bandi jaa rahi cheez nuN hi likaaN de hathth fadouN da gunaah hi taheeN si hoiya basho toN?
  • Dalvir Gill Dalvir Gill :

    ਬਰਫ਼ੀਲੀ ਚੋਟੀ
    ਇਸਦਾ ਕੋਈ ਨਾਮ ਹੋਏਗਾ
    ਕੀ ਲੋੜ ਹੈ
  • Rosie Mann Ranjit , ਹਾਹਾਹਾ :))) ਜਿੰਨੇ ਲੇਖਕ ਹੋਣਗੇ ਉੱਨੇ ਹੀ ਹਾਇਕੂ ਲਿਖੇ ਜਾਣਗੇ ਵੈਸੇ , ਅਤੇ ਲਿਖੇ ਜਾਣੇ ਚਾਹੀਦੇ ਵੀ ਹਨ !
    ਲੇਕਿਨ ਕੁਝ ਬੁਨਿਆਦੀ 'ਤੇ ਸਾਂਝਾ ਵਿਚਾਰ ਕਰ ਲਿਆ ਜਾਵੇ !
    Dalvir , so jay koyi jaan'na chaahe 'haiku' kee hunda hai ya kis traanh likheya/ keha janda hai , te usnu kee dasseya jaave ? ke jo jee karay likhi jaao ? :))
  • Rosie Mann leaving for now . filhaal sab nu sat sri akaal :))
  • Ranjit Singh Sra "leaving for now" ਲਿਖਣ ਨਾਲ ਤੁਹਾਡੀ ਸਤਰ 'ਚ ਕੱਟ ਆ ਗਿਆ |
    ਸਤਿ ਸ੍ਰੀਅਕਾਲ !!:))
  • Rosie Mann Hahahahahaha !! :))
    Haiku vich hasaun layi bahut shukriya , Ranjit !! :)))
  • Dalvir Gill Rosie, main pehlan hi keh ditta hai ki niyam di zroort hi sikhlaa'ee laee hai. kise da likhn nuN chit krega oh aape sikh lavega. maiN taan eh mann laee tiyaar hi nahiN ki lokaaN nuN kise knoon te chalaaiya ja skda hai. je hunda, taaN kite koee inqulaab naaN huNda te ikko hi Dynasty chaldi hundee, jaan jo kujh Rabb, moosa nuN takhtiaN te likh ke de giya si.
  • Rosie Mann I absolutely respect your self and what you say ! I don't dispute what you are saying even remotely . But tell me Dalvir , why did you some three years ago , on the basis of previous poetry that flowed via me , said ," Rosie , you should write haiku ! Your poetry is haiku-like /has haiku in it ." Why then shouldn't I have just carried on writing what I already was doing ? What would have been different in haiku ?
    :)))
  • Rosie Mann I've given the above example just to highlight a point .
  • Dalvir Gill i didn't teach you how to write a haiku. you didn't change a bit, IT was in you, not just in your art, in you. and obviously, the "form" didn't match, form did/does not matter that day or today, it's the SOUL. a 'follower' will approach my haiku or Basho looking for an analysis. he'll find it or not. i approach a haiku seeking SOUL, i find it or not. "follower" and i, both, sometimes find IT and other times not. i will always look for SOUL though, and "follower" for - how much it has been followed. if someone/all have the right to expound on FORM/RULES i feel the right time to put my bugle up for SOUL. if i shared the haiku was . if for the basic rules ( if they are so vital for our health or for haiku ) i chose joy+freedom. CREATION OF ANY KIND IS WORTHLESS IF IT'S NOT ACCOMPANIED BY JOY+FREEDOM. if learning and creating/generating you are not having fun, then ..........
  • Rosie Mann " Creation of any kind is worthless if it's not accompanied by Joy + Freedom." I agree 100 % and some ! And on your this note on Soul's Freedom , I happily leave this thread !!:))))
    October 29, 2012 at 3:15am · Unlike · 1
    Jagjit Sandhu Ranjit Singh Sra: ਭਾਜੀ ਜਦੋਂ ਹਾਇਕੂ ਸਿਰਫ਼ ਇੱਕ ਸਾਹ ਤੇ ਇੱਕ ਸਤਰ ਵਿੱਚ ਹੁੰਦਾ ਸੀ ਉਦੋਂ ਵੀ ਤਾਂ ਹਾਇਕੂ ਹਾਇਕੂ ਹੀ ਸੀ। ਕੱਟਿੰਗ ਜ਼ਰੂਰੀ ਹੈ ਜਿੱਥੇ ਕਟਿੰਗ ਦੀ ਲੋੜ ਹੋਵੇ ਇਹ ਹਜਰ ਥਾਂ ਨਹੀਂ ਹੁੰਦੀ।
    Creativity is an adaptive phenomenon. THERE IS NOTHING WE CALL SAMENESS ; ITS FAIRNESS. ITS NOT DEFINITE IT DEPENDS. A moment ago I was teaching Physics (Heisenberg's Principal of Uncertainty). We have come as far that after definite Newtonian Physics via Einsteinian relative physics, now we are talking about Heisenberg's UNCERTAIN PHYSICS.
    Why are we so rigid about few rules make many and change many. Haikus quality never depends on its definition. Ghazal has its definition. But the most celebrated poet in Punjab (Surjit Patar) seldom follows that. Definitions rules they establish an authority. Monday at 4:01am · Unlike · 3



    https://www.facebook.com/notes/164935610318195/

No comments:

Post a Comment