ਅਣ-ਹੋਣੀ ਰੂਹ
ਪਹਿਲਾਂ ਤੈਨੂੰ ਵਾਹ -ਵਾਹ
ਹੁਣ ਸ਼ਰਧਾਂਜਲੀਆਂ
ਪਹਿਲਾਂ ਤੈਨੂੰ ਵਾਹ -ਵਾਹ
ਹੁਣ ਸ਼ਰਧਾਂਜਲੀਆਂ
- You, Sandip Chauhan, Gurmukh Bhandohal Raiawal, Sabi Nahal and 11 others like this.
- Punjabi Aarsi ਫੇਕ ਆਈ ਡੀ ਦਾ ਜਨਮ .....ਦੋਸਤੀ ਦੀ ਲਿਸਟ 'ਚ ਹਜ਼ਾਰਾਂ ਦੋਸਤ ਸ਼ਾਮਿਲ.... ਲੋਕਾਂ ਦੇ ਜਜ਼ਬਾਤ ਨਾਲ਼ ਖੇਡਣਾ.....ਫਿਰ ਦੁਖਾਂਤ.....ਲੋਕਾਂ ਵੱਲੋਂ ਬਿਨਾ ਸੋਚੇ ਸਮਝੇ..ਤਫ਼ਤੀਸ਼ ਕੀਤੇ..ਅਣਗਿਣਤ ਸ਼ਰਧਾਂਜਲੀਆਂ... ਇਹ ਵੀ ਆਪਣੇ ਹੀ ਕਿਸਮ ਦਾ ਸਾਈਬਰ ਕਰਾਈਮ ਹੈ ਵੀਰੇ...:(:( ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਕੀਹਨੂੰ ਆਪਣੀ ਦੋਸਤੀ ਲਿਸਟ ਵਿਚ ਐਡ ਕਰ ਰਹੇ ਹਾਂ.... ਉਂਝ ਆਪਾਂ ਨੂੰ ਤਾਂ ਸ਼ੱਕ ਪਹਿਲਾਂ ਤੋਂ ਹੀ ਸੀ....
- Punjabi Aarsi ਹਾਂ ਵੀਰੇ....ਹੁੰਦਾ..ਜਿੰਨੀ ਦੇਰ ਤੱਕ ਫੇਕ ਆਈ ਡੀ ਰਾਹੀਂ ਲੋਕਾਂ ਦੇ ਜਜ਼ਬਾਤ ਨਾਲ਼ ਖੇਡ ਹੋ ਗਿਆ ਸਹੀ ਹੈ....ਖੁੱਲ੍ਹੀ ਛੁੱਟੀ ਹੁੰਦੀ ਹੈ ਕਿਸੇ ਨਾਲ਼ ਪਿਆਰ-ਮਹੱਬਤ ਦੀਆਂ ਪੀਂਘਾਂ ਪਾਵੋ.....ਕਿਸੇ ਨਾਲ਼ ਲੜੋ-ਭਿੜੋ..ਤਕ਼ਰਾਰ ਕਰੋ...ਜਦੋਂ ਬਾਜ਼ੀ ਹੱਥੋਂ ਨਿਕਲ਼ਦੀ ਨਜ਼ਰ ਆਵੇ..ਉਦੋਂ ਫੇਕ ਆਈ ਡੀ ਦੇ ਜੀਵਨ ਨਾਵਲ ਨੂੰ ਦੁਖਾਂਤ ਬਣਾ ਦਿਉ....ਸੋ ਸਿੰਪਲ..
- Punjabi Aarsi ਵਾਰੇ-ਵਾਰੇ ਆਪੇ ਜਾਈਏ....ਜਦੋਂ ਇਹ ਲੋਕ ਮੂਰਖ ਬਣਾਉਣ 'ਚ ਏਨੇ ਮਾਹਿਰ ਨੇ ਕਿ ਆਮ ਬੰਦਾ ਸੋਚ ਵੀ ਨਹੀਂ ਸਕਦਾ ਕਿ....ਉਸ ਨਾਲ਼ ਕੀ ਹੋ ਰਿਹੈ..
- Punjabi Aarsi ਉਡੀਕ ਕਰੋ ਵੀਰੇ....ਅਜੇ ਉਧੜਨਗੀਆਂ... ਆਪਾਂ ਸ਼ਰਧਾਂਜਲੀ ਤਾਂ ਨਹੀਂ ਸੀ ਦਿੱਤੀ ਨਾ???? ਦੇਖੀਏ ਹੋਰ ਕੌਣ ਇਸ ਗੁੱਥੀ ਨੂੰ ਸੁਲ਼ਝਾਉਣ 'ਚ ਸਾਹਮਣੇ ਆਉਂਦੈ..
- Punjabi Aarsi ਜੀਹਨੇ-ਜੀਹਨੇ ਪਹੇਲੀ ਬੁੱਝ ਲਈ...ਉਹ ਜ਼ਰੂਰ ਵਿਚਾਰ ਰੱਖੇਗਾ..ਹੁਣ ਮੈਂ ਚੁੱਪ ਰਹਿਣੈ..ਉਂਝ ਵੀ ਅਜੇ ਜ਼ਿਆਦਾ ਟਾਈਪ ਨਹੀਂ ਕਰ ਹੁੰਦਾ ਦੋਸਤੋ....
- Punjabi Aarsi ਉਂਝ ਆਪਣੀ ਜੌਬ ਹੀ ਐਸੀ ਬਣ ਗਈ ਹੈ ਵੀਰੇ.....ਕ਼ਬਰਾਂ.. ਸਿਵੇ ਫ਼ਰੋਲ਼ਣੇ..ਤੇ ਹੁਣ ਆਪਾਂ ਸ਼ਰਧਾਂਜਲੀ ਸਮਾਰੋਹਾਂ 'ਚ ਵੀ ਅੜਿੱਕਾ ਬਣਨ ਲੱਗ ਪਏ ਆਂ..ਕੀ ਬਣੂੰ ਆਪਣਾ???? lol..
- Sabi Nahal Punjabi Aarsi ji oh tipni me aap hi hta lai hai...kionke menu lagga si ke ethe nahi karni bandi...kionke visha hor chal riha si...jis bare me bhali bhaant samjda haan
- Punjabi Aarsi ਨਵੀਆਂ ਸਟੋਰੀਆਂ ਬਣ ਗਈਆਂ ਨੇ ਰਾਤੋ-ਰਾਤ....ਅਣ-ਹੋਈ ਰੂਹ ਦੀਆਂ ਗੁਰਮੇਲ ਵੀਰੇ...ਹਾ ਹਾ ਹਾ.. ਆਪਾਂ ਜੋ ਕਿਆਸ ਕੀਤਾ ਸੀ ਉਹੀ ਹੋ ਰਿਹੈ....ਇੰਤਜ਼ਾਰ ਕਰੋ....ਜੀਹਦੀ ਫੇਕ ਆਈ ਡੀ ਸੀ..ਉਹ ਨਿੱਤ ਨਵੀਆਂ ਸਟੋਰੀਆਂ ਘੜੇਗਾ..... ਲੇਖਕ ਵੀ ਕਈ ਵਾਰ ਕਹਾਣੀ ਅਤੇ ਨਾਵਲ, ਨਾਟਕ ਦੇ ਮਨ-ਘੜੰਤ ਪਾਤਰ ਦੀ ਮੌਤ 'ਤੇ ਧਾਹਾਂ ਮਾਰ-ਮਾਰ ਰੋਣ ਲੱਗ ਜਾਂਦੈ.... ਪਰ ਮੈਂ ਇਮੋਸ਼ਨਲ ਹੋਣ ਤੋਂ ਪਹਿਲਾਂ ਬਹੁਤ ਕੁਝ ਵਿਚਾਰਦੀ ਹਾਂ ਕਿਉਂਕਿ ਤੁਹਾਡੇ ਜਜ਼ਬਾਤ ਨਾਲ਼ ਖੇਡਣ ਵਾਲ਼ੇ ਬਹੁਤ ਬੈਠੇ ਨੇ.... ਅੱਖਾਂ ਭਰਨ ਤੋਂ ਪਹਿਲਾਂ ਤਰਕ ਨਾਲ਼ ਸੋਚਣਾ ਬਹੁਤ ਜ਼ਰੂਰੀ ਹੁੰਦੈ ਨਹੀਂ ਤਾਂ ਬਹੁਤੀ ਵਾਰ ਹੰਝੂ ਅਜਾਈਂ ਜਾਣ ਦਾ ਡਰ ਹੁੰਦੈ..
-------
ਮੈਨੂੰ ਉਂਝ ਵੀ ਡਰਾਮਾ ਕਰਨ ਵਾਲ਼ੇ ਲੋਕਾਂ ਨਾਲ਼ ਨਫ਼ਰਤ ਹੈ....ਐਵੇਂ ਹੰਝੂ ਵਹਾਈ ਜਾਣਗੇ...ਜਿਹੜਾ ਬੰਦਾ ਸਹਿਜ ਨਾਲ਼ ਗੱਲ ਨਹੀਂ ਕਰ ਸਕਦਾ...ਜਿੰਨੇ ਮਰਜ਼ੀ ਹੰਝੂ ਵਹਾਏ.....ਮੇਰੀਆਂ ਨਜ਼ਰਾਂ 'ਚ ਉਹ ਸਿਰਫ਼ ਡਰਾਮੇਬਾਜ਼ ਹੈ....ਦੁਨੀਆਂ ਵੇਖ-ਵੇਖ ਕੇ ਸਿਆਣੇ ਹੋ ਗਏ ਆਂ.. ਹੰਝੂ ਵਹਾ ਕੇ ਭਰਮਾਉਣ ਵਾਲ਼ੇ ਸਾਡੀ ਆਪਣੀ ਦੋਸਤੀ ਲਿਸਟ 'ਚ ਸ਼ਾਮਿਲ ਹੁੰਦੇ ਨੇ...ਬਸ ਡਰਾਮਾ ਵੇਖੋ ਤੇ ਖ਼ਾਮੋਸ਼ ਰਹੋ....ਮੂਰਖ ਬਣ ਗਏ ਤਾਂ ਬਸ ਗਏ ਕੰਮ ਤੋਂ.... ਦਿਲ ਸਭ ਦੇ ਹੈ....ਪਰ ਅਜੋਕੇ ਜ਼ਮਾਨੇ 'ਚ ਦਿਲ ਤੋਂ ਕਿੱਥੇ ਕੰਮ ਲੈਣਾ..ਇਹ ਵਿਚਾਰਨਾ ਜ਼ਰੂਰੀ ਹੁੰਦੈ...... ਹੁਣ ਬਹੁਤ ਸਾਰੇ ਆਖ ਦੇਣਗੇ ਕਿ ਤਨਦੀਪ ...ਪੱਥਰ-ਦਿਲ ਹੈ...ਨਹੀਂ....ਦਿਲ ਮੇਰੇ ਕੋਲ਼ ਵੀ ਹੈ.... ਤੇ ਉਹ ਵੀ ਬੜਾ ਨਾਜ਼ੁਕ ਜਿਹਾ....ਪਰ ਮੈਂ ਹੰਝੂ ਵਹਾਉਣ ਤੋਂ ਪਹਿਲਾਂ ਘੋਖ ਕਰਨੀ ਜ਼ਰੂਰੀ ਸਮਝੀ ਹਾਂ...ਭਾਵੇਂ ਉਹ ਕੋਈ ਵੀ ਹੋਵੇ....ਕੋਈ ਵੀ ਦਾ ਮਤਲਬ " ਕੋਈ ਵੀ " ..... ਕਿਸੇ ਨਾਲ਼ ਉਂਝ ਵੀ ਗੱਲ ਕਰਦੇ ਹੋ....ਬਸ ਇਮੋਸ਼ਨਜ਼ ਇਕ ਪਾਸੇ ਰੱਖ ਦਿਉ..ਉਸ ਸ਼ਖ਼ਸ ਦਾ ਅਸਲੀ ਰੂਪ ਤੁਹਾਡੇ ਸਾਹਮਣੇ ਹੋਵੇਗਾ....ਦੋ-ਚਾਰ ਦੋਸਤਾਂ ਦੇ ਡਰਾਮੇ ਵੇਖ ਕੇ ਮੈਂ ਵੀ ਸਿਆਣੀ ਹੋ ਗਈ ਹਾਂ... ਹਮਦਰਦੀ ਜ਼ਰੂਰ ਰੱਖੋ...ਪਰ ਹੰਝੂ ਬਹੁਤ ਕ਼ੀਮਤੀ ਨੇ...ਸਹੀ ਥਾਂ ਅਤੇ ਸਹੀ ਸ਼ਖ਼ਸ ਲਈ ਵਹਾਓ... - Punjabi Aarsi Renu Nayyar: ਠੀਕ ਹੋ ਲਵਾਂ..ਫ਼ੋਨ 'ਤੇ ਸਾਰਾ ਕੁਝ ਦੱਸਾਂਗੀ ਰੇਨੂ ਜੀ.... ਬਸ ਉਦੋਂ ਤੱਕ ਇਸ ਪੋਸਟ 'ਤੇ ਮੇਰਾ ਸਭ ਤੋਂ ਪਹਿਲਾ ਕੌਮੈਂਟ ਪੜ੍ਹ ਕੇ ਮਾੜਾ ਜਿਹਾ ਤੀਰ-ਤੁੱਕਾ ਮਾਰ ਕੇ ਸਾਰ ਲਉ..
- Punjabi Aarsi ਜੀ ਜ਼ਰੂਰ ਦਲਵੀਰ ਜੀ.....ਖੋਲ੍ਹੋ ਕੇਸ ਫਾਈਲਾਂ..ਮੈਨੂੰ ਤਾਂ ਪਤਾ ਲੱਗਿਐ ਕਿ ਅਣ-ਹੋਈ ਰੂਹ ਦਾ ਨਵਾਂ ਜਾਮਾ ਤਿਆਰ ਹੋ ਚੁੱਕਿਐ.....ਹਾ ਹਾ ਹਾ...lol..
- Dalvir Gill https://www.facebook.com/photo.php?fbid=10151254206282425&set=a.139442012424.126373.139421082424&type=1&theaterRenaissance paintings inspired me for making those portraits. When I took those... See More
- Punjabi Aarsi ਮੈਨੂੰ ਤਾਂ ਦੁਨਿਆਵੀ ਨਜ਼ਰਾਂ ਨਾਲ਼....ਇਸ ਲਿੰਕ 'ਤੇ ... ਇਕ ਬੀਬੀ ਜੀ ਤੇ ਇਕ ਰੂਹ ਦੇ ਹੱਥ 'ਚ ਦੀਵਾ ਨਜ਼ਰ ਆਇਐ ਹੈ....lol.. ਸ਼ਿਵ ਦਾ ਮਾਇਆ-ਜਾਲ਼ ਲਗਦੈ....
- Dalvir Gill This picture was once profile picture for Jugnu Virk Seth. ( Jugnandan/Tanvir ). and everyone thought it to be her picture. but! this picture was taken by a photographer Laurent Goldstein, in 2009 at Benares, India. most of the people who were claiming her to be real ( "had known her for 11years"; "had worked with her") proved to be all fake IDs.) I ran searches for the images they were using and they all were picked from the internet.
- Punjabi Aarsi ਹਾ ਹਾ ਹਾ...ਦਲਵੀਰ ਜੀ..ਸੱਚੀਂ..??? ਇਹਦਾ ਮਤਲਬ..ਆਰਸੀ 'ਤੇ ਉਠਾਇਆ ਗਿਆ ਮਸਲਾ...ਅਜਾਈਂ ਨਹੀਂ ਗਿਆ...ਤੁਸੀਂ ਵੀ ਬੜੇ ਖੋਜੀ ਨਿੱਕਲ਼ੇ...ਇਕ ਹੋਰ ਫੇਕ ਫ਼ੋਟੋ ਫੜੀ ਗਈ.....ਅਣ-ਹੋਈ ਰੂਹ ਦੀ.... ਹਾ ਹਾ ਹਾ.....ਅਜੇ ਮਹੀਨਾ ਕੁ ਪਹਿਲਾਂ ਕਿਸੇ ਨੇ ਹਾਇਕੂ ਵਾਲ਼ੇ ਗਰੁੱਪ 'ਤੇ ਜੁਗਨੂੰ ਜੀ ਦਾ ਬਣਾਇਆ ਇਕ ਕਮਾਲ ਦਾ ਸਕੈੱਚ ਪੋਸਟ ਕੀਤਾ ਸੀ....ਹਾ ਹਾ ਹਾ..ਮੈਂ ਵੀ ਸੋਚਾਂ ਕਿ ਬੀਬੀ ਕੈਂਸਰ ਨਾਲ਼ ਜੂਝਦੀ ਵੀ ਕਿੰਨਾ ਕੰਮ ਕਰ ਗਈ ਤੇ ਅਸੀਨ ਏਥੇ ਚੰਗੇ-ਭਲੇ ਬੈਠੇ ਝੱਖ ਮਾਰੀ ਜਾਂਦੇ ਹਾਂ..... ਲਗਨ ਲੱਗੀ ਰਹੇ....ਖੋਜ ਜਾਰੀ ਰਹੇ.....ਤਥਾ ਅਸਤੂ! :):) lol..
- Punjabi Aarsi ਅਣ-ਹੋਈ ਰੂਹ... ਹਾਇਕੂ ਮੰਦਿਰ ਦੀ ਦੇਵੀ... ਜੁਗਨੂੰ ਦੇ ਨਾਮ ਤਹਿਤ ਜਿੰਨੇ ਪੋਰਟਰੇਟ/ ਸਕੈੱਚ ਪੋਸਟ ਹੋਏ ਨੇ...ਉਹਨਾਂ ਦਾ ਵੀ ਕਿਸੇ ਵੀਰ ਭੈਣ ਕੋਲ਼ ਵੇਰਵਾ ਹੋਵੇ ਤਾਂ ਏਥੇ ਪੋਸਟ ਕਰਨ ਦੀ ਖੇਚਲ ਕਰੇ....ਧੰਨਵਾਦੀ ਹੋਵਾਂਗੇ....
