Haiku Chaos
Friday, August 15, 2014
Rosie Mann - ਕੁਝ ਵਰ੍ਰ ਗਏ ਕੁਝ ਤੁਰ ਗਏ ਅਸਮਾਨ ਫੇਰ ਵੀਰਾਨ !
Rosie Mann
ਪੰਜਾਬੀ ਹਾਇਕੂ حائیکو پنجابی Punjabi Haiku
June 2, 2010
·
:
ਕੁਝ ਵਰ੍ਰ ਗਏ
ਕੁਝ ਤੁਰ ਗਏ
ਅਸਮਾਨ ਫੇਰ ਵੀਰਾਨ !
kujh varr gaye
kujh tur gaye
asmaan pher veeraan !
Unlike
Unlike
·
·
7
20
You,
Manjot Josan
and
2 others
like this.
Gurmeet Sandhu
ਬਹੁਤ ਖੂਬ ਜੀ, ਕਮਾਲ ਹੀ ਕਮਾਲ, ਵਰ੍ਹ ਗਏ , ਤੁਰ ਗਏ।
June 2, 2010 at 11:18am
·
Like
Prem S Mann
Bahut sohna Rosie Ji.
June 2, 2010 at 11:20am
·
Like
Singh B Josan
rosi ji ---asin tuhaddi ghal nall sehemt nahi -sadde kole 7 din ho gye varr deyan nu asman halle bhareya hoyea a maosam vbhag kahenda a 7-8 din hore chalu
June 2, 2010 at 11:38am
·
Like
Amarjit Sathi Tiwana
ਮੇਰਾ ਸੁਝਾ ਹੈ ਕਿ ਅਸਮਾਨ ਨੂੰ ਵੀਰਾਨ ਨਾ ਕਿਹਾ ਜਾਵੇ ਇਹ ਨਾਂਹ-ਪੱਖੀ ਵਿਚਾਰ ਹੈ ਜਦੋਂ ਕਿ ਅਸਮਾਨ ਤਾਂ ਭਰਿਆ ਜਾਂ ਖਾਲੀ ਹੀ ਹੋ ਸਕਦਾ ਹੈ।
ਕੁਝ ਵਰ੍ਹ ਗਏ
ਕੁਝ ਤੁਰ ਗਏ
ਅਸਮਾਨ ਫੇਰ ਖਾਲੀ
June 2, 2010 at 12:46pm
·
Like
Devinder S Johal
ਅੱਛਾ ਹੈ ਜੀ- ਲਿਖਦੇ ਰਹੋ
ਵੈਸੇ ਸਾਥੀ ਜੀ
ਅਸਮਾਨ ਨੂੰ ਵੀਰਾਨ ਕਿਓਂ ਨਾ ਕਿਹਾ ਜਾਵੇ
ਨਾਂਹ-ਪੱਖੀ ਵਿਚਾਰ ਹੈ ਤਾਂ ਫੇਰ ਕੀ ਹੈ
ਵਰ੍ਹਨਾ ਵੀ, ਤੁਰਨਾ ਵੀ, ਅਸਮਾਨ ਵੀ ਅਪਣੇ ਵਸਤੂ-ਰੂਪ ਤੋਂ ਛੋਟੇ ਵੱਡੇ---ਤਾਂ ਹੀ ਇਹ ਕਾਵਿ-ਰੂਪ ਨੇ
June 2, 2010 at 1:38pm
·
Like
Rosie Mann
bahot shukriya Sandhu Saab , Prem ji , Shelley ji , Bhupinder ji , Swaran ji ,Sathi ji ,Devinder ji :))
June 2, 2010 at 3:51pm
·
Like
Rosie Mann
Sathi ji...sujhaa layee bahot meherbani ji....mainu tuhaadi gal bilkul samajh aa gayi hai ji....achha ji 'khaali' di jagah 'vehlaa' vee theek hai na ?
June 2, 2010 at 3:57pm
·
Like
Rosie Mann
Devinder ji....thank you for your valid comment on poetry...
