Tuesday, July 22, 2014

Gurmeet Sandhu - ਪਤਝੜ... ਮੁਰਝਾ ਰਹੇ ਫੁੱਲਾਂ 'ਤੇ ਡਿਗਿਆ ਸੂਹਾ ਪੱਤਾ

ਪਤਝੜ...
ਮੁਰਝਾ ਰਹੇ ਫੁੱਲਾਂ 'ਤੇ ਡਿਗਿਆ
ਸੂਹਾ ਪੱਤਾ
  • Harvinder Dhaliwal Bilaspur bahut sunder sandhu sahib........
  • Balraj Cheema ਇਹ ਤੇ ਗੱਲ ਹੋਈ ਨਾਂ ਸੰਧੂ ਸਾਹਿਬ; ਸਮੇਂ ਤੇ ਸਥਾਨ ਦੀ ਇਕ ਸੁਰਤਾ;ਉਸ ਤੋਂ ਵੱਧ ਪੱਤਝੜ੍ਹ ਦੀ ਪਹਿਲੀ , ਸੁਖਾਵੀੴ ਸੁੰਦਰ ਪਹਿਚਾਣ! ਕੱਲ ੨੩ ਸਤੰਬਰ ਨੂੰ ਕੈਨੇਡਾ ਵਿੱਚ ( ਅਮਰੀਕਨਾ ਦਾ ਪਤਾ ਨਹੀਂ ਇਹ ਦੁਨੀਆ ਨਾਲੋਂ ਵੱਖ ਝ਼ਡਾ ਗੱਡ ਲੈਂਦੇ ਹਨ, ਜਿਵੇਂ ਕਿ ਦੁਨੀਆ ਮਾਪ ਤੋਲ ਦੰਡ ਨਵੇਂ ਵਰਤਦੀ ਹੈ , ਦੁਨੀਆ ਖੱਬੇ ਵੇਖਦੀ ਹੈ ਿੲਹ ਸੱਜੇ) ਪੱਝੜ੍ਹ ਦਾ ਪਹਿਲਾ ਦਿਨ ਮੰਿਨਆ ਜਾਂਦਾ ਹੈ. ਪਰ ਖ਼ੂਬ ਸਮਕਾਲੀਨ ਅੰਸ ਨੂੰ ਹਾਇਕੂ ਦਾ ਹਿੱਸਾ ਬਣਾਅਕੇ ਤੁਸਾਂ ਨਵੀਂ ਲਕੀਰ ਪਾਇ ਹੈ; ਵਧਾਈ!
  • Gurmeet Sandhu ਮਿਹਰਬਾਨ ਦੋਸਤੋ ਹਾਇਕੂ ਪਸੰਦ ਕਰਨ ਲਈ ਧੰਨਵਾਦ ਜੀ। ਹਰਵਿੰਦਰ ਜੀ, ਨਿਰਮਲ ਜੀ ਅਤੇ ਚੀਮਾ ਸਾਹਿਬ ਆਪ ਜੀ ਵਲੋਂ ਟਿੱਪਣੀਆਂ ਰਾਹੀਂ ਸਲਾਹੁਣ ਲਈ ਸ਼ੁਕਰਗੁਜਾਰ ਹਾਂ।
  • Gurmeet Sandhu ਚੀਮਾ ਸਾਹਿਬ ਪਤਝੜ ਦਾ ਸਫਰ ਅਮਰੀਕਾ ਵਿਚ ਵੀ ੨੩ ਸਤੰਬਰ ਤੋਂ ਸ਼ੁ੍ਰੁ ਹੋ ਗਿਆ, ਘਟੋ ਘਟ ਮੌਸਮ ਬਾਰੇ ਹਾਲੇ ਇਹਨਾਂ ਨੇ ਵਖਰਾ ਝੰਡਾ ਗੱਡਣ ਦੀ ਹਿੰਮਤ ਨਹੀਂ ਕੀਤੀ....ਪੰਜਾਬੀ ਹਾਇਕੂ ਬਾਰੇ ਜ਼ਰੂਰ ਵਖਰਾ ਝੰਡਾ ਚੁਕਣ ਲਈ ਕਾਹਲੇ ਹਨ.....
  • Balraj Cheema judging from their weights measures, of mass, weather, we the outsiders do have the impression that US does not want products from outside should sell in US, the export other way round is acceptable. That is why they did not changes their standards with the rest of the world. I mean meteric system in particular.
  • Gurmeet Sandhu ਕੀ ਲੈਣਾ ਸਾਧਨੀ ਬਣ ਕੇ, ਦਰ ਦਰ ਮੰਗਣਾ ਪਊ......ਅਮਰੀਕਾ ਮਿਟ ਜਾਏਗਾ, ਬਦਲੇਗਾ ਨਹੀਂ... ਪੰਜਾਬੀ ਹਾਇਕੂ ਦੀ ਖੈਰ ਮੰਗੋ........
  • Ranjit Singh Sra ਸੰਧੂ ਸਾਹਿਬ ਨਾਲੇ ..."ਜੱਟੀਏ ਜੇ ਹੋਗੀ ਸਾਧਨੀ, ਪੱਟੇ ਜਾਣਗੇ ਸਾਧਾਂ ਦੇ ਚੇਲੇ " !!:))
  • Sarbjot Singh Behl Sandhu sahib, Sra sahib...if we all understand the concept of live and let live...including America....there will be peace..
  • Gurmeet Sandhu ਸਰਬਜੋਤ ਜੀ , ਜੀਓ ਤੇ ਜੀਣ ਦਿਓ ਕਰਕੇ ਹੀ ਹਾਇਕੂ ਦੀ ਮਹਤੱਤਾ ਹੈ,ਇਸੇ ਲਈ.... ਪੰਜਾਬੀ ਹਾਇਕੂ ਦੀ ਖੈਰ ਮੰਗੋ।

No comments:

Post a Comment