- Punjabi Aarsi ਨਾਲ਼ੇ ਮੈਂ ਸੁਣਿਆ ਕਿ ਸਾਡੀ ਹੀ ਇਕ ਭੈਣ ...ਜੁਗਨੂੰ ਜੀ 'ਤੇ ਕਿਤਾਬ ਲਿਖ ਰਹੀ ਹੈ...ਉਹ ਵੀ ਇਸ ਬਾਰੇ ਚਾਨਣਾ ਜ਼ਰੂਰ ਪਾਵੇ.. ਤਾਂ ਕਿ ਘੱਟੋ-ਘੱਟ ਆਰਸੀ ...ਉਸ ਕਿਤਾਬ ਦੀ ਮਾਰਕੀਟਿੰਗ ਜ਼ਰੂਰ ਸਹੀ ਤਰੀਕੇ ਨਾਲ਼ ਕਰ ਸਕੇ...lol..
- Punjabi Aarsi ਇਹ ਰੂਹ ਕਿਹੜੇ ਨਵੇਂ ਜਾਮੇ 'ਚ ਭਟਕ ਰਹੀ ਹੈ...ਜ਼ਰਾ ਚਾਨਣਾ ਪਾਉ ਜੀ....ਮੈਨੂੰ ਜਿਸ ਦਿਨ ਕਲੀਅਰ ਹੋ ਗਿਆ..ਸਾਰਾ ਕੁਝ ਏਥੇ ਪੋਸਟ ਹੋ ਜਾਵੇਗਾ....ਪਰ ਯਕੀਨਨ...ਜੁਗਨੂੰ ਦੀ ਰੂਹ ਦਾ ਪੁਨਰ-ਜਨਮ ਹੋ ਚੁੱਕਿਐ....ਤੇ ਹਾਇਕੂ ਉਸਨੂੰ ਵਿਰਾਸਤ 'ਚ ਮਿਲ਼ੇ ਹਨ...ਹਾ ਹਾ ਹਾ....ਹੁਣ ਸ਼ੱਬਾ ਖ਼ੈਰ ਦੋਸਤੋ...
- Punjabi Aarsi Why Dalvir ji? That person Jugnu never existed...and those who created that fake id ..have no answers to satisfy anyone.....what on the earth made anyone jeopardize ur account now? Be strong and discuss it with friends openly here so that those people...who are disguising themselves, we are able to see their true colours and faces now...pls...
- Dalvir Gill It's just so easy to "report" any comment as spam. yesterday when i logged in, a FB message was displayed,"your message was reported as spam, if you continued to ..... you will be permanently blocked from commenting"
- Punjabi Aarsi hmm..that's strange... But I have experienced the same prob in the past...but I refreshed the page n it allowed me to post comments again, Dalvir veer..
- Dalvir Gill these are the friends that can help, actually just one of many https://www.facebook.com/sandra.carterfield
- Punjabi Aarsi https://www.facebook.com/sandra.carterfield
----
ਸਹੀ ਗੱਲ ਐ ਦਲਵੀਰ ਵੀਰ.....ਇਹ ਪਰੋਫਾਈਲ ਤਾਂ ਚੌਲ਼ਾਂ ਨਾਲ਼ ਭਰੀ ਪਰਾਂਤ 'ਚੋਂ ਇੱਕ-ਦੋ ਦਾਣਿਆਂ ਵਾਂਗ ਹੀ ਨੇ..... ਬਾਕੀਆਂ ਦੇ ਦਰਸ਼ਨ ਵੀ ਕਰਵਾ ਦਿਉ..ਸ਼ਾਇਦ ਕੋਈ ਅਣ-ਹੋਈ ਰੂਹ ਦੇ ਰੂਹ ਵਰਗੇ ਦੋਸਤਾਂ ਨੂੰ ਪਹਿਚਾਣਦਾ ਹੀ ਹੋਵੇ.. lol.. - Punjabi Aarsi ਦੱਸੋ ਭਾਈ ਕੀਹਨੂੰ ਕੀਹਨੂੰ ਸੈਂਡਰਾ ਬੀਬੀ ਅਸਲੀ ਲੱਗਦੀ ਹੈ???? ਬਾਕੀ ਵੀ ਇਕ-ਇਕ ਕਰਕੇ ਰੰਗ-ਮੰਚ 'ਤੇ ਹਾਜ਼ਿਰ ਹੋਣਗੀਆਂ.... ਬਸ ਥੋੜ੍ਹਾ ਇੰਤਜ਼ਾਰ..
- Punjabi Aarsi ਅਣ-ਹੋਈ ਰੂਹ ਦੀਆਂ ਬਾਕੀ ਰਿਸ਼ਤੇਦਾਰੀਆਂ..ਦੋਸਤੀਆਂ ਬਾਰੇ ਪਤਾ-ਸੁਤਾ ਲਗਾਉਣ ਲਈ ਸਾਰੇ ਇਕ-ਜੁੱਟ ਹੋਵੋ...ਤੇ ਆਹ ਅਨੂਪਿਕਾ ਜੀ ਵੱਲ ਵੀ ਝਾਤੀ ਮਾਰ ਲਉ..... ਬੀਬੀ...ਜੁਗਨੂੰ ਨੂੰ ਗਿਆਰਾਂ ਸਾਲਾਂ ਦੀ ਉਮਰ ਤੋਂ ਜਾਣਦੀ ਸੀ..ਪੱਕੀ ਸਹੇਲੀ ਸੀ..ਪਰ ਬੀਬੀ ਕੋਲ਼ ਜੁਗਨੰਦਨ ਜੀ ਦੀ ਇਕ ਵੀ ਤਸਵੀਰ ਹੈ ਨਹੀਂ....ਹੈ ਨਾ ਕਮਾਲ???
- Punjabi Aarsi ਭਗਵਾਨ ਵਿਸ਼ਣੂੰ ਦੇ ਕਿੰਨੇ ਅਵਤਾਰ ਹੋਏ ਨੇ ਭਲਾ? ਰਾਮ, ਕ੍ਰਿਸ਼ਨ ਅਤੇ ਬੁੱਧ ਤੇ ਸ਼ਾਇਦ ਇਕ ਅੱਧਾ ਹੋਰ ਵੀ..ਪਰ ਜੁਗਨੰਦਨ ਜੀ ਦੇ ਅਵਤਾਰ ਗਿਣੀਏ ..ਉਰਫ਼ ਟੀਨਾ...ਉਰਫ਼ ਜੁਗਨੂੰ..ਉਰਫ਼ ਤਨਵੀਰ ਵਿਰਕ.... ਉਰਫ਼...ਤੇ ਉਰਫ਼.....ਏਨੇ ਉਰਫ਼????? ਏਨੇ ਹੀ ਨਹੀਂ ... ਹੋਰ ਵੀ ਨੇ ਦੋਸਤੋ......ਕਿਉਂ ਦਲਵੀਰ ਵੀਰ???? ਕੀ ਮੈਂ ਕੋਈ ਕੁਫ਼ਰ ਤੋਲਿਐ? lol..
- Punjabi Aarsi Breaking News:
--------
ਅਨੁਪਿਕਾ ਸ਼ਰਮਾ ਨੇ ਪਿਛਲੇ ਦੋ ਚਾਰ ਘੰਟਿਆ ਵਿਚ ਆਪਣੀ location ਵੀ ਲੁਕਾ ਲਈ ਹੈ ਤੇ ਪਹਿਲਾ ਕਾਫੀ pics ਨਜ਼ਰ ਆਉਂਦੀਆਂ ਸਨ ਓਹ ਵੀ ਲੁਕੋ ਲਈਆਂ ਹਨ
sandra ਨੇ ਬਹੁਤ ਸਾਰੀਆਂ pics ਜਿਹੜੀਆਂ ਪਹਿਲਾਂ visible ਸਨ ਹੁਣ ਲੁਕਾ ਲਈਆਂ ਹਨ
======
ਲਉ ਜੀ ਆਰਸੀ ਪਰਿਵਾਰ ਅਤੇ ਤਵਾ ਪੋਸਟ ਦੀ ਖ਼ੈਰ ਮੰਗਣ ਵਾਲ਼ੇ ਇਕ ਦੋਸਤ ਨੇ ਇਹ ਖ਼ਬਰ ਘੱਲੀ ਹੈ .. ਧੰਨਵਾਦ ਖ਼ੁਫ਼ੀਆ ਤਵਾ ਏਜੰਸੀ.. lol.. - Dalvir Gill https://www.facebook.com/groups/punjabihaiku/permalink/10151517652477729/ਹਾਇਕੂ ਲਿਖਣ ਦੀ ਇਹ ਮੇਰੀ ਪਹਿਲੀ ਕੋਸ਼ਿਸ਼ ਹੈ , ਦੋਸਤਾਂ ਨੂੰ ਮੇਰੀ ਗੁਜਾਰਿਸ਼ ਹੈ ਕਿ ਉਹ ਸਾਹਿਬਾਨ ... See More
- Dalvir Gill Anupika Sharma :
winter breeze
click of her heels on
cobblestone path
Like · · Follow Post · December 4 at 10:27pm
Saabbi Naahhal, Davinder Kaur, Arvinder Kaur and 17 others like this.
Ranjit Sra beautiful !
December 5 at 12:01pm · Like
Anupika Sharma thanks Rajinder Singh Ghumman, Ranjit Sra, Deepi Sair, Saabbi Naahhal, Arvinder Kaur, Simar Singh, @Dhido gill, @jass Preet, @Satpreet Clare.
December 5 at 10:23pm · Like · 2
Mandeep Maan lovely haiku
December 6 at 6:19am · Like
Jagdeep Rattan lovely
December 7 at 9:30am · Like
Anupika Sharma thanks friends again. more thanks to jugnu di who corrected this for me when i first wrote this
December 8 at 11:21am · Like · 1
https://www.facebook.com/.../permalink/10151549226367729/... - Dalvir Gill Davinder Kaur :
ਕੱਤੇ ਦੀ ਦੁਪਿਹਰ ~
ਪੁਛਿਆ ਮੈ ਮਾਹੀ ਨੂ
ਅਧ-ਖਿੜੇ ਫੁੱਲ ਦਾ ਨਾਮ
Unlike · · Unfollow Post · November 2 at 12:11am near Toronto
You, Swaran Singh, Davinder Kaur, Kuljeet Mann and 30 others like this.
Satwinder Singh Very beautiful !!!!!!
November 2 at 1:32am via mobile · Like · 1
Ranjit Sra ਖੂਬ !
November 2 at 2:13am · Like · 1
Sanjay Sanan Khoobsurat.....!!!!!!!!!!!!
November 2 at 7:46am · Like · 1
Kuljeet Mann ਧੜਕਦਾ ਹੋਇਆ ਅਣਕਿਹਾ, ਕਮਾਲ
November 2 at 7:49am · Like · 1
Kamal Sekhon ਵਧੀਆ
November 2 at 8:57am · Like · 1
Vickey Sandhu kamal aa bahut sohna !
November 2 at 9:25am · Like · 1
Davinder Kaur Thanku Everybody
November 2 at 9:25am · Like
Jagdeep Rattan bahut sohna ji
November 2 at 9:59am · Like · 1
Deepi Sair nice one!
November 2 at 10:46am · Like · 1
Davinder Kaur
ਪਿਆਰੇ ਦੋਸਤੋ ਇਹ ਸਾਰਾ ਕ੍ਰੇਡਿਟ Jugnu ਦੀਦੀ ਤੇ Dilpreet Kaur ਜਿਨਾ ਨੇ ਮੇਨੂ ਹਾਇਕੂ ਨਾਲ ਜੋੜਿਆ ਤੇ ਲਿਖਣਾ ਸਿਖਾਇਆ Sandip Sital Chouhan ਦੀਦੀ ਜਿਨਾ ਨੇ ਦੀਦੀ ਤੋ ਬਾਅਦ ਵੀ ਮੇਨੂ ਸਿਖਾਇਆ , Dalvir Gill ਜਿਨਾ ਨੂ ਮਿਲ ਕੇ ਮੇਨੂ ਬੋਹਤ ਕੁਝ ਪਤਾ ਲੱਗਿਆ ਹਾਇਕੂ ਬਾਰੇ ਤੇ ਮੇਰੇ ਓਹ ਸਾਰੇ ਸ਼ੁਭ ਚਿੰਤਕ ਜੀਨੇ ਮੇਰੇ ਹਾਇਕੂ ਪਸੰਦ ਕੀਤੇ ਤੇ ਸਮੇ ਸਮੇ ਤੇ ਮੇਰਿਆ ਗ਼ਲਤਿਆ ਮੇਨੂ ਦਸਿਆਂ, ਮੇਰੀ ਹੋਂਸਲਾ ਅਫਜਾਈ ਕੀਤੀ Amarjit Sathi, Gurmeet Sandhu , Dhido Gill, Deepi Sair, Harvinder Dhaliwal, Gurmukh Bhandohal Raiawal, Sarbjit Singh Khaira ਤੇ ਹੋਰ ਵੀ ਕਈ ਜਿਨਾ ਨੇ ਮੇਨੂ ਛੋਟੀ ਭੇਣ ਮੰਨ ਕੇ ਇਹ ਸਬ ਸਿਖਾਇਆ ! ਤੁਹਾਡਾ ਬੋਹਤ ਬੋਹਤ ਧੰਨਵਾਦ
November 2 at 9:53pm · Edited · Unlike · 2
Harvinder Dhaliwal ਖੂਬਸੂਰਤ !!!!
November 2 at 10:00pm · Like · 1
Gurwinder Singh Sidhu WAH.....
November 2 at 10:50pm via mobile · Like · 1 - Dalvir Gill Swaran Singh
ਮੇਜ਼ਪੋਸ਼ ਤੇ ਉੱਕਰੇ ਫੁੱਲ -
ਲਾਲ ਗੁਲਾਬ ਦੇ ਐਨ ਉੱਤੇ
ਬੈਠੀ ਅਸਲੀ ਮੱਖੀ.
Unlike · · Unfollow Post · October 22 at 6:38am
You, Umesh Kumar, Rosie Mann, Davinder Kaur and 34 others like this.
Arvinder Kaur nice ! so realistic and full of humour,i could not help smiling !
October 22 at 7:10am · Like · 1
Swaran Singh Thank you, Arvinder, but I do hope you can go beyond the humour.
October 22 at 7:12am · Like · 1
Swaran Singh I mean, this could even be about Jugnu. Who knows? I wrote it, but even I don't know what it really means.
October 22 at 7:14am · Like
Arvinder Kaur yes, its better that it remains open to interpretations .....differences of perception are rather welcome....i just wrote my first reaction...coz i read it just as it is.....jo hai so hai type of reaction.....but yes,you are right !
October 22 at 7:18am · Like · 1
Dalvir Gill multi-layered, as any haiku should be .... really nice, as always
October 24 at 3:11am · Edited · Like
Write a comment... https://www.facebook.com/.../permalink/10151471849457729/... - Dalvir Gill Arvinder Kaur
ikk haiku/senryu jo jugnu nu bahut pasand si.....ohne mainu inbox vich dasya si
ਮਲਕੜੇ ਜਹੇ ਪੂੰਝੇ
ਸੁਰਖੀ ਦੇ ਨਿਸ਼ਾਨ--
ਕਾਫੀ ਦਾ ਕੱਪ
Like · · Follow Post · October 21 at 12:08pm
Rosie Mann, Swaran Singh, Davinder Kaur and 16 others like this.
Arvinder Kaur cappuccino cup--
softly she wipes
lipstick marks
October 21 at 12:18pm · Like · 1 .https://www.facebook.com/groups/punjabihaiku/permalink/10151470195427729/ - Dalvir Gill http://www.youtube.com/watch?v=ifTsiNAKhmAਪੰਜਾਬੀ ਵਿਭਾਗ ਵਲੋਂ, ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ਼, 08 ਨਵੰਬਰ 2010 ਨੂੰ ਪੰਜਾਬੀ ਯੂ... See More
- Dalvir Gill https://www.facebook.com/.../permalink/10151506137842729/...How to Write a Haiku by Naomi Wakan Details confuse me, So when I see a rose, A... See More
- Dalvir Gill https://www.facebook.com/.../permalink/10151485669222729/...
- Dalvir Gill https://www.facebook.com/.../permalink/10151483376407729/...
- Dalvir Gill https://www.facebook.com/.../permalink/10151482176812729/...
- Dalvir Gill https://www.facebook.com/.../permalink/10151479267827729/...ਚੱਪਾ ਚੰਨ ਵਗਦੀ ਜੇਹਲਮ ਵਿਚ ਪਰਛਾਵਾਂ ਦੀਵੇ ਦੀ ਲੋ ਵਰਗਾ चार दिन का चाँद बहती जेहलम ... See More
- Dalvir Gill https://www.facebook.com/.../permalink/10151477905057729/...
- Punjabi Aarsi ਓ ਬੱਲੇ! ਦਲਵੀਰ ਵੀਰ..ਏਨੇ ਸਾਰੇ ਲਿੰਕਸ Links Galore... ...ਮੈਨੂੰ 24 ਘੰਟੇ ਲੱਗ ਜਾਣੇ ਨੇ ਪੜ੍ਹਨ ਨੂੰ.. ਹਾ ਹਾ ਹਾ....ਸੋਢੀ ਸਾਹਿਬ ਵਾਲ਼ੀ ਵੀਡੀਓ ਵੇਖੀ ਹੈ..ਕਮਾਲ ਲੱਗੀ.. ਜਲਦੀ ਹੀ...ਆਰਸੀ 'ਤੇ ਸਾਂਝੀ ਕਰਾਂਗੀ।
..........
