Haiku Chaos
Sunday, August 3, 2014
Jasdeep Singh Punjabi Haiku Mehfal May 30, 2013 · ਹਾਇਕੂ ਦਰਬਾਰ~ ਮਾਨਸਰੋਵਰ ਤੇ ਹੰਸਾਂ ਦਾ ਡੇਰਾ
Jasdeep Singh
Punjabi Haiku Mehfal
May 30, 2013
·
ਹਾਇਕੂ ਦਰਬਾਰ~
ਮਾਨਸਰੋਵਰ ਤੇ
ਹੰਸਾਂ ਦਾ ਡੇਰਾ
Unlike
Unlike
·
·
Share
·
10
26
You,
Sarbjit Singh
,
Surinder Spera
,
Dhido Gill
and
6 others
like this.
Dalvir Gill
ਲੱਜ਼ਤ ਆ ਗਈ l
May 30, 2013 at 5:38pm
·
Like
·
2
Kuljeet Mann
ਜੀ ਖਿਆਲ ਰਖਿਉ ਕਿਤੇ ਐਸਾ ਨਾ ਹੋਵੇ ਹੰਸ ਡੁਬਕੀ ਲਾਏ ਤੇ ਕੁਝ ਹੋਰ ਦਾ ਹੋਰ ਹੀ ਬਣ ਜਾਏ
May 30, 2013 at 5:39pm
·
Like
·
2
Jasdeep Singh
ਗੱਲ ਤਾਂ ਮਾਨ ਸਾਹਿਬ ਤੁਹਡੀ ਪੱਕੜ 'ਚ ਹੀ ਹੈ , ਹੋਰ ਦਾ ਹੋਰ ਹੋਣ ਹੀ ਵਾਲਾ ਏ , ਕੁਝ ਕੁ ਘੜੀਆਂ ਦਾ ਫਾਸਲਾ ਏ!!
May 30, 2013 at 5:41pm
·
Like
Dalvir Gill
ਹਾਹਾਹਾਹਾ ਭਾਜੀ ਮੈਂ ਜਿਹੜੇ 50 ਕੁ ਅੰਗ੍ਰੇਜ਼ੀ ਵਾਲੇ ਸ਼ਾਮਿਲ ਕੀਤੇ ਸਨ ਸਾਰੇ ਭੱਜ ਗਏ ਹੁਣ ਲੱਗਦਾ ਕਾਵਾਂ-ਰੌਲੀ ਨਹੀਂ ਪੈਂਦੀ, ਹੰਸ ਈ ਮੋਤੀ ਚੁਗਣਗੇ, ਜਾਂ ਦਾਨ ਕਰਨਗੇ l
May 30, 2013 at 5:42pm
·
Like
·
3
Kuljeet Mann
ਜਜਦੀਪ ਜੀ ਤੁਸੀ ਦੇਖਿਆ ਹੋਵੇਗਾ ਲਿਖਿਆ ਹੁੰਦਾ ਹੈ ਇੱਥੇ ਫੁਲ ਤੋੜਨਾ ਮਨਾ ਹੈ/ਜੂਤੀ ਲਾਹੁੰਣਾ ਮਨ੍ਹਾ ਹੈ/ਕਾਰ ਲਾਉਣਾ ਮਨ੍ਹਾ ਹੈ/ ਰੋਣਾ ਮਨ੍ਹਾਂ ਹੈ/ ਸਭ ਠੀਕ ਪਰ ਜੇ ਕਿਤੇ ਕੋਈ ਇਹ ਲਿਖ ਦੇਵੇ ਕਿ ਇਥੇ ਹਸਣਾ ਮਨ੍ਹਾ ਹੈ? ਤਾਂ ਕੀ ਹੋਵੇਗਾ,
May 30, 2013 at 5:42pm
·
Like
·
1
Dalvir Gill
ਉਹ ਵੀ ਲਿਖਿਆ ਦੇਖਿਆ ਜੀ, ਫਿਰ ਆਪੇ ਢਿੱਡ ਹੱਸਦਾ ਅੰਦਰੋਂ l
May 30, 2013 at 5:43pm
·