... i appreciate it , sir !!:))
June 2, 2010 at 4:00pm
·
Like
Amarjit Sathi Tiwana
ਜੌਹਲ ਸਾਹਿਬ ਮੇਰੀ ਟਿੱਪਣੀ ਹਾਇਕੂ ਵਿਧਾ ਦੇ ਆਧਾਰ 'ਤੇ ਹੈ। ਇਸ ਤਰਾਂ ਲਿਖਣਾ ਕਾਵਿਕ ਵਿਧਾ ਦੇ ਅਨੁਕੂਲ ਤਾਂ ਹੈ ਪਰ ਹਾਇਕੂ ਵਿਧਾ ਕੁਦਰਤ ਪ੍ਰਤੀ ਨਿਰਣਾ (judgement) ਦੇਣ ਤੋਂ ਗੁਰੇਜ਼ ਕਰਨਾ ਮੰਗਦੀ ਹੈ। ਮੈਂ ਸਿਰਫ ਹਾਇਕੂ ਵਿਧਾ ਦਾ ਇਕ ਨੁਕਤਾ ਹੀ ਅੱਗੇ ਲਿਆਉਣਾ ਚਾਹੁੰਦਾ ਸੀ। ਹਾਇਕੂ ਨੂੰ ਬਦਲਣਾ ਜਾਂ ਨਾ ਬਦਲਣਾ ਲੇਖਕ ਦੀ ਅਪਣੀ ਮਰਜ਼ੀ ਹੈ।
June 2, 2010 at 4:09pm
·
Like
Rosie Mann
thanks Kalim ,Dalvir , Tejinder ji , Manjot , Bhupinder ji ,
Neenu
June 2, 2010 at 4:10pm
·
Like
Amarjit Sathi Tiwana
ਹਾਇਕੂ ਦਾ ਆਧਾਰ ਗਿਆਨ ਇੰਦ੍ਰੀਆਂ ਰਾਹੀਂ ਅਨੁਭਵ( perceived) ਕੀਤਾ ਬਿੰਬ ਹੈ: ਵੇਖਿਆ, ਸੁਣਿਆਂ, ਸੁੰਘਿਆ, ਚੱਖਿਆ ਅਤੇ ਛੋਹਿਆ।
ਵਰ੍ਹਨਾ, ਤੁਰਨਾ ਛੋਹੇ ਅਤੇ ਵੇਖੇ ਜਾ ਸਕਣ ਕਰਕੇ ਬਿੰਬ ਹਨ ਪਰ ਆਸਮਾਨ ਦਾ ਵੀਰਾਨ ਹੋਣਾ ਲੇਖਕ ਦਾ ਅਪਣਾ(subjective) ਨਿਰਣਾ ਹੈ। ਹਾਂ ਜੇ ਇਹ ਸ਼ਬਦ ਧਰਤ ਦੇ ਸੰਧਰਭ ਵਿਚ ਵਰਤਿਆ ਹੁੰਦਾ 'ਖੇਤ ਵੀਰਾਨ ਹੈ' ਤਾਂ ਠੀਕ ਹੈ।
June 2, 2010 at 4:21pm
·
Like
Amarjit Sathi Tiwana
ਸ਼ਬਦ 'ਵਿਹਲਾ' ਦੋਅਰਥੀ ਹੈ ਅਤੇ ਹੋਰ ਵੀ ਵਧੀਆ ਹੈ।
June 2, 2010 at 4:28pm
·
Like
Dalvir Gill
Lay down on ur back
Look at the empty sky
Enter this emptyness. ( One of the 118 techniques of 'Vigyan Bhiarav Tantra' ; A 4000 year old book, considered a pre-Zen writing in 'Zen Bones, Zen Flesh' compiled by Paul Reps, and was selected as one of four Zen books.
Darkness is mere Darkness and Death is Death only. There's nothing +ve or -ve about it. Like the way Guru Gobind Singh when bowing to all aspects of God says,"ਨਮੋ ਅੰਧਕਾਰੇ". Nobody objects God being called as Darkness [ Dark(est)ness ]
So Rosie ! experimentation is not only OKay, but is needed, especially, when Zen's primordial truth is 'transcendental journey beyond scriptures'. Even though one gotta pay respect to one's guides, its a Zen saying "Kill Bhuddha, if u see him on road."
June 2, 2010 at 4:47pm
·
Like
Rosie Mann
@Sathi ji...thank you for caring to give your valuable guidance , sir ! I really appreciate it !!:))
June 3, 2010 at 1:19pm
·
Like
Rosie Mann
@Dalvir....very interesting view indeed !
June 3, 2010 at 1:20pm
·
Like
Paul S Sandher
na veeraan- kuj jer gy : life countenance !
June 4, 2010 at 12:07pm
·
Like
Amarjit Sathi Tiwana
ਸੰਧੜ ਸਾਹਿਬ ਤੁਹਾਡੀ ਟਿੱਪਣੀ ਪੂਰੀ ਤਰਾਂ ਸਮਝ ਨਹੀਂ ਆਈ।
June 4, 2010 at 12:47pm
·
Like
Paul S Sandher
verran ta kuj ve nahi...ek dy saa muk gy...dujy dy sa suruu ho gy...Sir Sathi ji may be i did goofd up, hard to explain now!
June 4, 2010 at 12:58pm
·
Like
Amarjit Sathi Tiwana
ਵੀਰਾਨ ਤਾਂ ਕੁਝ ਵੀ ਨਹੀਂ...ਇਕ ਦੀ ਸਾਹ ਮੁੱਕ ਗਈ... ਦੂਜੇ ਦੀ ਸਾਹ ਸ਼ੁਰੂ ਹੋ ਗਈ।
ਅਸਲ ਵਿਚ ਰੋਮਨ ਅੱਖਰਾਂ ਵਿਚ ਲਿਖੀ ਪੰਜਾਬੀ ਦੀ ਸਮਝ ਨਹੀਂ ਆਉਂਦੀ।
June 4, 2010 at 2:46pm
·
Like
Paul S Sandher
Sathi sahib... I love the way you wrote it...Thank you )))
June 4, 2010 at 2:52pm
·
Like
Write a comment...
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment