Tuesday, August 26, 2014

Gurmail Badesha -- ਅਣ-ਹੋਣੀ ਰੂਹ ਪਹਿਲਾਂ ਤੈਨੂੰ ਵਾਹ -ਵਾਹ ਹੁਣ ਸ਼ਰਧਾਂਜਲੀਆਂ II

  • Rebecca M-b Hello, thank you for allowing me to speak in your group. Through an anonymous message, I found out that Sandra Carterfield was using my photos and my personal information to fool you all on Facebook. I have no idea why I was the lucky one to be targeted by "her" but I'm sure it was just chance. My name is Rebecca but most friends call me Becky or Bex. My Flickr account, active since 2006, has thousands of photos. I believe "Sandra" stole my photos from there and possibly read excerpts of my blogs. Recently I've noticed a lot of anonymous profiles "favoriting" my photos on Flickr and some comments made on pictures. After finding out about this on FB, I went back to Flickr last night and every one of those weird people from recent weeks has deleted their profiles. I lost count after trying to track down the fifth profile.
  • Rebecca M-b What bothers me the most about all of this is after reading what I could on "Sandra's" profile, I see that she used my daughter's name to add validity to her account. She also inaccurately referred to my daughter as a "he" which is ridiculous. Elsa is a name of Germanic and English origin as well. Anyways, using my precious baby in her scam is what set me off. I also saw that she mentioned not feeling well. I have been open on my blogs and in Flickr about my struggle with autoimmune diseases. I don't take any of this lightly.
  • Gurmail Badesha you have to take an action ..against Sandra !! Rebecca ji !
  • Rebecca M-b It is obvious to me after seeing all the fake IDs of Sandra, Jugna, and several "friends" of theirs that the person behind this has spent hours upon hours creating profiles, remembering passwords for each, possibly creating new email accounts, stories for each person and then perpetuating each story with details must be difficult to keep straight. That takes a lot of dedication. This person obviously works from home as a contractor or is unemployed. Also this person is suffering from mental illness, but is intelligent. Possibly sociopathic. This person LOVES all the attention he/she is getting from all of this so the best thing to do is delete all the fake profiles from your friends' lists, your groups and never speak of them again. Don't give this person anymore attention that he/craves.
  • Rebecca M-b I have reported Sandra's profile to Facebook but that is all I can do. Several of my friends have as well so hopefully they shut "her" down. If you do see her come back as someone else with my photos, please let me know. I wish I could do more at this point but I am uncertain where to go from here.
  • Rebecca M-b I am so sorry that many of you have been emotionally manipulated by this awful scum. To pretend to have cancer, which took my mother at 38, is deplorable. The emotions you all must have felt going through a death of a friend must have been very intense and real to you. You have every right to be angry. Report all the profiles you believe to be false and hopefully this person will leave you all alone. Unfortunately I'm sure he will just move on to another person.
  • Rebecca M-b If anyone needs further proof of my own identity, please let me know. I'm happy to provide what I can. Lord knows I put myself out there for this to happen by being so open about my life, my struggles and joys. I feel like an idiot to be honest but it's done. What goes around, comes around and this person will pay in this life or the next. Thank you for allowing me to come here and talk with you.
  • Gurmail Badesha it's clear already ! but , some one was playing with our emotions for long time !
  • Rebecca M-b I think that's so sick and twisted! I am so sorry this happened to you all. I just don't understand what goes through their minds when they do this.
  • Punjabi Aarsi Thanks Rebecca. I tied up right now. Will definitly go through all the comments you posted in the evening. Cheers.. Tan..
  • Dalvir Gill Rebecca, you should add an entry to your blog ( flicker account ) telling your friends that they shouldn't mix your identity with this Sandra person. Note that Sandra was, apparently very close to Jugnu and you don't even know Jugnu.
  • Dalvir Gill Pauline seems to be very close to Sandra, even "knows" that Sandra's name is Rebecca ( or just a lame effort to prove that Sandra and rebecca are same person; from Sandra's wall ) ............. Pauline Kyle posted to Sandra Carterfield
    December 23, 2012
    Where are you Rebby Chubby ????????????????

    Sandra Carterfield likes this.
    Sandra Carterfield mom's pretty unwell flubber, so i've to be in tex a bit, i ve put up a status there too
    December 30, 2012 at 8:27am
    Sandra Carterfield me gonna shut this one, me gonna add evryone on my oldr Id, flubbs
  • Sandip Chauhan Thank you Rebecca! I value your time and comments here. I'm so sorry that you have to undergo all this stress. I can feel your pain. One of these personas was part of my life for one and a half year. I could not believe I was foolish enough to get emotionally abused by a pseudo. This episode has changed my life forever. Having one's trust crushed is not something that goes away in a flash. I am so traumatized by all the events that took place on the cyber space during this past year. I have gone through countless sleepless nights. I feel sorry for everyone who had been an emotional fool at the hands of a master mind. This person has made it a career to mess with people just because he enjoys putting something over on people. He has stolen enough of my time , my mental and my creative energy. I wrote and polished many of the poems for this fake profile. I know I don’t owe any explanation or justification to anyone here. My conscious is clear. I have to do this once and for all. I will write a separate message in Punjabi for the 126 people who are watching all this silently. I know many of them have also been affected by this scandal.

    My prayers are with you Rebecca Martz-Burley !!

    Let us not pray
    to be sheltered from dangers
    but to be fearless when facing them.

    --- Rabindranath Tagore
    .
  • Rebecca M-b I do think Pauline is a fake profile as well. Sandip, you are welcome. I am very sorry for your grief and pain at what this person has done. I am very interested now in reading your writing!
  • Anoop K Babra I sincerely feel for all the members, and FB friends who have gone through a tremendous emotional loss, not to mention their faith in cyber friends, at the hands of a person who was a nobody. I can never stress enough how irreplaceable this loss could ever be unlike any material loss, which can be recovered or replaced over a period of time. Has it been goods and merchandise people move on quicker than usual and life goes on regardless, however, emotional drainage and unnecessary baggage continues to linger on that anyone suffers due to sincere attachments with a person, who was simply playing mind games, who has nothing more than a sham/ a fraud/ non existent altogether. I wonder what a sick head someone has to be to fool around so many people at the same time. Someone could actually go to these extents to disrupt the normal lives of innocent and harmless people. Personally speaking I was very close to this person Jugnu, we would talk almost everyday. Making cancer her excuse, defense or a mere source of attention and publicity is very sickening. Dying, suffering or recovering from cancer is not a joke, I work in setting where I see these people struggling everyday, fighting their individual battles. These people have enabled me to see and respect life differently, appreciate health and humanity in a different life, the way I feel for anyone seriously suffering from cancer was the way I felt for this close friend of mine, I knew like many others how serious (terminal) could be a stage three cancer of the larynx, hence the closeness and affection for this person with end stage cancer. Well, let's face it I have been fooled big time, my sincerity has been ridiculed to say the least. What boggles my mind more is that a lot of educated, smart, brilliant and worldly wise people believed in the aftermath of the death and authenticity of this persona. A lot of them stood up and fought to the max to prove her authenticity, people had been seriously clouded, irrational, judgmental and carried away. They never questioned, never asked for facts and figures, simply followed like a herd, just like a stampede... simple running for random targets but forgetting the goal or reason. I mean seriously??? Are there such things as rationality and education and wisdom anymore. Almost NON EXISTENT in this case. I gave up on a lot of people. Being a very direct person that I have always been, I suggested a lot of friends that it was better for them to read a news paper if they do not have a say or input, why FB if we do not have a nerve to voice a genuine opinion? Who are we scared of , our friends? Words are our tools, they are to be used to safeguard ourselves. By keeping quiet we simply encourage more mischief and welcome trouble, because it shows in our silence that we are ready for another round of abuse. Cyber abuse at the hands of a no body.
    Anyways, this is just a speck of my personal opinion, I honestly do not want any "like clicks". This episode has hit hurt a lot of people including myself. However, on the positive side it has been a great learning experience for me very positively speaking, do a thorough research before making on line friends. The strong head die hard kind that I am, I have simply moved on. This episode is nothing but learning phase for me, a bad chapter that taught me a lesson of a life time for good. I have moved on, there is more to my life than to morn wrong doings of a cyber psychopath/ a multi polar brat! He/ she will have to meet his/ her eyes in the end of the day!
    As she has planted, so does she harvest; such is the field of karma. ~Sri Guru Granth Sahib!!!
  • Harvinder Dhaliwal Bilaspur ਭਲਾ ਹੋਇਆ ਲੜ ਨੇੜਿਓਂ ਛੁੱਟਿਆ ...ਉਮਰ ਨਾ ਬੀਤੀ ਸਾਰੀ ........
  • Gurmail Badesha shukar hai ! Harvinder Dhaliwal sahib ! tusi vi iss hakeekat de naal rall ke hungara bharia hai ! but , from first day we were alone , now karwa with us ..thanx again ! bekoz.......true is true
  • Harvinder Dhaliwal Bilaspur ਬਦੇਸ਼ਾ ਜੀ ,ਧੰਨਵਾਦ ਤਾਂ ਤੁਹਾਡਾ ਤੇ ਆਰਸੀ ਦੀ ਸਾਰੀ ਟੀਮ ਦਾ ਕਰਨਾ ਬਣਦਾ ਹੈ ,ਜਿੰਨਾਂ ਦੀ ਅਣਥੱਕ ਮਿਹਨਤ ਸਦਕਾ ਸਾਰੀ ਸਚਾਈ ਸਾਹਮਣੇ ਆਈ !
  • Gurmail Badesha nahi aisi gall nahi DHALIWAL Sahib ! "main". maksad ta'n ih hi c ..sachai sahmne auni chahidi hai .....but ,jo vi hoia ,maarha ho ke changga hoia !! tusi siaane ho , pr agge to'n vi aapan nu sochet hon di lorh hai !!
  • Harvinder Dhaliwal Bilaspur ਬਿਲਕੁਲ ,ਮੈਂ ਤੁਹਾਡੇ ਨਾਲ ਪੂਰੀ ਤਰਾਂ ਸਹਿਮਤ ਹਾਂ ਬਦੇਸ਼ਾ ਵੀਰ !!!!!!
  • Punjabi Aarsi ਦੋਸਤੋ! ਮੈਂ ਸਾਰੇ ਕੌਮੈਂਟਸ ਪੜ੍ਹੇ ਨੇ....ਰਬੈਕਾ ਦੀਆਂ ਟਿੱਪਣੀਆਂ ਤੋਂ ਸਭ ਸਾਫ਼ ਹੋ ਜਾਂਦੈ ਕਿ ਕੋਈ ਸੈਂਡਰਾ ਨਹੀਂ ਸੀ.....ਜਿਵੇਂ ਜੁਗਨੂੰ ਨਹੀਂ ਸੀ.....ਬਾਕੀ ਹੁਣ ਵੀ ਕਿਸੇ ਕੋਲ਼ ਕੁਝ ਕਹਿਣ ਨੁੰ ਬਚਿਆ ਹੈ ਕਿ ਦਲਵੀਰ ਵੀਰ ਦੇ ਆਖਣ ਅਨੁਸਾਰ ਜੁਗਨੂੰ ਦੀ ਆਈ ਡੀ ਦੇ ਕੱਫ਼ਨ ਵਾਲ਼ੇ ਬੌਕਸ ਦੇ ਆਖ਼ਿਰੀ ਮੇਖਾਂ ਵੀ ਠੋਕ ਦਿੱਤੀਆਂ ਜਾਣ????? ਕੀ ਅਜੇ ਵੀ ਕਿਸੇ ਨੇ ਕੁਝ ਕਹਿਣੈ ਕਿ ਜੁਗਨੂੰ ਤੋ ...ਯੇ ਥੀ ਵੋਹ ਥੀ...ਵਗੈਰਾ ਵਗੈਰਾ.......??????
  • Punjabi Aarsi ਕਈ ਨਵੇਂ ਦੋਸਤਾਂ ਦੀਆਂ ਐਡ ਕਰਨ ਲਈ ਰਿਕੂਐਸਟਸ ਆਈਆਂ ਸਨ..ਮੈਂ ਐਡ ਕਰ ਲਈਆਂ ਨੇ...ਵਿਚੋਂ ਬਹੁਤਿਆਂ ਦੀਆਂ ਆਪਣੀਆਂ ਫ਼ੋਟੋਆਂ ਹਿਡਨ ਹਨ...ਪਲੀਜ਼ ਅਸਲੀ ਫ਼ੋਟੋ ਲਗਾ ਕੇ ਏਥੇ ਗੱਲ ਕਰਨ....ਆਰਸੀ ਗਰੁੱਪਜ਼ ਵਿਚ ਫੇਕ ਜਾਂ ਹਿਡਨ ਆਈ ਡੀਜ਼ ਐਡ ਨਹੀਂ ਕੀਤੀਆਂ ਜਾਂਦੀਆਂ....ਅੱਜ ਜੇ ਇਕ ਦੋ ਐਡ ਕੀਤੀਆਂ ਗਈਆਂ ਹਨ ਤਾਂ..ਪਲੀਜ਼ ਜੁਗਨੂੰ ਦੇ ਉਤਰਾਧਿਕਾਰੀ ਨਾ ਬਣੋ....ਅਸਲੀ ਫ਼ੋਟੋ ਲਗਾ ਕੇ ਸਭ ਨਾਲ਼ ਸਾਫ਼ ਗੱਲ ਕਰਨਾ ਜੀ..ਸ਼ੁਕਰਗੁਜ਼ਾਰ ਹੋਵਾਂਗੇ....
  • Punjabi Aarsi ਤੇ ਹਾਂ.......ਜੇ ਕੱਲ੍ਹ ਤੱਕ ਕਿਸੇ ਨੇ ਹਿਡਨ ਆਈ ਡੀ ਨਾਲ਼ ਜੁਗਨੂੰ ਦੀ ਤਰਫ਼ਦਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ...ਅਸੀਂ ਉਹਦੀਆਂ ਟਿੱਪਣੀਆਂ ਦਾ ਜਵਾਬ ਨਹੀਂ ਦੇਵਾਂਗੇ..ਬਸ਼ਰਤੇ ਕਿ ਆਪਣੀ ਅਸਲੀ ਫ਼ੋਟੋ ਲਗਾ ਕੇ ਗੱਲ ਕੀਤੀ ਜਾਵੇ.... ...ਤੇ ਆਰਸੀ 'ਤੇ ਛੇੜੀ ਬਹਿਸ ਨੂੰ ਏਥੇ ਏਸੇ ਗਰੁੱਪ ਵਿਚ ਹੀ ਨਜਿੱਠਿਆ ਜਾਵੇ.... ਕੱਲ੍ਹ ਨੂੰ ਜੇ ਕਿਸੇ ਆਈ ਡੀ ਦੇ ਹਿਡਨ ਜਾਂ ਫੇਕ ਹੋਣ ਦਾ ਸ਼ੱਕ ਪਵੇਗਾ ਤਾਂ ਉਹਨਾਂ ਨੂੰ ਐਡਮਿਨਜ਼ ਵੱਲੋਂ ਇਸ ਗਰੁੱਪ ਵਿਚੋਂ ਉਤਾਰ ਦਿੱਤਾ ਜਾਵੇਗਾ। ਆਸ ਹੈ ਕਿ ਅਸੀਂ ਸਾਰੀਆਂ ਗੱਲਾਂ ਸਪੱਸ਼ਟ ਕਰ ਦਿੱਤੀਆਂ ਹੋਣਗੀਆਂ....ਤੁਹਾਡੇ ਵਿਚਾਰਾਂ ਦਾ ਹਮੇਸ਼ਾ ਸਵਾਗਤ ਰਹੇਗਾ...
  • Punjabi Aarsi ..ਤੇ ਨਾਲ਼ੇ ਹੁਣ ਦੱਸੋ ਦੋਸਤੋ....ਸਾਰੀਆਂ ਟਿੱਪਣੀਆਂ ਪੜ੍ਹਨ ਤੋਂ ਬਾਅਦ ਕੀ ਆਂਹਦੇ ਹੋ????? ਪਹਿਲੇ ਦਿਨ ਤੋਂ ਆਰਸੀ ਵਾਲ਼ੇ ਐਵੇਂ ਖੱਪ ਪਾਉਂਦੇ ਸੀ ਬਈ ਜੁਗਨੂੰ ਦੀ ਆਈ ਡੀ ਫੇਕ ਹੈ ??????
  • Sandip Chauhan :