ਹਾਇਕੂ ਬਾਰੇ ਵਿਦਵਾਨ ਲੋਕ ਚਰਚਾ ਕਰਦੇ ਹੀ ਰਹਿੰਦੇ ਹਨ....ਸੋ ਮੈਂ ਚੁੱਪ ਰਹਿ ਕੇ ਪੜ੍ਹਦੀ ਰਹਿੰਦੀ ਹਾਂ ਸ਼ਾਇਦ ਅਜੇ ਕਈ ਸਾਲ ਇੰਝ ਹੀ ਕਰਾਂਗੀ...ਕਈ ਕਾਰਣ ਨੇ...ਦੱਸ ਨਹੀਂ ਸਕਦੀ... ਮੈਂ ਕਦੇ ਨਾ ਕਦੇ ਸੋਢੀ ਸਾਹਿਬ ਦੀ ਲਾਇਬ੍ਰੇਰੀ 'ਤੇ ਰੇਡ ਮਾਰਨੀ ਹੈ....ਸ਼ਾਇਦ ਫਿਰ ਹੀ ਕੋਈ ਵਿਚਾਰ ਸਾਂਝੇ ਕਰ ਸਕਾਂ....ਜ਼ਰਾ ਸੋਚੋ..ਉਹਨਾਂ ਦੀ ਲਾਇਬ੍ਰੇਰੀ ਕਿੰਨੀ ਅਮੀਰ ਹੋਵੇਗੀ.... ਮੈਨੂੰ ਲਗਦੈ ਕਿ ਆਹ ਕੌਮੈਂਟ ਵੇਖ ਕੇ ਉਹ ਕਦੇ ਨਹੀਂ ਕਹਿਣਗੇ ਕਿ ਤਨਦੀਪ! ਕਦੇ ਜਾਪਾਨ ਜ਼ਰੂਰ ਆਵੀਂ.... ਹਾ ਹਾ ਹਾ.. ਖ਼ੈਰ! ਉਦੋਂ ਤੱਕ ਹਾਇਕੂ 'ਤੇ ਚਰਚਾ ਨਹੀਂ ..ਸਿਰਫ਼ ਵਿਦਵਾਨਾਂ ਦਾ ਲਿਖਿਆ ਪੜ੍ਹਨਾ ਹੈ।
-------
ਬਾਕੀ ਰਹੀ ਉਹਨਾਂ ਪੋਸਟਾਂ ਦੀ ਗੱਲ..ਜਿਨ੍ਹਾਂ ਵਿਚ ਹਾਇਕੂ ਲਿਖੇ ਗਏ ਹਨ..... ਜੁਗਨੂੰ ਜੀ ਨੂੰ ਸੰਬੋਧਿਤ ਕਰਕੇ....ਉਸ ਦੀ ਯਾਦ ਵਿਚ ਹੰਝੂ ਵਹਾ-ਵਹਾ ਕੇ.. ਇਹਦਾ ਮਤਲਬ ਸਾਫ਼ ਹੈ ਕਿ ਆਈ ਡੀ ਦੇ ਰਚੇਤਾ...ਕਿਸੇ "ਬ੍ਰਹਮਾ ਜੀ " ( ਇਸ ਉਸਤਤ ਉਹ ਡਿਜ਼ਰਵ ਕਰਦੇ ਨੇ ਹਾ ਹਾ ਹਾ ) ਨੇ ਇਸ ਆਈ ਡੀ ਨਾਲ਼ ਬਹੁਤ ਸਾਰਿਆਂ ਦੇ ਦਿਲਾਂ 'ਚ ਘਰ ਬਣਾ ਲਿਆ ਸੀ....ਤੇ ਲੋਕ ਵਿਚਾਰੇ ਉਹੀ ਗੱਲ..ਅੱਖਾਂ ਬੰਦ ਕਰਕੇ ਅਜੇ ਵੀ ਦੇਵੀ ਜੁਗਨੂੰ ਦੇ ਨਾਮ ਦੀਆਂ ਜੋਤਾਂ ਬਾਲ਼ੀ ਜਾਂਦੇ ਨੇ..ਤੇ ਪ੍ਰਸ਼ਾਦਿ ਵੰਡ ਹੀ ਜਾਂਦੇ ਨੇ....ਜੈ ਹੋ!! lol.. - Gurmail Badesha ਹੁਣ ਹਾਇਕੂ ਭਗਤਾਂ ਦਾ ਕੀ ਹੋਵੇਗਾ ,,,,,,,,,,?! ਦਲਵੀਰ ਗਿੱਲ ਸਾਹਿਬ ! ਨੇ ਬਹੁਤ ਵਧੀਆ ਖੋਜ ਭਰਪੂਰ ਜਾਣਕਾਰੀ ਸਾਂਝੀ ਕੀਤੀ ਹੈ ...ਬਹੁਤ ਬਹੁਤ ਧੰਨਵਾਦ !!! ਹਾਂ , ਕਾਲੇ ਕੋਟ ਵਾਲੇ ਜਨਾਬ ਜੀ ! ਹੁਣ ਪਰਤਾਂ ਉਧੜਨ 'ਗੀਆਂ !!
- Punjabi Aarsi ਪਰਤਾਂ ਉੱਧੜ ਗਈਆਂ ਨੇ ਗੁਰਮੇਲ ਵੀਰੇ...ਹਾਇਕੂ ਭਗਤਾਂ ਨਹੀਂ ....( ਹਾਇਕੂ ਦੀ ਭਗਤ ਤਾਂ ਮੈਂ ਵੀ ਹਾਂ ਜੁਗਨੂੰ ਭਗਤਾਂ ਦਾ ਕੀ ਹੋਵੇਗਾ..ਇਹ ਸੋਚਣ ਵਾਲ਼ੀ ਗੱਲ ਹੈ.....ਹਾ ਹਾ ਹਾ ਕਾਲ਼ੇ ਕੋਟ..ਪੀਲ਼ੇ ਕੋਟ ਸਾਰੇ ਫੇਕ ਆਈ ਡੀਜ਼ ਤੋਂ ਤਸਵੀਰਾਂ ਅਤੇ ਮੈਟਰ ਡਿਲੀਟ ਕਰਨ 'ਚ ਮਸਰੂਫ਼ ਹੋ ਗਏ ਨੇ....lol..
- Punjabi Aarsi ਆਰਸੀ ਖੁਫ਼ੀਆਂ ਏਜੰਸੀ ਅਨੁਸਾਰ....ਬਹੁਤ ਸਾਰੀਆਂ ਆਈ ਡੀਜ਼ ਸਾਫ਼ ਹੋ ਗਈਆਂ ਹਨ.....ਤੇ ਕਈਆਂ ਨੇ ਸਨੇਹੀਆਂ ਨੂੰ ਸੁਨੇਹੇ ਘੱਲੇ ਨੇ ਕਿ ਅਸੀਂ ਜਲਦੀ ਹੀ ਫੇਸਬੁੱਕ 'ਤੋਂ ਆਪਣੀਆਂ ਫੇਕ ਸ਼ਕਲਾਂ ਨਾਲ਼ ਰੁਖ਼ਸਤ ਹੋ ਜਾਵਾਂਗੇ.....
- Punjabi Aarsi ਹੁਣ ਭਾਈ ਜੀਹਨੇ ਹਾਇਕੂ ਦੀ ਦੇਵੀ ਨੂੰ ਆਖ਼ਿਰੀ ਸ਼ਰਧਾਂਜਲੀਆਂ ਦੇਣੀਆਂ ਨੇ ਦੇ ਲਉ..ਫੇਰ ਨਾ ਕਹਿਓ ਕਿ ਮੌਕਾ ਨਹੀਂ ਦਿੱਤਾ.....ਹਾ ਹਾ ਹਾ.....ਕਿਉਂਕਿ ਦਲਵੀਰ ਵੀਰ ਅਨੁਸਾਰ ਅਸੀਂ ਇਕ ਵਾਰ ਲੱਕੜੀ ਦੇ ਪੇਟੀ ਨੂੰ ਫਾਈਨਲ ਮੇਖਾ ਲਗਾ ਦਿੱਤੀਆਂ ਤਾਂ ਜੁਗਨੂੰ ਭਗਤਾਂ ਲਈ ਬਹੁਤ ਮੁਸ਼ਕਿਲ ਹੋ ਜਾਣੈ.....ਐਵੇਂ ਫੇਰ ਕਈ ਰਾਤ-ਬਰਾਤੇ ਕ਼ਬਰਾਂ 'ਚ ਦੀਵਾ ਲੈ ਕੇ ਕ਼ਬਰ ਖੋਦਣ ਦਾ ਸੰਗੀਨ ਜੁਰਮ ਕਰਦੇ ਫਿਰਨਗੇ....lol..
- Dalvir Gill https://www.facebook.com/.../permalink/417484301658417/...ਕਿਸ ਤਰਾਂ ਲੋਕ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਨੇ ...! ਫੇਕ ਆਈਡੀਜ਼ ਬਣਾ ਕੇ ......... See More
- Gurmail Badesha yeah ! some bodies don't want to talk this person,any way our wall is always open to discuss this matter -DALVIR JI !!
- Dalvir Gill ਪਤਾ ਨਹੀਂ ਕਿਸ ਲਿਖਿਆ ਸੀ ? :
ਇੱਕ ਦਿਨ ਬਾਹਰ ਆਵਣਾ ਹੈ ਚਿੱਟੇ ਕਾਲਰਾਂ
ਬੰਦ ਗਲੇ ਦੇ ਕੋਟ ਕਦੋਂ ਤੱਕ ਪੈਂਦੇ ਰਹਿਣਗੇ - Dalvir Gill ਕੋਈ ਕਾਨਫਰੰਸ, ਸੈਮੀਨਾਰ, ਕਿਹੋ ਜਿਹਾ ਵੀ ਇਕੱਠ ਬੁਲਾ ਲਵੋ, ਕੋਈ ਕਿੰਨਾ ਕੁ ਲਿਖੇ ਜਾਵੇ ਤੇ ਹੈ ਹਰ ਕਹਾਣੀ ਹੀ ਭਾਵੇਂ ਕਿੰਨੀ ਹੀ ਦਿਲਚਸਪ ਪਰ ਹੈ ਬੇਹੱਦ ਲੰਬੀ l
- Dalvir Gill https://www.facebook.com/groups/punjabihaiku/permalink/10151453666942729/Today, I heard one of the saddest news of my life, that one of our very close fr... See More
- Dalvir Gill Everyone is a Jugnu-devotee, including me, how can we ignore such great writings? but the thing which troubles me is why someone who writes this good would publish the works on net with such an mysterious ID, who could 'donate' large sums of money to the needed and other many stories propagated. And some how Jugnu herself, on her FB profile ( under "About") had her info posted which doesn't match with another LinkedIn account for "Tanvir Virk". Even the transitional Name "Jugnandan" was just an acquired name, we were told. there are so many inconsistencies in the story that it can go for ever.
- Dalvir Gill ਉਸਦੀ ਮੌਤ 'ਤੇ ਸਾਰੇ ਹੀ ਇਸ ਦੌੜ ਵਿਚ ਪੈ ਗਏ ਕੀ ਜੁਗਨੂ ਮੇਰੇ ਹੀ ਸਭ ਤੋਂ ਕਰੀਬ ਸੀ ਪਰ ਇਹ ਜਸ਼ਨ ਕਿਸੇ ਸਿਖਰ ਨੂੰ ਪਹੁੰਚਦੇ ਉਸ ਤੋਂ ਪਹਿਲਾਂ ਹੀ ਫੇਕ ਆਈ ਡੀ ਦਾ ਰੌਲਾ ਪੈ ਗਿਆ ਜਿਸ ਨਾਲ ਇੱਕ ਤੋਂ ਬਾਅਦ ਇੱਕ ਇਹੋ ਕਹਿਣ ਲੱਗ ਗਏ ਕੀ ਭਾਈ ਮੈਂ ਤਾਂ ਉਸਨੂੰ ਸਿਰਫ ਫੇਸਬੁੱਕ ਜ਼ਰੀਏ ਹੀ ਜਾਣਦਾ/ਜਾਣਦੀ ਸਾਂ l ਅਜੇ ਵੀ ਕੁਝ ਲੋਕ ਉਸਦੇ ਨਜ਼ਦੀਕੀ ਹੋਣ ਦਾ ਦਾਵਾ ਕਰਦੇ ਹਨ, ਪਰ ਓਹ ਵੀ ਸ਼ਕੀ IDs ਹਨ। ਜਿਵੇਂ ਉੱਪਰ ਇੱਕ ID ਜੋ Sandra ਦੇ ਨਾਮ ਉੱਪਰ ਹੈ, ਪਰ ਇਹ ਸਾਰੀਆਂ ਤਸਵੀਰਾਂ flickr ਦੀ ਇੱਕ ID NDBex ( ਨੋਰਥ ਡਕੋਟਾ Rebecca ) ਦੇ uploads ਤੋਂ ਆਉਂਦੀਆਂ ਹਨ, ਪਰ ਇਸ ਨੇ ਉਸ ਨਾਲ ਇੱਕੋ ਘਰ ਵਿਚ ਰਹਿਣ ਦਾ ਹੀ ਦਾਵਾ ਨਹੀਂ ਕੀਤਾ ਸਗੋਂ ਦਸਿਆ ਕੀ ਜੁਗਨੂੰ ਦੇ ਮਰਨੇ ਸਭ ਤੋਂ ਵੱਡਾ ਨੁਕਸਾਨ ਤਾਂ ਇਸੇ ਵਿਚਾਰੀ ਦਾ ਹੋਇਆ ਕਿ ਇਸਨੂੰ ਆਪਣੀ ਮਾਂ ਦੇ trailor-house ਵਿਚ ਰਹਿਣਾ ਪੈ ਰਿਹਾ ਹੈ ਜੇ ਇਹ ਵੀ ਮੰਨ ਲਈਏ ਕਿ Rebecca ਨੂੰ ਕਿਸੇ ਵਜਾਹ ਕਾਰਣ Sandra ਨਾਮ ਹੇਠ ID ਬਣਾਉਣੀ ਵੀ ਪਈ ਤਾਂ ਉਸਨੂੰ ਇੱਕ ਪੂਰੀ ਕਹਾਣੀ ਜੋ Rebecca ਨਾਲ ਨਹੀਂ ਮਿਲਦੀ ਕਿਸ ਮਜਬੂਰੀ ਵਿਚ ਬਣਾਉਣੀ ਪਈ ?
- Punjabi Aarsi ਸਕੈੱਚਾਂ ਤੋਂ ਸਾਰੀ ਗੱਲ ਸਾਫ਼ ਹੋ ਗਈ ਹੈ ਦਲਵੀਰ ਵੀਰ...ਕਿ ਕੌਣ ਕਿਸਨੂੰ ਮੂਰਖ਼ ਬਣਾ ਰਿਹਾ ਹੈ...ਮੈਨੂੰ ਸ਼ੱਕ ਤਾਂ ਪਹਿਲਾਂ ਤੋਂ ਹੀ ਸੀ....:):) ਮੈਂ ਜ਼ੋਰ ਦੇ ਕੇ ਕਹਿੰਦੀ ਸੀ ਇਕ ਬੰਦੇ ਦਾ ਕੰਮ ਨਹੀਂ ਹੈ..ਉਹਦੇ ਨਾਲ਼ ਕੋਈ ਭਾਈਵਾਲਣੀ ਵੀ ਹੈ....ਸੋ ਇਹ ਬੀਬਾ ਨਜ਼ਰਾਂ 'ਚ ਤਾਂ ਪਹਿਲਾਂ ਵੀ ਸੀ....ਹੁਣ ਸਕੈੱਚਾਂ ਨਾਲ਼ ਜ਼ਿਆਦਾ ਸਪੱਸ਼ਟ ਹੋ ਗਈ ਹੈ....
- Punjabi Aarsi ਜ਼ਿਆਦਾ ਸਮਾਰਟ ਬਣਨ ਵਾਲ਼ਾ ਕਿਤੇ ਨਾ ਕਿਤੇ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦੈ.... ਚਾਹੇ ਸਕੈੱਚਾਂ 'ਚ ਹੀ ਕਿਉਂ ਨਾ ਹੋਵੇ.. ਹੁਣ ਚਾਹੇ ਸਕੈੱਚ ਜੁਗਨੂੰ ਦੇਵੀ ਦੇ ਹੋਣ ਜਾਂ Madame Jane Doe ਦੇ.... ਜੀਹਨੂੰ ਆਰਟ ਬਾਰੇ ਪਤੈ..ਉਹ ਪਲਾਂ 'ਚ ਕੰਪੇਅਰ ਕਰ ਲਵੇਗਾ.. ਹਾਇਕੂ 'ਚ ਬੁੱਧੂ ਬਣਾ ਲਿਆ..ਪਰ ਸਕੈੱਚਾਂ 'ਚ ਫ਼ਸ ਗਏ.... ਕਾਲ਼ੇ ਕੋਟ ਨਾਲ਼ .... ਕਾਲ਼ੀ ਚੁੰਨੀ ਦੀ ਭਾਈਵਾਲ਼ੀ ਸੀ....ਸਿੱਧ ਹੋ ਗਿਆ...ਤੇ ਇਹ ਇਕ-ਦੂਏ ਦੇ ਸਾਹਾਂ 'ਚ ਸਾਹ ਲੈਂਦੇ ਨੇ..... ਯਕੀਨਨ ਇੰਝ ਹੀ ਵੋਵੇਗਾ.....ਦੋਵਾਂ ਨੇ ਆਈ ਡੀਜ਼ ਬਣਾ ਲਈਆਂ..ਕਦੇ ਢਾਹ ਲਈਆਂ.... ਚੰਗੇ ਕੰਮ ਲੱਗੇ ਹੋਏ ਨੇ...
- Punjabi Aarsi ਦਲਵੀਰ ਵੀਰ...ਸਾਰੀਆਂ ਸੈਂਡਰਾ..ਰਬੈਕਾ....ਜੁਗਨੂੰ.... ਤੇ ਹੋਰ ਅਨੇਕਾਂ...ਇਕੋ ਸ਼ੈਤਾਨੀ ਮਾਸਟਰ-ਮਾਈਂਡ ਦਾ ਕੰਮ ਨੇ.... ਤੇ ਸ਼ੈਤਾਨ ਦੇ ਕਈ ਅਸਿਸਟੈਂਟਸ ਹੁੰਦੇ ਨੇ.... ਇਨ ਦਿਸ ਕੇਸ...ਦੇਅਰ ਇਜ਼ ਓਨਲੀ ਵਨ ਸੋ ਫਾਰ.. ਏਸੇ ਕਰਕੇ ਇਹ ਆਪਸ 'ਚ ਹੀ ਕਾਨਫਰੰਸਾਂ ਕਰਦੇ ਨੇ....ਤੀਸਰੇ ਲਈ ਇਹਨਾਂ 'ਚ ਜਗ੍ਹਾ ਹੀ ਨਹੀਂ ਹੈ..... ਵੈਰੀ ਕਲੋਜ਼ਲੀ ਨਿੱਟ...
- Punjabi Aarsi ਮੈਂ ਇਹ ਸਾਰੇ ਸਕੈੱਚ ਆਪਣੇ ਇਕ ਦੋਸਤ ਨੂੰ ਘੱਲਦੀ ਹਾਂ ਉਹ ਆਰਟਿਸਟ ਹੈ ਤੇ ਨਾਲ਼ੇ ਦੇਵੀ ਜੁਗਨੰਦਨ ਵਾਲ਼ਾ ਵੀ....ਉਹਦੀ ਰਾਏ ਵੀ ਲੈਂਦੇ ਹਾਂ....ਰਸਤਾ ਹੋਰ ਸਾਫ਼ ਹੋ ਜਾਏਗਾ..
- Gurmail Badesha ਚੋਰੀ ਤੇਰੀ ਫੜੀ ਗਈ !! ਦਿਲ ਦੀਆਂ ਦਿਲ ਵਿਚ ਜਾਣ ਦੀਏ ! ਕਿਸ ਤਰਾਂ ਨਾਲ ਲੋਕ ਖਿਲਵਾੜ ਕਰਦੇ ਰਹੇ ਹਾਇਕੂ ਲੇਖਿਕਾਂ ਨਾਲ !!
- Punjabi Aarsi ਥੋੜ੍ਹਾ ਇੰਤਜ਼ਾਰ ਕਰੋ...ਹੁਣ ਇਹ ਪਰੋਫਾਈਲ ਵੀ ਸਾਫ਼ ਹੋ ਜਾਣੀ ਐ ਵੀਰੇ....ਹਾ ਹਾ ਹਾ....ਸੈਂਡਰਾ..ਰਬੈਕਾ..ਅਨੂਪਿਕਾ...ਜੁਗਨੂੰ....ਵਗੈਰਾ--ਵਗੈਰਾ ਵਾਂਗ....
- Dalvir Gill this picture and the others were uploaded by the same ID, that is : Dillu1234. here: http://142.4.35.138/showthread.php?t=1020904&page=549
- Dalvir Gill I can't open this link : Newer Posts - ਟੀ-ਰੂਮ ਪੰਜਾਬੀ ਹਾਇਕੂ
tearoomhaiku.wordpress.com/page/14/
19 ਜੁਲਾਈ 2012 – ਮੇਰੇ ਨਾਨਕੇ ਪਿੰਡ ਇਕ ਬੰਦਾ ਸੀ ਜਿਸਦਾ ਨਾਮ ਗੁਲਜਾਰੀ ਸੀ ਉਹ ਭੰਡ ਦੇਖਣ ਦਾ ਕਾਫੀ ਸ਼ੋਕੀਨ ਸੀ ਇਸ ਲਈ ਸਾਰੇ ਭੰਡ ਉਸਨੂੰ ਜਾਣਦੇ ... https://www.google.ca/search?hl=en&safe=off... - Punjabi Aarsi ਜੀ ਦਲਵੀਰ ਵੀਰ..ਇਸ ਦਾ ਮਤਲਬ ਕਿਸੇ ਨੇ ਰੀਸੈਂਟਲੀ ਇਹ ਪੋਸਟ ਹਟਾਈ ਹੋਵੇਗੀ ਜਾਂ ਪਬਲਿਕ ਤੋਂ ਹਾਈਡ ਕੀਤੀ ਹੋਵੇਗੀ..... ਆਪਣੀ ਖੋਜ ਦੇ ਨਤੀਜਿਆਂ 'ਚ ਇਹ ਵੀ ਸ਼ਾਮਿਲ ਸੀ ਕਿ ਬਹੁਤ ਕੁਝ ਸਾਫ਼ ਹੋਵੇਗਾ....ਏਧਰੋਂ ਓਧਰੋਂ...ਬਸ ਠੋਡੀ 'ਤੇ ਹੱਥ ਰੱਖ ਕੇ ਵੇਖਦੇ ਜਾਓ..
- Punjabi Aarsi ਹੁਣ ਤੱਕ ਕਿੰਨੀਆਂ ਪਰੋਫਾਈਲਾਂ ਗ਼ਾਇਬ ਹੋ ਗਈਆਂ ਦਲਵੀਰ ਵੀਰ? ਆਪਾਂ ਸਟੈਟਸ ਸਾਰੇ ਸੰਭਾਲ਼ ਕੇ ਰੱਖਣੇ ਨੇ..... ਕੰਮ ਆਉਣਗੇ ਚਾਰਟ ਬਣਾ ਕੇ ਪੇਸ਼ ਕਰਨ ਦੇ... lol..
- Rakesh Verma ਮੈਨੂੰ ਲਗਦਾ ਹੈ ਕਿ ਤੁਸੀਂ ਕਿਤੇ Presentation ਦੇਣੀ ਹੈ ..ਜੋ ਚਾਰਟ ਤਿਆਰ ਕਰ ਕੇ ਰੱਖ ਰਹੇ ਹੋ ..ਹਾ ਹਾ ਹਾ ...
ਜੋ ਬੋਲੇ ਸੋ ਬਲਿਹਾਰ .. ਝੱਲ ਖਿਲਾਰ.... ਝੱਲ ਖਿਲਾਰ ... - Punjabi Aarsi ਬਿਲਕੁਲ ਰਾਕੇਸ਼ ਵੀਰ....ਯੂਨੀਵਰਸਿਟੀ ਔਫ਼ ਝੱਲ ਖਿਲਾਰ ਸਰੀ 'ਚ ਪਹਿਲਾ ਪੇਪਰ ਪ੍ਰੀਜ਼ੈਂਟ ਕੀਤਾ ਜਾਵੇਗਾ..ਜਿਸ ਦੀਆਂ ਕਾਪੀਆਂ ਸਾਰੇ ਝੱਲ ਖਿਲਾਰ ਡੇਰੇ 'ਚ ਵੀ ਵੰਡੀਆਂ ਜਾਣਗੀਆਂ...ਆਪਾਂ ਕੜਾਹ ਪ੍ਰਸ਼ਾਦ ਦੀ ਜਗ੍ਹਾ...ਪੈਸੇ ਚੰਗੇ ਪਾਸੇ ਲਾਈਦੇ ਨੇ..ਕੜਾਹ ਪ੍ਰਸ਼ਾਦ ਡਾਇਬਟੀਜ਼ ਦਾ ਖ਼ਤਰਾ ਵਧਾਉਂਦੈ ਤੇ ਐਸੇ ਖੋਜ ਕਾਰਜ.... ਦਿਮਾਗ਼ ਦੇ ਦਿਸਹੱਦੇ ਨੂੰ ਹੋਰ ਪਰੇ ਲੈ ਜਾਂਦੇ ਨੇ.. lol..
- Punjabi Aarsi Hmm.... Wife's profile has fake pic..and the one of the husband does not have any at all.....Very interesting Dalvir veer..
- Punjabi Aarsi ਹਾ ਹਾ ਹਾ ਇਕ ਹੋਰ ਫ਼ੋਟੋ ਫੜੀ ਗਈ....ਉਂਝ ਵੀ ਮੈਨੂੰ ਹੈਰਾਨੀ ਬੜੀ ਸੀ ਕਿ ਅਣ-ਹੋਈ ਰੂਹ ਜੀ ਕਦੇ ਸਿਗਰੇਟਾਂ ਵੀ ਫੂਕਦੀ ਹੁੰਦੀ ਸੀ...ਲੈਰੈਂਕਸ ਦਾ ਕੈਂਸਰ ਸੀ ਨਾ ਉਹਨੂੰ??? lol..
- Punjabi Aarsi ਹੁਣ ਮੈਨੂੰ ਇਹ ਨਾ ਦੱਸਿਉ ਕਿ ਲੈਰੈਂਕਸ ਕੈਂਸਰ ਨਾਲ਼ ਪੀੜਿਤ ਜੁਗਨੂੰ ਗਾ ਵੀ ਲੈਂਦੀ ਸੀ...ਹਾ ਹਾ ਹਾ.... ਦਲਵੀਰ ਵੀਰੇ..ਇਹ ਆਵਾਜ਼ ਕੀਹਦੀ ਹੈ??
- Punjabi Aarsi ਹਾ ਹਾ ਹਾ..ਫੇਰ ਤਾਂ ਉਹੀ ਗੱਲ ਹੋਈ ਜੋ ਕਿਆਸ ਕੀਤੀ ਸੀ..ਦਲਵੀਰ ਵੀਰ.. ਬੀਬੀ ਨੂੰ ਲੈਰੈਂਕਸ ਦਾ ਥਰਡ ਸਟੇਜ ਦਾ ਕੈਂਸਰ ਸੀ..ਗੱਲ ਉਹ ਕਿਸੇ ਨਾਲ਼ ਫ਼ੋਨ 'ਤੇ ਕਰ ਨਹੀਂ ਸੀ ਸਕਦੀ..ਪਰ ਗੀਤ ਗਾ ਕੇ ਘੱਲ ਸਕਦੀ ਸੀ..... ..... Another bullshit...
- Punjabi Aarsi ਇਹਨੂੰ ਵੋਆਇਸ ਡੀਟੈਕਟਿੰਗ ਲੈਬ 'ਚ ਘੱਲਣਾ ਪਊ...ਜੇ ਉਥੋਂ ਪਤਾ ਲੱਗ ਜਾਏ ਪਈ ਬੀਬੀ ਮਰ ਗਈ ਕਿ ਜਿਉਂਦੀ ਹੈ....lol.. I guess there is no detecting system invented as such yet...
