Monday, July 14, 2014

Gurcharan Kaur Brar - ਕਾਲੀ ਰਾਤ ਤਾਰਿਆ ਦਾ ਝੁੰਡ ਚਮਕੇ ਚੰਨ

Kaali raat-
taariyan da jhund
chamkey chan
LikeLike · · 4631
  • Gurtej Benipal ਕਾਲੀ ਰਾਤ
    ਤਾਰਿਆ ਦਾ ਝੁੰਡ
    ਚਮਕੇ ਚੰਨ
  • Ranjit Singh Sra .
    ਕਾਲੀ ਰਾਤ--
    ਤਾਰਿਆਂ ਦੇ ਝੁੰਡ 'ਚ
    ਚਮਕੇ ਚੰਨ
  • Gurwinderpal Singh Sidhu ਹੂੰ ਬਹੁਤ ਸੋਹਣਾ...!!
  • Dhido Gill ਕਾਲੀ ਰਾਤ - ਕੱਟ ਦੇ ਬਾਵਜੂਦ ....................ਕਾਲੀ ਰਾਤ ਤਾਰਿਆਂ ਦੇ ਝੁੰਡ ਚ ਚਮਕੇ ਚੰਨ.....ਇੱਕ ਵਾਕ ਬਣਦਾ ਹੈ... ਮਹਿਜ ਇੱਕ ਇਬਾਰਤ .......
    ਅਮਰਜੀਤ ਸਾਥੀ ਜੀ , ਹਰਵਿੰਦਰ ਧਾਲੀਵਾਲ , ਜੁਗਰਾਜ ਸਮੇਤ ਹੋਰਾਂ ਸ਼ਾਇਦ ਲਿਹਾਜਣ ਹੀ ....ਰਣਜੀਤ ਸਰਾ ਹੋਰਾਂ ਦਾ ਵਰਸ਼ਨ ਪਸੰਦ ਕੀਤਾ ਹੈ
  • Sanjay Sanan Dhido Gill Sahib,...., Ranjit Sra ji ne Rani Brar de haiku di 2nd line ch 'ਚ add kar dita hai.....hun first line ch cut mark theek lag reha hai.........., I guess !!!!!!!!!!
  • Dhido Gill ਵਿਚ ....ਚ ਨੇ ਹੀ ਏਸ ਨੂੰ ਇੱਕ ਵਾਕ ਬਣਾ ਦਿੱਤਾ ਹੈ.....
    ਰਾਣੀ ਬਰਾੜ ਦੇ ਹਾਇਕੂ ਨੂੰ , ਹਰ ਲਾਈਨ ਨੂੰਬਰੀਕ ਜਿਹੀ ਠਾਹਰ ਨਾਲ ਪੜੋ
    ਕਾਲੀ ਰਾਤ-
    .............ਤਾਰਿਆਂ ਦਾ ਝੁੰਡ..................ਚਮਕੇ ਚੰਨ
    ਚੰਨ ਨੇ ਤਾਰਿਆਂ ਦੇ ਝੁੰਡ ਵਿੱਚ ਹੀ ਚਮਕਣਾ ਹੈ , ਚਮਕਿਆ ਹੈ.........ਅਣ ਕਿਹਾ......ਜੇ ਵਾਰਤਿਕ ਹੀ ਲਿਖਣੀ ਹੈ , ਹਾਇਕੂ ਲਿਖਣ ਦੀ ਲੋੜ ਨਹਿਂ.......@ Sanjay Sanan
  • Ranjit Singh Sra ਗਿੱਲ ਸਾਬ੍ਹ, ਮੇਰੇ ਵਰਜ਼ਨ 'ਚ ਕਾਲੀ ਰਾਤ-- ਬਾਰੀਕ ਜਿਹੀ ਠਾਹਰ ਨਾਲੋਂ ਪੜ੍ਹੋ ਅਤੇ ਬਾਕੀ ਦੋ ਸਤਰਾਂ ਬਿਨਾਂ ਠਾਹਰ ਤੋਂ ,ਤੁਹਾਡੀ ਸਮੱਸਿਆ ਹੱਲ ਹੋ ਜਾਏਗੀ,, ਪਹਿਲਾਂ ਇਸਦੇ ਤਿੰਨ ਬਿੰਬ ਸਨ , ਮੈ ਦੋ ਕੀਤੇ ਹਨ,, ਫਰੇਸ ਅਤੇ ਫਰੈਗਮੈਂਟ !
  • Ranjit Singh Sra ਵੈਸੇ ਇਸ 'ਚ ਇੱਕ ਹੋਰ ਟੈਕਨੀਕਲ ਨੁਕਸ ਵੀ ਹੈ ,, ਨਾਲੇ ਚਮਕੇ ਚੰਨ ਨਾਲੇ ਕਾਲੀ ਰਾਤ ..
    ਠਰੀ ਰਾਤ--
    ਤਾਰਿਆਂ ਦੇ ਝੁੰਡ 'ਚ
    ਚਮਕੇ ਚੰਨ
  • Mandeep Maan ਕਾਲੀ ਰਾਤ ਦਾ ਮਤਲਬ ਸਿਰਫ ਮਸਿਆ ਤੋ ਨਹੀ ਹੈ ਕਾਲੀ ਰਾਤ ਦਾ ਮਤਲਬ ਦਿਨ ਤੋਂ ਬਾਅਦ ਸੂਰਜ ਦਾ ਛੁਪਾ ਤੋ ਬਾਅਦ ਰੋਸ਼ਨੀ ਤੋ ਬਿਨਾ ਨੂੰ ਦਰਸਾਉਣ ਲਈ ਵੀ ਕਾਲੀ ਰਾਤ ਨੂੰ ਦਰਸਾਇਆ ਜਾ ਸਕਦਾ ਹੈ ---ਇਸ ਲਈ ਜਰੂਰੀ ਨਹੀ ਕੀ ਕਾਲੀ ਰਾਤ ਸਿਰਫ ਮਸਿਆ ਲਈ ਹੀ ਵਰਤਿਆ ਜਾਵੇ ਕਿਓ ਕੀ ਹਰ ਰਾਤ ਕਾਲੀ ਹੀ ਹੁੰਦੀ ਹੈ ਚਾਹੇ ਮਸਿਆ ਹੋਵੇ ਯਾ ਪੂਰਨਮਾਸ਼ੀ--- ਰੋਸ਼ਨੀ ਦਾ ਰਾਤ ਨਾਲ ਕੋਈ ਸਰੋਕਾਰ ਨਹੀ ਹੈ ਅਗਰ ਪੂਰਨਮਾਸ਼ੀ ਨੂੰ ਚੰਦਰਮਾ ਦੀ ਰੋਸ਼ਨੀ ਹੁੰਦੀ ਹੈ ਤਾ ਓਹ ਰੋਸ਼ਨੀ ਚੰਦਰਮਾ ਦੀ ਹੈ ਪਾਰ ਰਾਤ ਤਾ ਕਾਲੀ ਹੀ ਹੈ ਤੇ ਕਾਲੀ ਹੀ ਰਹੇਗੀ ----ਇਸ ਲਈ ਇਸ ਹਾਇਕੂ ਵਿਚ ਇਸ ਕਿਸਮ ਦੀ ਕੋਈ ਵੀ ਟੈਕਨੀਕਲ ਨੁਕਸ ਨਹੀ ਹੈ ਜੀ
  • Gurmeet Sandhu ਬਹੁਤ ਵਧੀਆ ਸੈਨਰੀਊ!!!!!!
  • Ranjit Singh Sra ਸ਼ੁਕਰੀਆ ਮਨਦੀਪ ਜਾਣਕਾਰੀ 'ਚ ਵਾਧਾ ਕਰਨ ਲਈ ਕਿ ਪੂਰਨਮਾਸ਼ੀ ਦੀ ਰਾਤ ਵੀ ਕਾਲੀ ਹੁੰਦੀ ਹੈ !
  • Mandeep Maan Ranjit ji ਰਾਤਾਂ ਤਾ ਸਾਰੀਆਂ ਹੀ ਕਾਲੀਆਂ ਹੁੰਦਿਆ ਹਣ ਜੀ ਰੋਸ਼ਨੀ ਤਾ ਚੰਨ ਦੇਂਦਾ ਹੈ ਜੀ ਜੇ ਚੰਨ ਹੈ ਤਾ ਰੋਸ਼ਨੀ ਚੰਨ ਦੀ ਜੇ ਨਹੀ ਰੋਸ਼ਨੀ ਨਹੀ ਕਿਓ ਕੀ ਰਾਤ ਦਾ ਆਪਣਾ ਕੋਈ ਚਾਨਣ ਨਹੀ ਜੀ ਚਾਨਣ ਤਾ ਸਿਰਫ ਚੰਨ ਕਰਕੇ ਹੁੰਦਾ ਹੈ ਜੀ ਜੇ ਚੰਨ ਹੈ ਤਾ ਪੂਰਨਮਾਸ਼ੀ ਤੇ ਜੇ ਚੰਨ ਨਹੀ ਹੈ ਤਾ ਮਸਿਆ ---ਹੁਣ ਫ਼ਰਕ ਤਾ ਸਿਰਫ ਚੰਨ ਕਰਕੇ ਪੈ ਰਿਹਾ ਹੈ ਜੀ
  • Dhido Gill ਬੜੀ ਸਧਾਰਣ ਗੱਲ ਆ.....ਕਾਲੀ ਰਾਤ , ਕਿਤੇ ਨਾ ਕਿਤੇ ਏਡੇ ਵੱਡੇ ਅਸਮਾਨ ਵਿੱਚ ਤਾਰਿਆਂ ਦਾ ਕੋਈ ਗੁਫਲਾ ਆ , ਤੇ ਵਿੱਚ ਮਾੜਾ ਮੋਟਾ ਚੰਨ ਚਮਕਦਾ , ਗੱਲ ਤਾਂ ਬੱਸ ਏਨੀ ਕੁ ਹੈ....ਰਣਜੀਤ ਸਰਾਂ ਜੀ
  • Ranjit Singh Sra ਗਿੱਲ ਸਾਬ੍ਹ ਤੁਹਾਡੀ ਗੱਲ ਜਚਦੀ ਹੈ !
  • Dalvir Gill <

    ਕਾਲੀ ਰਾਤ
    ਤਾਰਿਆਂ ਦਾ ਝੁੰਡ -
    ਚਮਕੇ ਚੰਨ

    ਜਾਂ ਸਗੋਂ

    ਕਾਲੀ ਰਾਤ
    ਤਾਰਿਆਂ ਦਾ ਝੁੰਡ
    ਚਮਕੇ ਚੰਨ
  • Kuljeet Mann ਸਾਰੀ ਬਹਿਸ ਨਿਰਾਰਥਕ ਹੈ ਤੇ ਸਵੈ ਨਾਲ ਬੱਝੀ ਹੋਈ. ਧੜੇ ਬਣੇ ਹੋਏ ਹਨ. ਵਿਅੰਗ ਕਟਾਕਸ਼ ਨੇ ਇਹ ਗਰੁਪ ਦਾ ਬੇੜਾ ਗਰਕ ਕਰ ਦਿੱਤਾ ਹੈ. ਜ਼ਰਾ ਦੇਖੋ ਸ਼ੁਕਰੀਆ ਮਨਦੀਪ ਜਾਣਕਾਰੀ `ਚ ਵਾਧਾ ਕਰਨ ਲਈ ਕਿ ਪੂਰਨਮਾਸ਼ੀ ਦੀ ਰਾਤ ਵੀ ਕਾਲੀ ਹੁੰਦੀ ਹੈ. ਇਹ ਸਿਰਫ ਜ਼ਹਿਰ ਹੈ. ਮਨਦੀਪ ਦੀ ਗੱਲ ਠੀਕ ਹੈ ਜਾਂ ਗਲਤ ਇਸਦਾ ਇਸਨਾਲ ਕੋਈ ਸੰਦਰਭ ਨਹੀ ਜੁੜਦਾ। ਉਸਨੇ ਇੱਕ ਪੱਖ ਰਖਿਆ ਹੈ. ਜਿਸਨੂੰ ਸੱਸ ਵਾਂਗ ਮਹਿਨਾ ਮਾਰਕੇ ਰੱਦ ਕਰ ਦਿੱਤਾ ਹੈ। ਫਿਰ ਸੂਕਰੀਆਂ ਸ਼ਬਦ ਦਾ ਕੂੜਾਂ ਬਣਾ ਦਿੱਤਾ ਹੈ। ਸੰਭਲੋ ਦੋਸਤੋ, ਇਹ ਭਲਵਾਨੀ ਨਹੀ ਹੈ। ਇੱਕ ਦੂਜੇ ਦੀ ਗੱਲ ਕਟਣੀ ਕਿਸੇ ਵੀ ਸ਼ਰੇਣੀ ਵਿਚ ਨਹੀ ਆਉਂਦੀ. ਜਿਸਨੂੰ ਪਸੰਦ ਨਹੀ ਕਰਦੇ ਉਸਨੂੰ ਆਗਨੋਰ ਕਰਨ ਦੀ ਰੀਤ ਤੁਰੀ ਹੋਈ ਹੈ।ਲਾਹਨਤ ਹੈ ਇਹੋ ਜਿਹੀ ਸੋਚ ਦੇ.
  • Gurtej Benipal ਜਿਸਨੂੰ ਪਸੰਦ ਨਹੀ ਕਰਦੇ ਉਸਨੂੰ ਆਗਨੋਰ ਕਰਨ ਦੀ ਰੀਤ ਤੁਰੀ ਹੋਈ ਹੈ।ਲਾਹਨਤ ਹੈ ਇਹੋ ਜਿਹੀ ਸੋਚ ਦੇ..ਚਿੱਟਾ ਸੱਚ
  • Ranjit Singh Sra ਦੱਬੇ ਮੁਰਦੇ ਪੱਟ ਕੇ ਤੁਸੀਂ ਤਾਂ ਅਮ੍ਰਿਤ ਵਰਤਾ ਰਹੇ ਹੋ ਮਾਨ ਸਾਬ੍ਹ,, ਜੇ ਮੇਰੇ ਜਾਣ ਨਾਲ ਗਰੁੱਪ ਦਾ ਬੇੜਾ ਬਚ ਸਕਦਾ ਹੈ ਤਾਂ ਮੈਂ ਐਡਮਿਨ ਤੋਂ ਬਿਨਾ ਤੁਹਾਡਾ ਹੁਕਮ ਹੀ ਮੰਨ ਲਵਾਂਗਾ !!
  • Sanjay Sanan One month old post should not be re-produced in the group....., on which much discussion has already been done.........
    ...it is my humble request.....!!!!!
  • Jagraj Singh Norway Dhido ਅੰਕਲ ਜੀ, ਸਰਾ ਹੁਰਾਂ ਨੇ ਇੱਕ ਕਿਰੇਜੀ ਸ਼ਾਮਿਲ ਕੀਤੀ ਅਤੇ ਇੱਕ "ਚ" ਜਿਸ ਨਾਲ ਇਹ ਰਚਨਾ ਵਿਧਾ ਦੇ ਹੋਰ ਨੇੜੇ ਆਈ ਲੱਗੀ ਮੈਨੂੰ ਜੀ । ਮੇਰੀ ਸਾਰਿਆਂ ਨਾਲ ਹੀ ਬਰਾਬਰ ਦੀ ਲਿਹਾਜ ਹੈ ਜੀ ਇੱਕ ਬੰਦੇ ਨੂੰ ਛੱਡ ਕੇ, ਅਤੇ ਉਸਨੂੰ ਮੈਂ ਬਲਾਕ ਕਰ ਰਖਿਆ ਹੈ ।
  • Gurtej Benipal jagraj bai main smaj gaya kis nu.................hahaha
  • Gurcharan Kaur Brar Wah kya baat hai.....ethe tan rounak lagg gyi hai

No comments:

Post a Comment