    ਤਾਰਿਆਂ ਭਰੀ ਸਬਾਤ ...
    ਪਟਬੀਜਣੇ ਦੇ ਖੰਭਾ ਹੇਠ
    ਕਿੰਨੀ ਕਾਲੀ ਰਾਤ
    .
  • Anoop K Babra Karma rocks!
    Let there be light!
    Amen!!!
  • Punjabi Aarsi ਹੁਣ ਦੱਸੋ ਦੋਸਤੋ! ਬਈ ਜੁਗਨੂੰ ਦੀ ਆਈ ਡੀ ਦੇ ਅੰਤਿਮ ਸੰਸਕਾਰ ਲਈ ਕਿਸੇ ਪੰਡਿਤ..ਭਾਈ ਜੀ..ਪਾਦਰੀ...ਮੁੱਲਾਂ ਜੀ ਨੂੰ ਬੁਲਾਉਣੈ ਕਿ ਇਹ ਕੰਮ ਦਲਵੀਰ ਵੀਰ..ਗੁਰਮੇਲ ਵੀਰ ਆਪੇ ਕਰ ਦੇਣ.... ਜੀਹਨੇ ਜੀਹਨੇ ਵੈਣ ਪਾਉਣੇ ਨੇ ਹੁਣੇ ਪ੍ਰੈਕਟਿਸ ਕਰ ਲਉ...ਕਈ ਵਾਰੀ ਮੌਕੇ 'ਤੇ ਨਾ ਰੋਣਾ ਆਉਂਦਾ ਹੁੰਦੈ ਨਾ ਕੀਰਨੇ.....ਵੈਸੇ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਫਿਊਨਰਲ ਹੋਵੇਗਾ..ਉਹ ਵੀ ਔਨਲਾਈਨ...ਹਾ ਹਾ ਹਾ ਹਾ lol..
  • Punjabi Aarsi Just imagine virtual funeral of a fake id... ... sounds creepy or creative????
  • Punjabi Aarsi ਸੰਦੀਪ ਦੀਦੀ....ਅਨੂਪ ਭੈਣ 'ਤੇ ਮੈਂ.... ਗਲਿਸਰੀਨ ਲੈ ਆਈਏ ਫਾਰਮੇਸੀ ਤੋਂ.... ਅੱਥਰੂ ਦਿਖਾਉਣ ਦੇ ਕੰਮ ਆਊਗੀ....ਹਾ ਹਾ ਹਾ.... ਮੈਂ ਦੋ-ਚਾਰ ਵੈਣ ਵੀ ਕਿਤਾਬ 'ਚੋਂ ਵੇਖ ਕੇ ਯਾਦ ਕਰ ਲਵਾਂ..ਅੱਜ ਤੱਕ ਕਿਸੇ ਦਾ ਪਿੱਟ-ਸਿਆਪਾ ਨਹੀ ਕੀਤਾ,....ਪਰ ਹੁਣ ਕਰਨਾ ਪੈਣੈ....lol..
  • Punjabi Aarsi ਵੈਣ ਸਿਆਪੇ ਕੀਰਨੇ ਲੱਭਦੀ ਨੂੰ ਇਕ ਬੋਲੀ ਜ਼ਰੂਰ ਲੱਭ ਗਈ ਐ...ਮੁਲਾਹਜ਼ਾ ਫ਼ਰਮਾਓ...
    "ਰੇਲ ਕੋਟ ਕਪੂਰੇ ਜਾਂਦੀ....ਮੈਂ ਜਾਵਾਂ ਸਿਵਿਆਂ ਨੂੰ "
    ....
    ਪੜ੍ਹਨ ਵੇਲ਼ੇ ਕੋਟ ਕਪੂਰੇ ਦੀ ਜਗ੍ਹਾ ਕੈਲੇਫੋਰਨੀਆਂ ਕਰ ਲਉ......ਕਿਉਂਕਿ ਸ਼ਾਇਦ ਅਣ-ਹੋਈ ਰੂਹ ਉੱਥੇ ਨਿਵਾਸ ਕਰਦੀ ਸੀ.....ਹਾ ਹਾ ਹਾ....
  • Punjabi Aarsi ਲਉ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ..ਆਹ ਤਾਂ ਕਮਾਲ ਦਾ ਸਿਆਪਾ ਲੱਭਿਆ ਹੈ ਕਿਤਾਬ 'ਚੋਂ....ਬੀਬਾ ਜੁਗਨੂੰ 'ਤੇ ਪੂਰਾ ਢੁਕਦੈ.....ਕੋਈ ਮਰਾਸਣ ਆਪਣੇ ਕੋਲ਼ ਹੈ ਨਹੀਂ.....ਆਪੇ ਕਰੋ ਪ੍ਰੈਕਟਿਸ ਹੁਣ ਬੀਬੀਓ ਭੈਣੋ.....ਹੇਕ ਟੁੱਟਣੀ ਨਹੀਂ ਚਾਹੀਦੀ....ਹਾ ਹਾ ਹਾ..

    " ਤੈਨੂੰ ਕੀ ਹੋਇਆ ਕੀ ਹੋਇਆ, ਬੀਬੀ ਮੋਰਨੀਏ!
    ਹਾਏ ਹਾਏ ਬੀਬੀ ਮੋਰਨੀਏ! ਹਾਏ...ਹਾਏ!!!

    ਇਹ ਵਾਰ-ਵਾਰ ਦੁਹਰਾ ਕੇ ਬਸ ਦੁਹੱਥੜ ਪਿੱਟਣਾ ਹੈ...ਝੂਠੀ-ਮੂਠੀ ਦਾ ਹੀ....ਹਾ ਹਾ ਹਾ...
    lol..
  • Punjabi Aarsi ਚੰਗਾ ਸੀ ਨਾ ਮੈਨੂੰ ਔਨਲਾਈਨ ਨਾ ਸੱਦਦੇ...ਚੰਗੀ ਭਲੀ....ਮੈਡੀਟੇਸ਼ਨ 'ਚ ਬੈਠੀ ਸੀ.....ਸ਼ੈਤਾਨ ਨੂੰ ਬੁਲਾ ਲਿਆ..ਹੁਣ ਹੱਸੋ ਰੱਜ ਕੇ....:):)
  • Gurmail Badesha ਇੱਕ ਦਿਨ ਤਨਦੀਪ ਜੀ ਨੇ ਸ਼ੰਕਾ ਜਾਹਿਰ ਕੀਤਾ ਸੀ , ਪਰ ਮੈਨੂੰ ਵੀ ਯਕੀਨ ਨਹੀਂ ਸੀ ਆ ਰਿਹਾ !! ਪਰ ਜਿਓਂ -ਜਿਓਂ ਪਰਤਾਂ ਉਧੜ ਦੀਆਂ ਗਈਆਂ ਸੱਚ ਸਾਹਮਣੇ ਆਉਂਦਾ ਗਿਆ , ਜੋ ਅੱਜ ਤੁਹਾਡੇ ਸਾਹਮਣੇ ਹੈ ;ਕੋਈ ਲੁਕਿਆ- ਛਿਪਿਆ ਨਹੀਂ ! ,,,,,,,,,,,ਤੇ ਉਸ ਤੋਂ ਬਾਅਦ ਮੈਂ ਕਾਵਿਕ ਰੂਪ ਚ ' ਤੁਹਾਡੇ ਨਾਲ ਇਹ ਸ਼ੱਕ ਜਾਹਿਰ ਕੀਤਾ ਸੀ , ਪਰ ਕੋਈ ਵੀ ਮੰਨਣ ਨੂੰ ਤਿਆਰ ਨਹੀ ਸੀ ....ਮੇਰੇ ਸੁ-ਹਿਰਦ ਮਿੱਤਰ ਵੀ ਮੇਰੇ ਪਾਗਲਪਨ ਤੇ ਹੱਸੇ ਹੋਣਗੇ ...!! ਜੁਗਨੂੰ ਦੇ ਨਾਮ ਹੇਠ ਛਪੀਆਂ ਰਚਨਾਵਾਂ ਨਾਲ ਕਿਸੇ ਨੂੰ ਕੋਈ ਗਿਲਾ ਨਹੀਂ , ਪਰ ਆਪਣੇ ਚੋਂ ਕੋਈ ਕਹਿ ਰਿਹਾ ਸੀ ਕਿ ਉਸਨੇ ਮੈਨੂੰ ਆਪਣੀ ਆਵਾਜ਼ ਚ ਕੋਈ ਨਜ਼ਮ ਰਿਕਾਰਡ ਕਰ ਕੇ ਭੇਜੀ ਹੈ , ਪਰ ਕਦੇ ਫੋਨ ਤੇ ਗੱਲ ਨਹੀਂ ਕੀਤੀ , ਕੋਈ ਕਹਿ ਰਿਹਾ ਸੀ ਕਿ ਉਸਨੂੰ ਗਲੇ ਦਾ ਕੈੰਸਰ ਹੈ ਓਹ ਬੋਲ ਨਹੀਂ ਸਕਦੀ .....!!! ਸ਼ੱਕ . ਇਥੋਂ ਹੀ ਸ਼ੁਰੂ ਹੋਈ ਸੀ ਜੋ ਕਿ ਅੱਜ ਸਚ੍ਹ ਸਾਬਤ ਹੋ ਨਿਬੜੀ ਹੈ ! ..ਗੁਸਤਾਖੀ ਮੁਆਫ !!
  • Punjabi Aarsi ਬਸ ਵੀਰੇ....ਫਿਊਨਰਲ ਦੀ ਤਿਆਰੀ ਕਰੋ ਹੁਣ ਤਾਂ ਮੈਂ ਪਰਫੈਕਟ ਸਿਆਪਾ ਵੀ ਲੱਭ ਲਿਐ..ਕਿਤਾਬ 'ਚੋਂ.....ਹਾ ਹਾ ਹਾ....lol..
  • Punjabi Aarsi ਹੁਣ ਦਲਵੀਰ ਵੀਰ ਕਿੱਥੇ ਨੇ??? ਮੈਨੂੰ ਲਗਦੈ ਬਕਸੇ ਦਾ ਪ੍ਰਬੰਧ ਕਰਨ ਚਲੇ ਗਏ ਨੇ...ਕੋਈ ਨਾ ਇਹ ਕੰਮ ਵੀ ਕਿਸੇ ਨੇ ਕਰਨਾ ਹੀ ਹੈ ਨਾ....ਹਾ ਹਾ ਹਾ...
  • Gurmail Badesha funneral tan hun ihde varis hi karnge .bhain ji !
  • Punjabi Aarsi ਹਾ ਹਾ ਹਾ...ਵੀਰੇ.....ਇਹ ਵੀ ਸਹੀ ਹੈ...ਸਵੇਰ ਤੱਕ ਵੇਖੋ ਕੀ ਹੁੰਦਾ ਹੈ..ਕੀ ਰਿਐਕਸ਼ਨਜ਼ ਹੁੰਦੇ ਨੇ..
  • Gursewak Musafir ਹਾਏ ਨੀ ! ਜੁਗਨ੍ਨੂੰ ਧੀਏ ਧੋਖੇ ਦੀਏ ਪੰਡੇ ਨੀ .........ਤੇਰੇ ਗਜ ਗਜ ਲੰਬੇ ਲੰਬੇ ਵਾਲ ਨੀ ਕੀਮੋ ਨਾਲ ਝੜ ਕੇ ਬੋਦੀਆ ਬਨਾਤੇ ਨੀ ਹਾਏ ...............ਹਾਏ ਬੋਦੀਆ ਨੀ ਹਾਏ ਬੋਦੀਆ ਨੀ .............ਨੀ ਹੁਣ ਸੰਦੀਪ ਦੀਦੀ ਨਾਲ ਕੌਣ ਲੜ੍ਹਾਈ ਕਰੋ ਨੀ ...........ਨੀ ਹਾਏ ਹਾਏ .............ਮੈਂ ਤਾ ਤੈਨੁੰ she ਤੂੰ ਤਾ ਕੋਈ he ਨਿਕਲੀ ਹਾਏ ਨੀ ਹਾਏ ਧੀਏ ....................... ਨੀ ਅੱਜ ਕੋਈ ਤੇਰੀ ਧੀ ਸ਼ਗੁਨ ਜੰਮ ਪੀ ਨੀ ਹਾਏ ਨੀ ਧੀਏ ਹਾਏ ਹਾਏ ਹਾਏ ਹਾਏ ਹਾਏ ਹਾਏ
  • Punjabi Aarsi ਹਾ ਹਾ ਹਾ...ਗੁਰਸੇਵਕ ਜੀ....ਹਾ ਹਾ ਹਾ....ਆਹ ਸਿਆਪਾ ਵੀ ਬਹੁਤ ਵਧੀਆ ਹੈ...ਹਾ ਹਾ ਹਾ...
  • Gursewak Musafir ਬਦੇਸ਼ਾ ਸਾਹਿਬ ਮੈਨੂੰ ਤਜਰਬਾ ਨਹੀ ਪਿੱਟ ਸਿਆਪੇ ਦਾ ਮੈਂ ਤਾ ਸੱਚੀ ਨੀਲ ਪਾਲੇ ਪੱਤਾ ਤੇ ਹੁਣ ਫਾਰਮੇਸੀ ਤੋ ਗ੍ਲਿਸਰੀਨ ਦੇ ਨਾਲ iodex ਵ ਲੈ ਆਇਓ ਨਹੀ ਤਾ ਭੋਗ ਵੇਲੇ ਤੱਕ ਪਿੱਟ ਨੀ ਹੋਣਾ ਮੇਰੇ ਤੋ ............
  • Gursewak Musafir ਨੀ ਜੁਗਨੂੰ ਤੂੰ ਹਾਇਕੂ ਹਾਇਕੂ ਕਰਦੀ ਚਲੀ ਗਈ ਨੀ ............ਜਿਹੜੇ ਹਾਇਕੂ ਦਾ ਇੱਕ ਪਲ ਵਸਾਹ ਨਹੀ ਸੀ ਖਾਂਦੀ ਉਹ ਹਾਇਕੂ ਇਥੇ ਰਹ ਗਏ ਨੀ ਧੀਏ ......................ਨੀ ਹਾਏ ਹਾਏ ਨੀ ਧੀਏ ਚੋਰਨੀਏ ..............ਧੀਏ ਚੋਰਨੀਏ ਹਾਏ ਹਾਏ ਹਾਏ ਹਾਏ ਹਾਏ ਹਾਏ
  • Punjabi Aarsi ਹਾ ਹਾ ਹਾ...ਚੋਰਨੀਏ....ਬਹੁਤ ਢੁੱਕਦਾ ਹੈ....ਗੁਰਸੇਵਕ ਜੀ.....
  • Gurmail Badesha ਤੈਨੂੰ ਸਾੜਨ ਤੇਰੀਆਂ ਮੋਮ੍ਬਤੀਆਂ .......ਨੀ ਹਾਏ ! ਮੋਮ੍ਬੱਤੀਆਂ ....... ਜੁਗਨੂੰ ਫੂਕਣ ਤੇਰਾ ਕੌਫਿਨ .....! ...ਨੀ ਮੋਮ ਬੱਤੀਏ .....
  • Gursewak Musafir ਨੀ ਤੇਰੇ ਤਾ ਪਿਛੇ ਰਹੇ ਅਜੇ ਵਰਗੇ ............ਹਾਲੇ ਤੱਕ ਬਹੁੜੇ ਨੀ ਵਾਲੇ ਹੇਜਾ ਵਾਲੀਏ..........ਨੀ ਕੇਂਸਰ ਮਾਰੇ ਲੋਕਾ ਨੂੰ ਤੂੰ ਕੇਂਸਰ ਨੂੰ ਮਾਰਗੀ ਨੀ .......ਹਾਏ ਕੇਂਸਰ ਕੇਂਸਰ ਕਰਨ ਵਾਲੀਏ ਹਾਏ ਹਾਏ ਹਾਏ
  • Punjabi Aarsi Too funny Siyapas...... lol..
  • Harvinder Dhaliwal Bilaspur ਹਾ ਹਾ ਹਾ ਹਾ ........ਕਮਾਲ ਹੈ ਗੁਰਸੇਵਕ !!!!!!!!
  • Sabi Nahal ਫੁੱਲ ਸਾਡੇ ਪਿੰਡ ਵਾਲੇ ਛਪੜ ਚ ਤਾਰਨ ਦਾ ਪ੍ਰੋਗਰਾਮ ਬਣ ਰਿਹਾ ਹੈ ... ਤੇ ਓਥੇ ਹੀ ਮਟੀ ਵੀ ਬਣਾ ਦੇਂਦੇ ਹਾਂ ਫੇਰ ਮੇਲੇ ਦੀ ਤਿਆਰੀ ਵੀ ਕਰਨੀ ਪੈਣੀ ਹੈ .. ਜੁਗਨੂ ਉਰਫ ਜੁਗਨੰਦਨ ਉਰਫ ਟੀਨਾ ਤ੍ਰਿਨਾਮ ਦੇਵੀ ਜੀ ਜਿਸਨੂ ਬ੍ਰਹਮਾ ਜੀ ਤੋਂ ਚੋਰੀ
    ਪੈਦਾ ਕੀਤਾ ਗਿਆ ਸੀ ,, ਇਸ ਕਮ ਨੂੰ ਤਿੰਨ ਦੇਵਤੇ ਵੀ ਮਿਲ ਕੇ ਨਾ ਕਰ ਸਕੇ ਓਹ ਧਰਤੀ ਦੇ ਤੁਛ ਇਨਸਾਨਾ ਨੇ ਪੈਦਾ ਕਰਕੇ ਪੂਰੀ ਤ੍ਰਿਲੋਕੀ ਹਿਲਾ ਦਿਤੀ ਸੀ ,,ਬ੍ਰਹਮੰਡ ਦੀ ਅਦਭੁਤ ਘਟਨਾ ਤੋ ਪੈਦਾ ਹੋਈ ਤ੍ਰਿਣਾਮ ਦੇਵੀ ਦੇ ਚਰਨਾ ਵਿਚ ਸਮੂਹ ਭੇਣਾ
    ਭਰਾਵਾਂ ਨੂ ਹਾਜਰੀ ਭਰਨ ਦਾ ਸੱਦਾ ਦਿੱਤਾ ਜਾਂਦਾ ਹੈ ..ਓਹਨਾ ਦੀ ਚੋਂਕੀ ਭਰਨ ਨਾਲ ਜਨਮਾ ਜਨਮਾ ਦੇ ਦੁਖ ਕੱਟੇ ਜਾਂਦੇ ਹਨ ,,ਕਵਿਤਾ ਇਲਾਹੀ ਰੂਪ ਵਿਚ ਉਤਰਨ ਲਗਦੀ ਹੈ .. ਇਸ ਅਲੋਕਿਕ ਸਥਾਨ ਦੇ ਦਰਸ਼ਨ ਕਰਨ ਵਾਲੇ ਭਗਤਾਂ ਲਈ ਲੰਗਰ 24 ਘੰਟੇ ਖੁਲਾ ਹੈ ...ਬੋਲ ਤ੍ਰਿਣਾਮ ਦੇਵੀ ਮਾਤਾ ਤੁਹਾਡੀ ਸਦਾ ਹੀ ਜੈ ...
  • Punjabi Aarsi ਹਾ ਹਾ ਹਾ...ਸਾਬੀ ਜੀ....ਤ੍ਰਿਲੋਕ ਤਾਂ ਆਪੇ ਹਿੱਲ ਗਿਆ ਜਦ ਫੇਕ ਆਈ ਡੀਜ਼ ਬਣਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਹੋਣ ਲੱਗ ਪਿਐ......ਭਾਈ ਤੁਸੀਂ ਆਵਦੇ ਪਿੰਡ ਵਾਲ਼ਾ ਛੱਪੜ ਕਾਹਨੂੰ ਗੰਦਾ ਕਰਨੈ..... ਹਾ ਹਾ ਹਾ....ਹਾਂ ਜੇ ਪਿੰਡ ਦੀ ਤਰੱਕੀ ਰੁਕੀ ਹੋਈ ਹੈ ਤਾਂ ਇਹ ਕੰਮ ਵਧੀਆ ਰਹੂਗਾ...ਆਪਾਂ ਸਾਰੇ ਐਨ ਆਰ ਆਈ ਮਿਲ਼ ਕੇ ਪੂਰਾ ਜ਼ੋਰ ਲਗਾ ਦੇਵਾਂਗੇ..... ਮਟੀ ਵੀ ਐਸੀ ਬਣੂ ਕਿ ਲੋਕ ਤੀਰਥ ਕਰਨ ਆਇਆ ਕਰਨਗੇ....ਫੇਰ ਵੇਖਿਆ ਜੇ ਪਿੰਡ ਨੂੰ ਸਰਕਾਰੀ ਗਰਾਂਟ ਵੀ ਕਿੰਝ ਮਿਲ਼ਦੀ ਹੈ..ਗੱਫਿਆਂ ਦੇ ਰੂਪ 'ਚ... ਪਰ ਜੇ ਤ੍ਰਿਮੂਰਤੀ ਜੁਗਨੂੰ ਜੀ ਦੇ ਕੈਂਸਰ ਖਾਧੇ ਫੁੱਲ ਕਿਤੇ ਛੱਪੜ ਦੇ ਉੱਤੇ ਤੈਰ ਆਏ ਤਾਂ......ਗਾਣਾ ਵੀ ਗੁਣਗੁਣਾਉਣਾ ਪਊ.... ਛੱਪੜੀ 'ਤੇ ਫੁੱਲ ਤਰਦਾ.... ਬਸ ਇਹ ਕੋਸ਼ਿਸ਼ ਰਹੇ ਕਿ ਛੱਪੜ 'ਚ ਪਹਿਲਾਂ ਦੋ-ਚਾਰ ਕੰਵਲ ਦੇ ਫੁੱਲ ਜ਼ਰੂਰ ਹੋਣ...ਜੁਗਨੂੰ ਜੀ ਦੇ ਫੁੱਲ ਨੇ ਹਾਇਕੂ ਵੀ ਲਿਖਣੇ ਹੋਣਗੇ ਨਾ..ਫੇਰ ਹਾਇਕੂ ਵਾਲ਼ਾ ਮਾਹੌਲ ਉਸਾਰ ਕੇ ਦੇਣਾ ਜ਼ਿੰਮੇਵਾਰੀ ਵਾਲ਼ਾ ਕੰਮ ਬਣ ਜਾਣੈ....lol.. ਪਰ ਮੈਂ ਤਾਂ ਐਡਵਾਂਸ 'ਚ ਹੀ ਸੋਚੀ ਜਾਂਦੀ ਹਾਂ ਕਿ ਤੁਹਾਡੇ ਪਿੰਡ ਵਾਲ਼ਾ ਛੱਪੜ ਤਾਂ ਤਰ ਗਿਆ...ਧੰਨ ਹੋ ਗਿਆ...ਐਸੀਆਂ ਰੂਹਾਂ ਦੇ ਫੁੱਲ ਕਿਤੇ ਵਾਰ-ਵਾਰ ਛੱਪੜਾਂ ਦੇ ਨਸੀਬ ਹੁੰਦੇ ਨੇ...ਹਾ ਹਾ ਹਾ..
  • Punjabi Aarsi ਰੇਨੂ ਭੈਣ..ਤੁਸੀਂ ਕਿੱਥੇ ਸੀ? ਅਸੀਂ ਤਾਂ ਏਨੀਆਂ ਖੋਜਾਂ ਕੱਢ ਲਈਆਂ.....ਜੁਗਨੰਦਨ ਦੀਆਂ ਕੈਂਸਰ ਮਾਰੀਆਂ ਹੱਡੀਆਂ ਦਾ ਚੂਰਮਾ ਬਣਾ ਦਿੱਤੈ...ਹਾ ਹਾ ਹਾ...ਹੁਣ ਇੰਝ ਕਰੋ...ਗਲਿਸਰੀਨ ਲਾ ਕੇ ਵੈਣ..ਸਿਆਪਿਆਂ ਦੀ ਰਿਹਰਸਲ ਕਰੋ....ਜਦਂ ਹੀ ਦਲਵੀਰ ਵੀਰ....ਔਨਲਾਈਨ ਆ ਕੇ ਫਿਊਨਰਲ ਦੀ ਅਨਾਊਂਸਮੈਂਟ ਕਰਦੇ ਨੇ....ਆਪਾਂ ਹੇਕਾਂ ਲਾਉਣ ਨੂੰ ਤਿਆਰ ਰਹਿਣਾ ਹੈ....lol..
  • Punjabi Aarsi ਹਾਂ ਜੀ ਨਾਲ਼ੇ...ਭੈਣੋ ਭਰਾਵੋ ਇਹ ਵੀ ਵੇਖ ਲਉ ਕਿ ਕੀਹਦੇ ਕੋਲ਼ ਕਾਲ਼ੇ ਕੱਪੜੇ ਹੈਗੇ ਨੇ..ਦੋ-ਦੋ ਜੋੜੇ ਜ਼ਰੂਰ ਤਿਆਰ ਕਰਵਾ ਲਉ...ਇਕ ਫਿਊਨਰਲ ਤੇ ਇਕ ਭੋਗ 'ਤੇ ਕੰਮ ਆਉਣੈ.....ਮੈਂ ਵੀ ਸੋਚਦੀ ਆਂ ਕਿ ਨਵੇਂ ਕਾਲ਼ੇ ਸੂਟ ਡਿਜ਼ਾਇਨ ਕਰ ਲਵਾਂ...ਬਹਾਨੇ ਨਾਲ਼ ਵਾਰਡਰੋਬ ਦੀ ਸ਼ਾਨ 'ਚ ਵਾਧਾ ਹੋ ਜਾਊ...ਹਾ ਹਾ ਹਾ.... ਪਰ ਭੈਣਾਂ ਰਲ਼ ਕੇ ਇਹ ਡਿਸਾਈਡ ਕਰ ਲੈਣ ਕਿ ਕਲਰ ਥੀਮ ਕਾਲ਼ੇ ਨਾਲ਼ ਲਾਲ ਹੀ ਰੱਖਣੈ ਕਿ ਨਾਲ਼ ਸ਼ਿਮਰ.. ਜ਼ਰਦੋਜ਼ੀ ਵਗੈਰਾ ਦਾ ਵੀ ਕੰਮ ਕਰਾਉਣਾ ਹੈ....lol.. ....ਸਾਰੇ ਵੀਰ ਆਪੋ-ਆਪਣੇ ਟਕਸ ਤਿਆਰ ਕਰ ਲੈਣ....ਮੌਕੇ 'ਤੇ ਤਿਆਰ ਨਾ ਹੋਏ ਤਾਂ ਔਖਾ ਹੋਊ....:):)
  • Dalvir Gill I still don't know who created this fb ID. Rebecca was saying to provide any proof to prove that Rebecca of FB and BexND of Flickr is the same person. I can die in peace if Rebecca can make an entry on Flicker regarding this charade.
  • Dalvir Gill all the people who were angered at the notion that this ID might be fake need to speak up. some knew her from childhood.. some went to college/university with her, some got gifts from her ( robbed her of money ). they all form the closest ring around her and then there's another outer co-centric ring of the people who believed all that to be true because one of their closest friend had met her in person. I'm sorry to disappoint you in this but I still feel that present situation is still "As were"
  • Sandip Chauhan Sandra Carterfield ਦਾ fake profile FB ਤੋਂ ਅਲੋਪ ਹੋ ਗਿਆ ਹੈ ..
    "ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥"
    .
  • Punjabi Aarsi ਹਾ ਹਾ ਹਾ...ਸੱਚੀਂ ਦੀਦੀ????? ਕਮਾਲ ਹੋ ਗਈ..ਇਹਦਾ ਮਤਲਬ..ਸੈਂਡਰਾ ਪੰਜਾਬੀ ਪੜ੍ਹ ਸਕਦੀ..ਸਕਦਾ ਹੈ..ਤੇ ਤਵਾ ਪੋਸਟ ਦੇ ਤਵੇ ਦਾ ਅਸਰ ਉਹਦੇ ਤੱਕ ਪਹੁੰਚ ਗਿਐ..... Well done Guys..
  • Gurmail Badesha mashli appe hi jaal vich fsdi ja rahi hai ...............kundi tiaar hai !
  • Gurmail Badesha JUGNU ji toon ta'n saanu vakhat paa ditta ....aje vi pargat ho ja nahi tan kise na kise ne .................!?!
  • Punjabi Aarsi " ਬੀਬੀ ਛੱਡ ਦੇ ਪੀਹੜੀ ਦਾ ਪਾਵਾ...ਸਾਡਾ ਕਾਹਦਾ ਦਾਅਵਾ..ਦਾਅਵੇ ਵਾਲ਼ੇ ਲੈ ਨੀ ਚੱਲੇ...ਬੀਬੀ...." lol..
  • Harvinder Dhaliwal Bilaspur ਟਿੱਪਣੀਆਂ ਦੇ ਲਿਹਾਜ ਨਾਲ ,ਮੈਨੂੰ ਲੱਗਦਾ ਏਸ ਪੋਸਟ ਨੂੰ ਕੋਈ ਐਵਾਰਡ ਮਿਲਣਾ ਚਾਹਿਦਾ ਹੈ... lol
  • Dalvir Gill i gotta thank Rebecca for this entry. how sweet it'd be if now Anupika tells us more
  • Sandip Chauhan Who is Anupika? lol
  • Dalvir Gill a friend of Jugnu for 11 years or since they were 11.
  • Sandip Chauhan a friend of Sandra as well
  • Punjabi Aarsi ਯੇ ਰੂਹ ਅਭੀ ਤਕ ਭਟਕ ਰਹੀ ਹੈ....ਕਯਾ ਕਿਸਮਤ ਪਾਈ ਹੈ ਰੂਹ ਜੀ ਨੇ.... lol..
    ਲੇਟੇਸਟ ਅਪਡੇਟਸ ਸਾਂਝੀਆਂ ਕੀਤੀਆਂ ਗਈਆਂ ਨੇ..ਮੈਂ ਕੁਝ ਘੰਟਿਆਂ ਤੱਕ ਵੇਖਾਂਗੀ...ਸੰਦੀਪ ਦੀਦੀ ਅਤੇ ਦਲਵੀਰ ਵੀਰ..
  • Dalvir Gill Sital Di' we have all those links above, under the previous comments.
  • Gurinder Singh ਹੱਸਾਂ ਕੇ ਰੋਂਵਾਂ... ਚੰਗਾ ਮੈਂ "ਭੇਸ ਬੁੱਕ" ਤੋਂ ਅੱਜਕਲ ਦੂਰ ਰਹਿਨਾਂ....
  • Punjabi Aarsi ਨਾ ਹੱਸਣਾ ਨਾ ਰੋਣਾ..ਬਸ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਭੇਖ ਵੇਖੀਏ ਤੇ ਕੁਝ ਸਿੱਖੀਏ ਗੁਰਿੰਦਰ ਜੀ..
  • Gurinder Singh ਤਨਦੀਪ... ਇਹ ਤਵ ਪੋਸਟ ਲਈ ideal CASE study ਹੈ..ਪਬਲਿਸ਼ ਹੋ ਜਾਣੀ ਚਾਹੀਦੀ ਹੈ
  • Punjabi Aarsi ਹਾ ਹਾ ਹਾ...ਜੀ ਗੁਰਿੰਦਰ ਜੀ.....ਲੋਕ ਅੱਗੇ ਜੁਗਨੂੰ 'ਤੇ ਕਿਤਾਬਾਂ ਲਿਖ ਰਹੇ ਨੇ..ਇਕ ਹੋਰ ਵਾਧਾ ਹੋ ਜਾਊ....ਕਿ ਆਲੋਚਨਾਤਮਕ ਪੱਖ ਤੋਂ ਵੀ ਇਕ ਕਿਤਾਬ ਆ ਜਾਵੇ......ਦਲਵੀਰ ਵੀਰ ...ਸੀਤਲ ਦੀਦੀ ਤੇ ਬਾਕੀ ਸਾਰੇ ਇਕ-ਇਕ ਲੇਖ ਲਿਖੋ ਜੀ.... lol..
  • Punjabi Aarsi ਮੈਂ ਹਿਜ਼ ਹੋਲੀਨੈੱਸ ਦਲਾਈ ਲਾਮਾ ਨੂੰ ਵਚਨ ਦੇ ਦਿੱਤਾ ਹੈ ਕਿ ਘੋਖਾਂ ਨਹੀਂ ਕਰਨੀਆਂ.....ਮੇਰੇ ਹੱਥ ਹੁਣ ਬੱਝੇ ਨੇ ਹਾ ਹਾ ਹਾ.....ਜੇ ਮੈਂ ਕੁਝ ਬੋਲੀ ਤਾਂ ਉਹਨੇ ਆਪਣੇ ਆਸ਼ਰਮ 'ਚ ਮੈਨੂੰ ਵੜਨ ਨਹੀਓ ਦੇਣਾ....
  • Dalvir Gill I never deactivate my account even if I stay away from FB. ( Longest was over a year.) These days, again, I'm not that active. I missed some conversation on the wall of Punjabi Haiku group, most probably a post by Anoop Babra that has been deleted by the admins. of the group. The post relating to the deletion of the aforementioned post it gives the idea that we have something to talk about it. can we continue it here?
  • Punjabi Aarsi Even I missed that post too Dalvir Veer. Carry on here I guess...
  • Gurinder Singh ਮੈਨੰ ਲਗਦਾ ਕੋਈ ਸਾਡੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਹਾਇਕੂ ਸਰਬਣ ਕਰਿਉਂਦਾ ਰਿਹਾ... ਅਸੀ ਸਿਰ ਹਿਲਾ-2 ਕੇ ਵਾਹਗੁਰੂ-2 ਕਰਦੇ ਰਹੇ... ਹੁਣ ਪ੍ਰਸ਼ਾਦ ਮਿਲਿਆ ਤਾਂ ਪਤਾ ਲੱਗਾ.. ਦੇਸੀ ਘਿਉ ਦੀ ਜਗ੍ਹਾ ਫੁੱਲੀਆਂ ...(ਫੁੱਲ)
  • Gurinder Singh ਕਰਾਉਂਦਾ...
  • Dalvir Gill I was working towards a "confession" from the "creator" of Jugnu, but, that ship has sailed. I wanted to build up that character in a way that the next fight could be over everyone claiming,"I'm Jugnu" but that character has been degrade too much to let that happen. I humbly call upon everyone who claimed to have know Jugnu personally ( some still do with a undertone ). If someone has notification or have saved the conversation that went on the Punjabi Haiku wall, please do share. Anoop might have all the comments as her notification, those all need to be saved. Sathi's post tells that Sra Bha also commented, i request him to come talk here.
  • Dalvir Gill https://www.facebook.com/.../permalink/10151718553642729/...
    ਸਤਿਕਾਰਯੋਗ ਦੋਸਤੋ ਅਨੂਪ ਬਾਬਰਾ ਜੀ ਦੀ ਪੋਸਟ ਐਡਮਿਨਜ਼ ਵਲੋਂ ਡਿਲੀਟ ਕਰ ਦਿੱਤੀ ਗਈ ਹੈ। ਮੈਂ ਉਸ ... See More
  • Dalvir Gill I've added Sra Bhaji to the group, admins please approve
  • Sandip Chauhan Anoop Babra ਨੇ ਦੋ IDs (ਅਨੁਪਿਕਾ ਸ਼ਰਮਾ ਤੇ ਮੀਨਾ ਸਿੰਘ) ਜਿਨ੍ਹਾ ਨੂੰ ਹਾਇਕੂ ਕਾਨਫਰੰਸ ਦਾ ਸੱਦਾ-ਪੱਤਰ ਭੇਜਿਆ ਗਿਆ ਸੀ ਸੰਬਧੀ ਪੋਸਟ ਪਾਈ ਸੀ ...ਮੀਨਾ ਸਿੰਘ ਦੀ ID ਉੱਤੇ ਕਿਸੇ ਅਭਿਨੇਤਰੀ ਦੀ ਫੋਟੋ ਲੱਗੀ ਹੋਈ ਹੈ ਤੇ ਓਹ ਕਥਿਤ ਜੁਗਨੂੰ ਦੀ cousin ਹੈ ਤੇ ਅਨੁਪਿਕਾ ਜੁਗਨੂੰ ਦੀ ਬਚਪਨ ਦੀ ਸਹੇਲੀ ਵੀ ਹੈ ਤੇ ਕਾਲਜ ਵਿਚ ਵੀ ਕਠੀਆਂ ਪੜ੍ਹਦੀਆਂ ਰਹੀਆਂ ਹਨ ਹਾਲਾਂਕਿ ਉਮਰ ਵਿਚ ਤਕਰੀਬਨ 10 ਸਾਲ ਦਾ ਫਰਕ ਹੈ .. ਰਣਜੀਤ ਸਰਾ ਜੀ ਨੇ ਉਥੇ ਮੈਨੂੰ ਅਨੁਪਿਕਾ ਬਾਰੇ ਸਵਾਲ ਪੁਛਿਆ ਸੀ .. ਇਸ ਕਰਕੇ ਓਹ ਵਾਰਤਾਲਾਪ ਮੈਂ ਸੇਵ ਕਰ ਲਈ ਸੀ .. ਹੁਣੇ ਪੋਸਟ ਕਰਦੀ ਹਾ .. ਬਾਕੀ ਅਨੂਪ ਕੋਲ ਵੀ ਕੁਝ ਇਨਫ਼ੋਰਮੇਸ਼ਨ ਹੋ ਸਕਦੀ ਹੈ ..
  • Anoop K Babra Hi I am just heading out for a bit, as soon as a set my foot back in home I will share my post with all of you, I have saved it very nicely. I have no qualms sharing! Ghost IDs should be boycotted not sheltered and fed in!
  • Dalvir Gill oh thank goodness!! post it. It's not just Jugnu but the people who are "close" to jugnu are as important too and the third circle is the people who are close to the people who are close to jugnu.
  • Sandip Chauhan http://www.facebook.com/l.php...
    http://www.facebook.com/l.php...
    Anupika Sharma

    Born on August 27, 1981
    Religious Views: Hindu.8 hours ago • Like..

    Anoop Babra …. An absolute FAKE ID! Enjoy the company!!!
    Kindly go to Google Images in order to relinquish your urge to explore further...How sick is that now!!! This is just the beginning, I challenge all fake ID's to exit this club quietly or else I have no shame in exposing the fake ones one by one. Just get out...

    Anoop Babra…. I do not know about any one of you but I am here at this club for some serious learning, not here at all for the fun and entertainment of ghost IDs. People who have no guts to show their true selves (if not the true picture at least), they are lowly creatures, they are shady spades, evil, vicious and very very harmful! As an EDUCATED, FREE AND MENTALLY FIT person it is my legal and moral duty to protect myself against all social germs, bacteria, stigma, scars and taboo. This is just a baby step I am sharing with real folks here. I need not say more... rest is personal choice. Some people are lonely enough to be loved and consoled by fake people and shams...BY THE GRACE OF GOD I AM NOT ONE OF THEM! Please safeguard yourselves and your loved ones! Safety is our Birth Right, rest is a matter of choice ( correction... WEAKNESS) and I am not weak! Fake people creep me out! I am real and I live and grow in reality, rest is all garbage... garbage belongs to a dump! Choice is yours!!! Adios Amigos!!!

    8 hours ago • Edited • Like.

    .Anoop Babra ਮੇਰੀ ਨਿਜੀ ਤੌਰ 'ਤੇ ਇਹਨਾਂ ਦੋਹਾਂ ਬੀਬੀਆਂ ਨੂੰ ਗੁਜ਼ਾਰਿਸ਼ ਹੈ ਕੇ ਆਉਣ ਵਾਲੀ Conference ਵਿਚ ਆਪਨੇ ਇੱਸੇ ਸਰੂਪ ਵਿਚ ਦਰਸ਼ਨ ਦੇ ਕੇ ਸਾਰੇ ਮੇਮ੍ਬਰਾਂ ਨੂੰ ਨਿਹਾਲ ਕਰਨ, ਜਾਂ ਆਪਣੀ ਫੋਟੋ ਆਈਡੀ ਭੇਜ ਦੇਣ ਜੋ ਇਹਨਾਂ ਦੀ ਫੋਟੋ ਵਰਗੀ ਹੋਵੇ, ਜਾਂ ਫਿਰ ਮੇਰੀਆਂ ਦੋ ਚਾਰ ਸਿੱਦੀਆਂ ਸਿੱਦੀਆਂ ਗੱਲਾਂ ਦਾ ਜਵਾਬ ਸਿਧ੍ਹੀ ਤਰਾਂ ਦੇ ਦੇਣ, ਜਾਂ ਜਿੰਨਾਂ ਕੁ ਚਾਨਣਾਂ ਮੈਨੂੰ Google Images ਨੇ ਪਾਇਆ ਹੈ, ਉਸਨੂੰ ਝੂਠਾ ਤੇ ਬੇਬੁਨਿਆਦ ਸਾਬਿਤ ਕਰ ਦੇਣ ਸਾਰਿਆਂ ਸਾਹਮਣੇ! ਸ਼ਕਲਾਂ ਤੇ ਅਕਲ ਜੇ ਚੱਜ ਦੀਆਂ ਨਹੀਂ ਨੇ ਤਾਂ ਕੰਮ ਸੇ ਕੰਮ ਫੋਟੋ ਤਾਂ reputed sites ਤੋਂ ਚੋਰੀ ਕਰਨੀਆਂ ਸੀ.!What a C Grade taste, anyone can throw up! ਮੇਰੀ ਦੋਵੇਂ ਹਥ੍ਹ ਜੋੜ ਕੇ Admins ਨੂੰ ਗੁਜ਼ਾਰਿਸ਼ ਹੈ ਕੇ ਇਹਨਾਂ ਦੋਹਾਂ ਨਕਲੀ IDs ਨੂੰ ਗਰੁਪ ਤੋਂ ਬੇਦਖਲ ਕਰਨ ਦੀ ਖੇਚਲ ਜਲਦੀ ਤੋਂ ਜਲਦੀ ਕੀਤੀ ਜਾਵੇ! ਅਜਿਹਾ ਨਾਂ ਕਰਨ ਦੀ ਸਤੀਥੀ ਵਿਚ ਮੈਨੂੰ ਲਾਜ਼ਮੀ
    ਕਾਰਨ ਦੱਸੇ ਜਾਨ ਜੀ ਅਤੇ ਇਸ ਗਰੁਪ ਵਿਚ ਝੂਠੇ ਅਤੇ ਮੱਕਾਰਾਂ ਦੀ ਜੋ ਅਹਮੀਅਤ ਹੈ ਉਹ ਮੇਰੀ ਮੰਦ ਬੁਧੀ ਵਿਚ ਪਾਈ ਜਾਵੇ ! ਕਿਰਪਾ ਕਰੇ ਇਹ ਪੋਸਟ ਡਿਲੀਟ ਨਾਂ ਕਰਨਾ ਕਿਓਂ ਕੇ ਮੈਂ ਸੇਵ ਨਹੀਂ ਕਰ ਰਹੀ ਤੇ ਬਾਰ ਬਾਰ ਇੰਨੀ ਸਾਰੀ ਪੰਜਾਬੀ ਲਿਖਣਾ ਮੇਰੀ ਵਸਦਾ ਕੰਮ ਨਹੀਂ ਹੈ ਜੀ!

    7 hours ago • Like • 1..

    Jagraj Singh Norway Anoop Babra ji ਬਹੁਤ ਬਹੁਤ ਧੰਨਵਾਦ, ਅਨੁਪਿਕਾ ਸ਼ਰਮਾ ਨੂੰ ਗਰੁਪ ਵਿਚੋਂ ਹਟਾ ਦਿੱਤਾ ਗਿਆ ਹੈ । ਮੀਨਾ ਸਿੰਘ ਪੰਜਾਬੀ ਹਾਇਕੂ ਗਰੁਪ ਵਿਚ ਨਹੀਂ ਹੈ । ਜੇ ਉਸਦੀ ਬੇਨਤੀ ਆਈ ਤਾਂ ਅਸੀਂ ਖਿਆਲ ਰਖਾਂਗੇ । ਗਰੁਪ ਵਿਚ ਬਹੁਤ ਸਾਰੇ ਫਰ੍ਜ਼ੀ ਖਾਤੇ ਹਨ ਜਿੰਨਾਂ ਨੂੰ ਲਭਣਾ ਬਹੁਤ ਮੁਸ਼ਕਿਲ ਹੈ ਜੀ । ਜੇ ਇਸੇ ਤਰਾਂ ਸਾਡੀ ਮੱਦਦ ਕਰ ਸਕੋਂ ਤਾਂ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ।

    Anoop Babra …. Thank you vey very kindly Respected Mr. Jagraj Singh for a prompt reply. How very efficient of you! It is definitely a lot of work to get rid of ghost IDs but I will do my level best to help the group with this Operation Clean Sweep! I just hate garbage! Haiku is a pure art, there is no room for garbage IDs here. Hence, your wish is my command and I shall help eradicate and bring clutter to it's proper place...
    Thank you, I am impressed with the efficiency! Regards!!!
    3 hours ago via mobile • Like • 3.
    .
    Anoop Babra … Now I can ho back to sleep peacefully! Good night all!
    3 hours ago via mobile • Like • 3..

    Ranjit Singh Sra ....Sandip Sital Chauhan ਜੀ ਕੀ ਤੁਸੀਂ ਅਨੂਪਿਕਾ ਸ਼ਰਮਾ ਨੂੰ ਪਰਸਨਲੀ ਜਾਣਦੇ ਹੋ , ਮੈਨੂੰ ਯਾਦ ਹੈ ਮੈਂ ਤੁਹਾਨੀ ਬੇਨਤੀ ਕੀਤੀ ਸੀ ਕਿ ਓਨ੍ਹਾਂ ਨੂੰ ਗਰੁੱਪ ਜੋਇਨ ਕਰਨ ਲਈ ਕਹੋ!
    2 hours ago • Like.

    Anoop Babra…. Pardon me Mr. Sra, kindly do not drag or slander any innocent members on these testing grounds. Now that I have been brave enough to come in terms with, do not try to bank any importance for yourself. In any case nobody sill be awarded a Padamshri here...See More

    42 minutes ago via mobile • Like •

    1..Anoop Babra… Mr Sra for my peace of mind please tell me in front of all the members today for once and for all
    whose side are you on? Real members or the ghost IDs that you feel hurt so bad. It is common sense if you support realism but if otherwise, kindly explain the motive respected Sir.

    34 minutes ago via mobile • Like • 1.
    .Harvinder Dhaliwal … ਸਰਾ ਸਾਹਿਬ ,ਤੁਹਾਡੇ ਵੱਲੋਂ ਕੀਤੇ ਗਏ ਸਵਾਲ ਦਾ ਮਕਸਦ ਮੈਨੂੰ ਸਮਝ ਨਹੀਂ ਆਇਆ ..ਤੁਸੀਂ ਇਹ ਸਵਾਲ ਕਿਓਂ ਕੀਤਾ ?

    27 minutes ago • Edited • Like.
    .Amarjit Sathi.. ਮੇਰੀ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਗਰੁੱਪ ਦੀ ਵਾਲ ਨੂੰ ਇਸ ਤਰਾਂ ਦੀ ਬਹਿਸ ਦਾ ਮੰਚ ਨਾ ਬਣਾਇਆ ਜਾਵੇ। ਗਰੁੱਪ ਦਾ ਉਦੇਸ਼ ਹਾਇਕੂ ਸਿਖਣਾ ਅਤੇ ਸਿਖਾਣਾ ਹੈ। ਵਿਚਾਰ ਵਟਾਂਦਰਾ ਹਾਇਕੂ ਅਤੇ ਹਾਇਕੂ ਵਿਧਾ ਬਾਰੇ ਹੀ ਸੀਮਤ ਰੱਖਿਆ ਜਾਵੇ। ਜੇ ਕਿਸੇ ਮੈਂਬਰ ਨੂੰ ਕਿਸੇ ਆ ਡੀ 'ਤੇ ਸ਼ੱਕ ਹੈ ਉਹ ਐਡਮਿਨਜ਼ ਨੂੰ ਸੁਨੇਹਾ ਭੇਜ ਦੇਵੇ। ਐਡਮਿਨਜ਼ ਉਸ ਦੀ ਤਫਤੀਸ਼ ਕਰਨਗੇ ਅਤੇ ਜੇ ਆਡੀ ਫੇਕ ਹੋਈ ਤਾਂ ਉਸ ਨੂੰ ਮੈਂਬਰੀ ਤੋਂ ਖਾਰਜ ਕਰ ਦਿੱਤਾ ਜਾਵੇਗਾ। ਅਨੂਪ ਬਾਬਰਾ ਜੀ ਅਤੇ ਸਰਾ ਸਾਹਿਬ ਕਿਰਪਾ ਕਰਕੇ ਇਸ ਬਹਿਸ ਨੂੰ ਹੋਰ ਨਾ ਵਧਾਇਆ ਜਾਵੇ।
    20 minutes ago • Like • 1
    .
  • Sandip Chauhan PART II

    ..Sandip Sital Chauhan … ਸਾਥੀ ਜੀ ਇਥੇ ਮੇਰੇ ਤੋਂ ਸਵਾਲ ਪੁਛਿਆ ਗਿਆ ਹੈ ਉਸ ਦਾ ਜਵਾਬ ਦੇਣਾ ਆਪਣਾ ਫਰਜ਼ ਸਮਝਦੀ ਹਾ .. ਉਸਤੋਂ ਬਾਅਦ ਕੋਈ comment ਨਹੀ ਕਰਾਂਗੀ .. ਇਸ ਕਰਕੇ ਵੀ ਜਰੂਰੀ ਹੈ ਕਿਓਂ ਕਿ ਹੁਣ ਇਨ੍ਹਾਂ ਲੋਕਾਂ ਨੇ ਇਹ ਅਫਵਾਹ ਉੜਾਈ ਹੈ ਕਿ ਜੁਗਨੂੰ ਦੀ ਫੇਕ ਆਈ ਡੀ ਮੈਂ ਬਣਾਈ ਸੀ..

    5 minutes ago • Like • 1.
    .Sandip Sital Chauhan Ranjit Singh Sra ਰਣਜੀਤ ਜੀ ,
    ਤੁਸੀਂ ਮੈਨੂੰ ਮੁਖਾਤਬ ਹੋਏ ਹੋ ਤਾਂ ਜਵਾਬ ਦੇ ਦਿੰਦੀ ