Thursday, August 21, 2014

SanDeep Kaur - ਐਸਾ ਮੁਸੱਵਰ ਹੈ ‘ਹਰਮਨ ਜੀਤ’

https://www.facebook.com/photo.php?fbid=467636556591691&set=p.467636556591691&type=1&comment_id=1446660https://www.facebook.com/photo.php?fbid=467636556591691&set=p.467636556591691&type=1&comment_id=1446660
SanDeep Kaur's Photos


ਦਲਵੀਰ ਜੀ...ਐਸਾ ਮੁਸੱਵਰ ਹੈ ‘ਹਰਮਨ ਜੀਤ’

ਅੱਖਰ ਅੱਖਰ ਰੰਗ ਭਰਦੈ
ਅਹਿਸਾਸ ਦੀ ਕੈਨਵੱਸ ‘ਤੇ ਉਤਰਦੈ
ਸੂਖਮ ਪਲਾਂ ‘ਚੋਂ
ਖਾਮੋਸ਼ ਖਿਆਲਾਂ ਨੂੰ ਚੁਗਦੈ
ਅੰਦਰ ਦੀ ਅਣਲੱਗ ਅਗਨ
ਤੀਖਣ ਬੁੱਧੀ ਦੀ ਚਿਣਗ
ਵਕਤ ਹੱਥੀਂ ਫੜੇ ਚਿਰਾਗਾਂ ਦੀਆਂ
ਧੁਆਂਖੀਆਂ ਚਿਲਕਾਂ
ਪਲ ਪਲ ਬੁਝਦੇ ਵਜੂਦ ਲਈ
ਆਸ ਦੀ ਕਿਰਨ ਜਗਾਉਂਦੈ
ਜਦੋਂ ਉਹ ਚਿੱਤਰ ਬਣਾਉਂਦੈ
ਪੁੱਠੀਆਂ ਪੌਣਾਂ ਸਾਹ ਰੋਕ ਲੈਂਦੀਆਂ
ਮਤਾਂ! ਇਸ ਮੁਸੱਵਰ ਦੀ
ਸੁਰਤ ਦੀਆਂ ਲਹਿਰਾਂ ‘ਚ
ਕਿਧਰੇ ਖਲਲ ਨਾ ਪਵੇ...
— with Seemaa S Grewal, Amrit Sidhu, Rani Bains, DrBalwinder Singh, Surjit Kaur, Harman Jeet, Sunnymindcaves Caves and Dalvir Gill.
UnlikeUnlike · · Stop Notifications · Share · September 9, 2012 · Edited

No comments:

Post a Comment