Like
Kuljeet Mann
ਉਨ੍ਹਾਂ ਸਮਝਿਆ ਹੋਣਾ ਇਥੇ ਲੰਗਰ ਮੁਫਤ ਹੈ, ਇਹ ਤੇ ਭਾਈ ਖੂਹ ਗੇੜਨਾ ਪੈਦਾ ਹੈ
May 30, 2013 at 5:44pm
·
Like
Jasdeep Singh
ਹਾ ਹਾ , ਤੁਹਾਨੂੰ ਪਤਾ ਈ ਹੈ ਕਿ ਹਸਣਾ ਸਿਰਫ ਇਨਸਾਨੀ ਫਿਤਰਤ ਹੈ , ਤਾਂ ਲਿਖਣ ਵਾਲਾ ਇਨਸਾਨ ਨਹੀਂ ਹੋਵੇਗਾ , ਚੈਕ ਕਰ ਲੈਣਾ ਜੀ
May 30, 2013 at 5:45pm
·
Like
Kuljeet Mann
ਗੋਰਿਆਂ ਸੋਚਿਆ ਹੋਣਾ ਕਿ ਇਹ ਭਾਈ ਹਾਇਕੂ ਚੁਕ ਲਿਆਏ ਹਨ, ਪਤਿਆ ਕਿ ਲੈ ਜਾਵਾਂਗੇ ਫਿਰ ਜਪਾਨ, ਜਦੋਂ ਸਾਡਾ ਜੋਸ਼ ਵੇਖਿਆ ਤਾਂ ਸਮਝ ਗਏ ਕਿ ਹੁਣ ਹਾਇਕੂ ਗਿਆ, ਇਹ ਨਹੀ ਮੁੜਦਾ ਹੁਣ, ਇਸਦੇ ਤੇ ਹੁਣ ਨਿਆਣੇ ਕਾਗਜੀ ਜਹਾਜ ਬਣਾ ਕੇ ਉਡਾਂਣਗੇ, ਹੋਰ ਉਨ੍ਹਾਂ ਨੇ ਕਿਹੜਾ ਸਾਡੀ ਮੂੰਗੀ ਖਾਣੀ ਸੀ
May 30, 2013 at 5:46pm
·
Unlike
·
2
Dalvir Gill
LOL
May 30, 2013 at 5:47pm
·
Like
Dalvir Gill
ਨਹੀਂ ਭਾਜੀ, ਜਿਵੇਂ ਕਿਸੇ ਸਮੇਂ ELH ਨੇਂ ਜਾਪਾਨ ਨਾਲੋਂ ਨਾਤਾ ਤੋੜਿਆ ਸੀ ਇੰਨੇ ਥੋੜੇ ਸਮੇਂ 'ਚ ਹੀ ਇਹ ਗਰੁੱਪ ਨੇਂ ਅੰਗ੍ਰੇਜ਼ੀ ਦਾ ਗਲਬਾ ਪਰਾਂਹ ਸੁੱਟ ਮਾਰਿਆ l ਕਰਮਜੀਤ ਕੌਰ ਦੇ ਪੋਸਟ ਕੀਤੇ ਹਾਇਕੂ ਦੇਖੋ, ਲੋਕ-ਗੀਤਾਂ ਵਰਗਾ ਸੁਆਦ ਐ l ਮੈਨੂੰ ਤਾਂ ਸਦਾ ਲੱਗਦਾ ਰਿਹਾ ਕਿ ਜਿਹਨਾਂ ਕੋਲ ਟੱਪੇ ਨੇਂ ਓਹ ਹਾਇਕੂ ਬਹੁਤ ਸੋਹਣੇ ਲਿਖ ਸਕਦੇ ਨੇਂ l ਸੁਰੰਗ ਦੇ ਸਿਰੇ ਤੇ ਹੁਣ ਤਾਂ ਚਾਨਣ ਦਿਖਣ ਲੱਗ ਗਿਆ .................
May 30, 2013 at 5:53pm
·
Like
·
2
Dhido Gill
ਕੁਲਜੀਤ ਮਾਨ ਜੀ....ਹਾਇਕੂ ਦਰਬਾਰ ਲਈ ਕੈਪਸ਼ਨ ਦੀ ਇਬਾਰਤ ਹੋਰ ਨੀ ਵਧੀਆ ਲੱਭਣੀ ਏਸ ਨਾਲੋਂ .....ਕਿਸੇ ਬੈਨਰ ਲਈ.... ਵਾਹ ਜੱਸਦੀਪ ਜੀ...
May 30, 2013 at 6:34pm
·
Unlike
·
3
Dalvir Gill
Ditto, 22G.
May 30, 2013 at 6:34pm
·
Like
·
2
Karamjit Kaur
ਕੁਲਜੀਤ ਮਾਨ ਜੀ ਭਾਵੇਂ ਲਿਖਿਆ ਨਹੀਂ ਹੁੰਦਾ ਕਿ ਹੱਸਣਾ ਮਨਾ ਹੈ ਪਰ ਕਦੇ ਇਹ ਹਿਮਾਕਤ ਕਰ ਕੇ ਦੇਖਣਾ ਜੀ--ਸਭ ਭੁੱਲ ਜਾਣਗੇ ਕਿ ਹੱਸਣਾ ਖੇਢਣਾ ਮਨ ਕਾ ਚਾਓ ਵੀ ਹੁੰਦੈ
May 30, 2013 at 6:44pm
·
Unlike
·
2
Karamjit Kaur
Dalvir Gill
ji---You are one of my best friends from now---
May 30, 2013 at 6:45pm
·
Unlike
·
1
Dalvir Gill
Karamjit
, i promise that i'll never let you down. ਸਬ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ll
May 30, 2013 at 6:50pm
·
Like
·
1
Kuljeet Mann
ਹੁਣ ਕਰਮਜੀਤ ਦੇ ਹਾਇਕੂ ਇੱਕਲਾ ਹੀ ਟਿਕ ਕਰਿਆ ਕਰੀਂ ਦਲਵੀਰ, ਸਾਨੂੰ ਤੇ ਕਰਮਜੀਤ ਨੇ ਪਿੱਛੇ ਪਾ ਦਿੱਤਾ,
May 30, 2013 at 7:45pm
·
Unlike
·
1
Dalvir Gill
ਊਂ ਸੱਚੀਂ ਹੀ ਕੋਈ ਕਰਾਮਾਤ ਤਾਂ ਹੋਈ ਹੀ ਹੈ ਦੇਖੋ ਸਾਰੀ ਕੰਧ ਚਿਣੀ ਪਈ ਹੈ ਸੋਹਣੇ ਤੋਂ ਸੋਹਣੇ ਹਾਇਕੂ ਨਾਲ l
May 30, 2013 at 7:57pm
·
Like
Kuljeet Mann
ਨਾ ਅਸੀਂ ਕਦੋ ਕਿਹਾ ਕੀ ਭੈੜੇ ਆ ਜਿਹੜਾ ਸਰੋਪਾ ਤੈਨੂੰ ਦੇ ਦਿੱਤਾ
May 30, 2013 at 7:58pm
·
Unlike
·
1
Kuljeet Mann
ਮੈਨੂੰ ਲਗਦੈ ਕਰਮਜੀਤ ਬਿਜੀ ਹੋ ਗਈ ਹੈ, ਅਪਰੇਸ਼ਨ ਹੋ ਰਿਹਾ,ਹਾਇਕੂ ਦਾ
May 30, 2013 at 8:01pm
·
Like
Kuljeet Mann
ਨੱਕ ਘੁਟੋ-
ਹੁਣ ਉੱਚੇ ਉੱਚੇ ਸਾਹ ਲਵੋ
ਜੇ ਜੀਂਦੇ ਹੋ ਤਾਂ ਜਾਉ ਘਰ
May 30, 2013 at 8:02pm
·
Like
Dalvir Gill
ਨਹੀਂ ਭਾਜੀ, ਚਾਅ ਨਹੀਂ ਚੁੱਕ ਹੁੰਦਾ ਨਹੀਂ ਆਏਂ ਲਗਦਾ ਹੁੰਦਾ ਸੀ ਜਿਵੇਂ ਕੋਈ ਪੰਜਾਬੀ 'ਚ ਨਹੀਂ ਲਿਖ ਰਿਹਾ ਸਗੋਂ ਤੀਜੇ ਦਰਜੇ ਦੀ translation ਹੋਈ ਹੋਵੇ ਅੰਗ੍ਰੇਜ਼ੀ ਤੋਂ, ਹੁਣ ਦੇਖੋ ਕਿਵੇਂ ਲੰਬੀ ਹੇਕ ਦੇ ਖ਼ਾਲਸ ਪੰਜਾਬੀ ਹਾਇਕੂ ਉੱਤਰ ਰਹੇ ਨੇ ਸਭ ਨੂੰ
May 30, 2013 at 8:03pm
·
Like
·
2
Dalvir Gill
ਨਿਯਮਾਂ ਦੇ ਡੰਡੇ ਨੂੰ ਖੂੰਜੇ ਰਖਿਆ ਨਹੀਂ ਤੇ ਸਾਰੇ ਹੀ ਵਧੀਆ ਵੀ ਲਿਖ ਰਹੇ ਹਨ 'ਤੇ ਸਗੋਂ ਨਿਯਮਾਂ ਦੇ ਅਨੁਸਾਰੀ ਵੀ ਹਨ। ਚੱਲਦੇ-ਚੱਲਦੇ ਰਾਹ ਬਣ ਜਾਣਾ - ਹੁਣ ਆਸ ਜਿਹੀ ਹੋਗੀ ਹੈ l
May 30, 2013 at 8:05pm
·
Like
·
3
Sarbjit Singh
ਭਾਈ ਇੱਥੇ ਸਭ ਤੁਉੜੀਆਂ ਵਾਲੇ ਸਰਦਾਰ...
ਇੱਕ ਲੱਤ 'ਤੇ
ਇੱਕਤਾਰੇ ਨਾਲ ਛਣਕਾਰ
ਭਾਈ ਤੁਉੜੀਆਂ ਨਾ ਪਾ
May 30, 2013 at 8:13pm
·
Like
Karamjit Kaur
Kuljit ji,mai sacheen busy ho gayee c. Lao ji aa gayee hun dasso.--
May 30, 2013 at 8:41pm
·
Like
·
1
Karamjit Kaur
Kujh kehan ton pehlaan mera comment ikk vaar fer pad laina ji
May 30, 2013 at
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment