Friday, August 15, 2014

ਤੁਨ ਤੁਨ ਤਣ ਤਣ ਤੁੰਗ ਚੁਣ ਚੁਣ ਲਾਏ ਰੰਗ ਮਸਤ ਫ਼ਕੀਰ ਅਚੰਭ

Per Dalvir Gill :
Wow Sidharth, coming from you.........you made my job easier. Gill Sahib, Put this on haiku page and let peole try something :):))
  • Rosie Mann :
    1.
    ਸਿਤਾਰ 'ਤੇ ਧੁੰਨ -
    ਮੁਸੱਵਿਰ ਦੇ ਰੰਗਦਾਨ ਵਿਚ
    ਗੁਲਾਬੀ ਰੰਗ

    sitaar 'te dhunn -
    mussavir de rangdaan vich
    gulaabi rang
    2.
    ਬਰਸਾਤ -
    ਸਿਤਾਰ ਦੀ ਧੁੰਨ 'ਤੇ ਚਿਤਰਕਾਰ
    ਭਰ ਰਿਹਾ ਰੰਗ
    barsaat -
    sitaar di dhunn 'te chitrakaar
    bhar riha rang
  • Raghbir Devgan ਰਾਗ-ਰੰਗ- / ਮੁਸੱਵਰ ਦੇ ਰੰਗਦਾਨ 'ਚ / ਅਰਗਵਾਨੀ ਰੰਗ
  • Sidharth Artist Tun tun tan tan tung / chun chun laye rang / mast fakeer achambh
  • Dalvir Gill Sidharth Artist Sahib, kiya kehne, I Mean ji, kiya kehne....... waha wah wah :)))
  • Dalvir Gill ਮੈਨੂ ਦੇਵਗਨ ਸਾਹਿਬ ਦਾ ਹਾਇਕੂ ਸੋਹਨਾ ਲਗਿਆ, ਕਫੀ ਸੋਹਨਾ ਬਗੈਰ ਅਰਗਵਾਨੀ ਸ਼ਬਦ ਦੇ ਮਾਯ੍ਨੀ ਜਾਣਨ ਦੇ
    ਪਰ ਇਹ ਰੰਗ ਇਹ ਲਕੀਰਾਂ ਮੈਨੂ ਵੀ ਹੋਰ ਕੁਛ ਨਹੀਂ ਸੀ ਸੁਝ ਰਿਹਾ ਇੱਕਤਾਰਾ, ਜੋਗੀ ਦਾ ਇੱਕਤਾਰਾ, ਕੰਨੀ ਵਜਦਾ ਰਿਹਾ ਪਰ ਸਿਧਾਰਥ ਸਾਹਿਬ ਐਵੇਂ ਨਾਓਂ ਦੇ ਹੀ ਆਰਟਿਸਟ ਤਾ ਨਹੀਂ ਨਾ ਫਿਰ, ਜੋ ਕਹਿਰ ਓਹਨਾ ਮਚਾਇਆ ਓਸਦਾ ਗੁਰਮੁਖੀ ਚੇਹਰਾ :

