ਕੁੱਝ ਦਿਨ ਪਹਿਲਾਂ ਇਕ ਸਮਾਗਮ ਦੌਰਾਨ ਵਿਜੇ ਵਿਵੇਕ ਅਤੇ ਮੈਂ
30 ਸਾਲ ਮਿਲੇ ! ਗੱਲ ਚੱਲੀ ਦਲਬੀਰ ਗਿੱਲ ਦੀ ! ਵਿਜੇ ਕਹਿੰਦਾ,
"ਯਾਰ ਦਲਬੀਰ ਗਿੱਲ ਗੁਣਾਂ ਦੀ ਗੁਥਲੀ ਲੱਗਦਾ !"
ਮੈਂ ਜਵਾਬ ਦਿੱਤਾ,
"ਬਿਲਕੁਲ ਗਲਤ. ..ਗੁਣਾਂ ਦੀ ਪੰਡ ਐ"
ਕੋਲ ਖੜ੍ਹੇ ਨਵੇਂ ਕਵੀਆਂ ਦਾ ਹਾਸਾ ਨਾਂਹ ਰੁਕੇ
- Amardeep Singh Amar, Harjindermeet Singh, Shivraj Singh Sidhu and 15 others like this.
- Harjindermeet Singh ਆਹਾ ਇਹ ਤਾਂ ਜਵਾਂ ਈ ਸਿਰੇ ਲਾ ਤੀ ਤੁਸੀਂ
ਗੁਣਾਂ ਦਾ ਕੁੱਪ ਆਹਾ...
ਡਿਕਸ਼ਨਰੀ ਬਦਲੋ ਬਈ ਯੂਨੀਵਰਸਿਟੀ ਵਾਲਿਉ
No comments:
Post a Comment