moonshine -
a soft sufi song
after the rain
chaan'ni -...
chaan'ni -
madhur sufi geet sune
meenh to'n baad
a soft sufi song
after the rain
chaan'ni -...
chaan'ni -
madhur sufi geet sune
meenh to'n baad
- You, Sarbjit Singh, Charan Gill, Tinu Dhillon and 42 others like this.
- Raghbir Devgan ਰੋਜ਼ੀ ਤੇਰੀ ਪੇਟਿੰਗ ਇੰਨੀ ਖ਼ੂਬਸ਼ੂਰਤ ਅਤੇ ਸ਼ਾਤੀ ਵੰਡ ਰਹੀ ਹੈ ਕਿ ਇਸ ਉੱਪਰ ਤੂੰ ਕੁਝ ਵੀ ਲਿਖ ਦੇਵੇ, ਮੈ ਸ਼ਰਤ ਲਾਕੇ ਕਹਿਣਾ ਖ਼ੂਬਸ਼ੂਰਤ ਹੀ ਹੋਵੇਗਾ...
- Rosie Mann Devgan Saab , thank youuuuu , for the implicit blessing in your words of appreciation ! Really encourages me :))))
- Sanjay Sanan Kya sur-taal da milan hai......
...wah.....Rosie ji......., Thumps up for yourWONDERFULLLLL CREATION....... - Ranjit Singh Sra ਆਹਾ !! ਚਿੱਤਰ ਵੀ ਬਹੁਤ ਸੋਹਣਾ !! ਅੰਗ੍ਰੇਜੀ ਵਰਜ਼ਨ ਜਿਆਦਾ ਖੂਬਸੂਰਤ ਕਿਓਂਕਿ ਉਸ ਵਿਚ ਕਿਰਿਆ ਨਹੀਂ !
- Rosie Mann Arvinder , yes , please , play as much as you like with "sune" :))
Here it means "is heard" and not "she/he hears" ! - Rosie Mann Ranjit , bahut shukriya :)) panjabi vich vee kriya nahin hai , 'geet sune ' yani 'geet sunaayi de riha hai ' !
achha je panjabi 'ch enj likhya jaave ?
ਚਾਨਣੀ -
ਮਧੁਰ ਸੂਫ਼ੀ ਗੀਤ
ਮੀਂਹ ਤੋਂ ਬਾਅਦ - Dalvir Gill l
ਚੰਨ ਚਾਨਣੀ -
ਮਿੰਨਾ ਮਿੰਨਾ ਸੂਫ਼ੀ ਸੁਣਦਾ
ਨਿੰਮਲ਼* ਹੋਇਆ
* ਮੀਂਹ ਤੋ ਬਾਹਦ ਸਾਫ਼ ਹੋਏ ਆਸਮਾਨ ਨੂੰ, ਪੁਆਧੀ 'ਚ, ਨਿੰਮਲ਼* ਕਹਿੰਦੇ ਹਨ l - Dalvir Gill Rosie, Even the first time I read it as a noun not verb. I wasn't gonna post my translation here but when I saw yours is better than mine, I posted. "Benefit of Doubt" should always be given to any haizen. I've posted a joke concerning this. Read, accept, enjoy. Be a reader, a writer, not a critic. Anything can be used as a device to be happy. Why not Haiku. It's not because of Sra bha here or someone at some other place, it's the general attitude that I abhor.
- Dalvir Gill ਹੁਣ ਮੈਨੂ ਕੀ ਪਤਾ ਕਾਹਦੇ ਲਈ ਡੰਡਾ ਮੋੜ ਤਾ '
ਮੈਂ ਕਿਹੜਾ ਇੱਕ ਗੱਲ ਕਹੀ ਆ
ਰੱਬਾ ਰੱਬਾ ਮੀਂਹ ਵਰਤਾ ਸਾਡੀ ਕੋਠੀ ਦਾਨੇ ਪਾ
ਅੱਡੀਆਂ ਗੋਡੇ ਘਸਾਵਾਂਗੇ
ਮੀਂਹ ਪਊ ਤਾਂ ਘਰ ਨੂੰ ਜਾਵਾਂਗੇ - Rosie Mann mere satkaryog ate pyaare dostaa'n da hausal-afzaaee hor versions lyi bahut shukriya ji :)))
No comments:
Post a Comment