    ਤੁਨ ਤੁਨ ਤਣ ਤਣ ਤੁੰਗ
    ਚੁਣ ਚੁਣ ਲਾਏ ਰੰਗ
    ਮਸਤ ਫ਼ਕੀਰ ਅਚੰਭ
  • Ranjit Singh Sra .
    ਪੂਰਾ ਚੰਨ
    ਵੀਣਾ ਵਾਦਿਨੀ ਦਾ ਮੱਥਾ
    ਚੁੰਮੇ ਇੱਕ ਘੋੜਾ
  • Raghbir Devgan Thanks Dalvir Gill ਅਰਗਵਾਨੀ ਰੰਗ is lavender color which is shown in the painting as well.
  • Dalvir Gill <
    scattered lines and colors
    he's trying to paint the soundless sound
    all I see is Ying-Yang
  • Dalvir Gill ਅਰਗਵਾਨੀ sounds as romantic in Punjabi as lavender does in English. My Punjabi Vocabulary is richer by one word, thanks for that Devgan Sahib and for so many of your beautiful haiku
  • Raghbir Devgan You are right interaction of two energies...but I don't completely understand it.
  • Dalvir Gill Devgan Sahib, Remember the first haiga of my collection from internet, spend some time there too, I keep going back just to enjoy : http://www.facebook.com/media/set/...
    Photo
    Photos: 172
  • Amrao Gill ਸਭ ਤੋਂ ਪਹਿਲਾਂ ਦਲਵੀਰ ਜੀ ਤੋਂ ਮੁਆਫੀ ਚਾਹਾਂਗਾ, ਤੁਸੀਂ ਦੂਸਰਾ ਚਿੱਤਰ ਲਾਉਣ ਦੀ ਫਰ੍ਮਾਇਸ਼ ਕੀਤੀ ਸੀ, ਗਲਤੀ ਨਾਲ ਦੂਸਰਾ ਲੱਗ ਗਿਆ, ਹੁਣੇ ਕੰਮ ਤੋਂ ਆ ਕੇ ਦੇਖਿਆ ਹੈ...ਖੈਰ ਸਾਰਿਆਂ ਦਾ ਧੰਨਵਾਦ !..ਇਹ ਆਇਲ ਚਿੱਤਰ ਮੇਰੇ ੧੦੦ ਚਿੱਤਰਾਂ ਦੀ ਸੀਰੀਜ਼ 'ਚੋਂ ਹੈ, ਜੋ "ਮੇਰੀ ਧਰਤੀ ਮੇਰੇ ਲੋਕ" ਕੁੱਝ ਸਮਾ ਪਹਿਲਾਂ ਅਰ੍ੰਭੀ ਸੀ...ਜੇਠ ਹਾੜ ਦੀ ਧੁੱਪੇ ਖੇਤਾਂ 'ਚ ਦਿਨ ਬਿਤਾਉਣ ਬਾਅਦ ਥੱਕੇ-ਟੁੱਟੇ ਮੇਰੇ ਇਹ ਕਿਰਦਾਰ ਸ਼ਾਮਾਂ ਨੂੰ ਸੰਗੀਤਕ ਧੁਨ ਰਾਹੀਂ ਨੁੱਕਰੋਂ ਨਿਕਲਦੇ ਚੰਨ ਦੀ ਉਡੀਕ ਵਿਚ ਹਨ, ਜੋ ਹਾਲੇ ਨਿਁਮ੍ਹਾਂ ਜਿਹਾ ਦਿਖਾਈ ਦੇਣ ਲੱਗਿਆ ਹੈ...
  • Dalvir Gill ੧੦੦ ਚਿੱਤਰ?!!!!!!!!!!!!!!!!!!!!!
  • Amrao Gill ਜੀ ਦਲਵੀਰ ਜੀ, ਇਹ ਮੇਰੇ ਪਿੰਡ ਦੇ ਲੋਕਾਂ ਬਾਰੇ ਸੌ ਚਿੱਤਰਾਂ ਦੀ ਸੀਰੀਜ਼ ਹੈ ਜੋ ਹਾਲੇ ਚਲ ਰਹੀ ਹੈ, ਹਾਲੇ ਇੱਕ ਚੌਥਾਈ ਤੀਕ ਅੱਪੜੇਆ ਹਾਂ, ਕਫੀ ਸਮਾ ਵੀ ਲਗਦਾ ਹੈ, ਕਈ ਸਾਈਜ਼ 'ਚ ਵੀ ਚਾਰ ਪੰਜ ਫੁੱਟ ਹਨ...
  • Dalvir Gill Unbelievable, Share them with us all
  • Amrao Gill ..some of these you may see on my blog , many of them I have not photograph yet...http://amrao-art.blogspot.com/
    amrao-art.blogspot.com
  • Kamaljit Mangat bahut vadhia ji....

No comments:

Post a Comment