- Sabi Nahal badesha sahib pata nahi kehdi lakad naal tusi eh agg bali si aje tak dhukhi jaandi aa ...dhuaan pata nahi kinne saal hor uthu ...inj lagda tusi mata jawala ji de sukh sukh ke eh post pai si lols Gurmail Badesha
- Gurmail Badesha Saabi bhaa ! ih chandan di lakad hai ja'n ''kreer di, mainu vi nahi pata ,GILL sahib ! iss agg nu pahichaan sakde ne ,,
- Sabi Nahal jadon madi jihi mathi hon lagdi agg te gill sahib ne desi ghio da peepa rakhia ... oh 2 ku kadshiaan fer sutt dende .... lge raho gill bhai
- Sabi Nahal je kite jugnu da punar janam vi ho gia te lagda gill sahib ne othon jaa ke vi labh laina osnu ...dhan gill sahib te dhan ohna di khoj hahhahaha
- Punjabi Aarsi My comment on Dalvir veer's post:
-----
Hmm.... very strange but painful though....that Even Rebecca had to go through all this. I request Rebecca to help us in understanding how many pics were stolen from her account and used for that fake id called Jugnu. - Punjabi Aarsi Rebecca Martz-Burley has been added here. Lets see what she says about Madame Jugnu now... Someone who was fooling around with that id..stole Rebecca's pis and posted them on Jugnu's account.....that's how they make fake ids right....:(:(
- Gurmail Badesha je janam lai vi lia tan ki moonh dikhaogi ..ke pishle janam ch mere naal aa hoia c ..?
- Punjabi Aarsi ਹਾ ਹਾ ਹਾ..ਸਹੀ ਗੱਲ ਹੈ...ਸਾਬੀ ਜੀ...ਗੁਰਮੇਲ ਵੀਰ ਨੇ ਐਸੀ ਧੂਣੀ ਬਾਲ਼ੀ ਹੈ ਕਿ ਜਦੋਂ ਠੰਡੀ ਹੋਣ ਲੱਗਦੀ ਹੈ..ਕੋਈ ਨਾ ਕੋਈ ਆ ਕੇ ਤਿਲ ਰਿਓੜੀਆਂ ਪਾਥੀਆਂ...ਲੱਕੜਾਂ ਪਾ ਕੇ ਦੁਬਾਰਾ ਮਘਾ ਹੀ ਜਾਂਦਾ ਹੈ...ਜੈ ਹੋ ਮਹਾਨ ਆਤਮਾ ਜੁਗਨੰਦਨ ਜੀ...lol..
- Gurmail Badesha HUN ta'n ASLI jugnu vi drr -drr ke timtimaonge --kete GILL TE gurmail sade te vi shakk na kr lain
- Punjabi Aarsi ਦਲਵੀਰ ਵੀਰ ਨੇ ਪਿੱਛਾ ਨਹੀਂ ਛੱਡਿਆ....ਜੁਗਨੂੰ ਕੀ ਯਾਦ ਰੱਖੂ...ਬਈ ਆਰਸੀ ਵਾਲ਼ਿਆਂ ਨੇ ਖੋਜ ਕੱਢੀ ਸੀ.....ਹੁਣ ਉਹਦਾ ਹਿਮਾਇਤੀ..ਕੋਈ ਬੋਲਦਾ ਹੀ ਨਹੀਂ.....ਸਾਨੂੰ ਇਹੀ ਟੈਨਸ਼ਨ ਹੈ.....ਹਾ ਹਾ ਹਾ...
- Sabi Nahal hamaiti te hun raat nu jugnu vi dekh lain te neend diaan goliaan da fakka marde hone lols
- Punjabi Aarsi ਹਾ ਹਾ ਹਾ...ਤੇ ਜੁਗਨੂੰ ਦਾ ਵੀ ਹਿਸਾਬ ਕਿਤਾਬ ਲਗਾ ਵੇਖੋ..ਲਾਲ ਕਿਤਾਬ ਅਨੁਸਾਰ ਪਈ ਉਹਦੀ ਰਾਸ਼ੀ ਕੀਹਦੇ ਨਾਲ਼ ਮਿਲ਼ਦੀ ਹੈ....ਹਾ ਹਾ ਹਾ...
- Sabi Nahal vaise jo marji hai jugnu nu daad deni bandi ke ohde naam ne kaiaan de chehre saahmne liaa te ...vadhe vadhe lekhikaan da asl chehra ...hahhaha
- Punjabi Aarsi ਮੈਂ ਵੀ ਲਾਲ ਕਿਤਾਬ ਏਸ ਕਰਕੇ ਆਖਿਐ ਕਿ ਜੀਹਨੇ ਵੀ ਆਈ ਡੀ ਬਣਾਈ ਸੀ..ਉਹ ਹੁਣ ਖਹਿੜਾ ਛੁਡਾਉਣ ਲਈ ਉਪਾਅ ਵੀ ਲੱਭਦਾ ਹੋਊ.....ਹਾ ਹਾ ਹਾ..
- Sabi Nahal lok kahinde ke jhooth de pair nahi hunde but dalvir badesha te arsi valiaan ne te jhuth nu khanbh luaa dite pata nahi kithe udd gae sare jhuthe
- Punjabi Aarsi ਭਾਈ...ਪੰਗਾ ਪਾ ਲਿਆ...ਫੇਕ ਆਈ ਡੀ ਬਣਾ ਕੇ....ਹੁਣ ਭੰਵਰ 'ਚ ਫਸ ਗਏ ਹੋ.....ਕੁਝ ਅਕਲ ਕਰੋ..ਸੱਚ ਦੱਸ ਕੇ ਆਤਮਾ ਨੂੰ " ਸ਼ੂਨਯ " ਕਰ ਲਉ..ਪਾਪ ਮੁਕਤ ਕਰ ਲਉ...ਹਾ ਹਾ ਹਾ....
- Sabi Nahal hahahhah ...ohne te hawan vi karva lia hona ke arsi vale jaan shad den ...ohna nu ki pata ke gill sahib te badesha jihe bhoot kise nu chumbad jaan te jine marji hawan te yagg kara lao oh nahi jaan shad de
- Sabi Nahal jugnu de naam te eni kavaan rauli pai gai ... je kite bulbul rakh lainde fer pata nahio ki banda
- Punjabi Aarsi ਕਿਤੇ ਨਹੀਂ ਗਈ ਜੁਗਨੂੰ...ਸਿਰਫ਼ ਜਾਮਾ ਬਦਲਿਐ..ਜਿਵੇਂ ਕੁਕਨੂਸ ਆਪਣੀਆਂ ਲਾਟਾਂ..ਰਾਖ 'ਚੋਂ ਜਨਮਦੈ....ਉਵੇਂ ਪਿਆਰੀ ਜੁਗਨੂੰ ਵੀ ਆ ਗਈ ਹੋਣੀ ਹੈ..ਨਵੀਂ ਆਈ ਡੀ..ਨਵੀਂ ਪਹਿਚਾਣ ਦੇ ਨਾਲ਼....ਇਸ ਵਾਰ ਨਾਮ....ਕਿਸੇ ਪਤੰਗੇ ਦੇ ਨਾਮ 'ਤੇ ਨਹੀਂ...ਕਿਸੇ ਸੁਖ਼ਮ ਜਿਹੇ ਫੁੱਲ ਵਰਗਾ....ਹੋਣਾ ਹੈ....
- Punjabi Aarsi ਹਾ ਹਾ ਹਾ...ਆਹੋ ਬਸ ਥੋੜ੍ਹਾ ਜਿਹਾ ਅੰਤਰ ਧਿਆਨ ਹੋ ਕੇ ਵੇਖਣ ਦੀ ਜ਼ਰੂਰਤ ਹੈ....ਐਤਕੀਂ ਏਸ ਅਵਤਾਰ ਦੀ ਪਹਿਚਾਣ ਅਜੇ ਕਈ ਥਾਈਂ ਖਿੰਡੀ-ਪੁੰਡੀ ਪਈ ਹੈ.....ਸਥਾਪਿਤ ਨਹੀਂ ਕੀਤੀ ਗਈ.....ਬਸ ਰੌਲ਼ਾ ਬੰਦ ਹੋ ਜਾਵੇ ਤਾਂ ਅਗਲੀ ਵੀ ਆਪਣੇ ਅਸਲੀ ਵੇਸ 'ਚ ਆ ਜਾਵੇ....ਹਾ ਹਾ ਹਾ....lol..
- Gurmail Badesha jiondi rawe JUGNU swarg ch vi jaa ke !! but. dharamraaj naal na fake I D bna ke cheating karn lagg jawe ?
- Punjabi Aarsi ਹਾ ਹਾ ਹਾ...ਧਰਮਰਾਜ ਨਹੀਂ ਬਖ਼ਸ਼ਣ ਲੱਗਿਆ ਵੀਰੇ....ਉਹਨੇ ਸਪੈਸ਼ਲ ਤਰ੍ਹਾਂ ਦਾ ਨਰਕ਼ ਤਿਆਰ ਕਰਵਾ ਲੈਣਾ.....
No comments:
Post a Comment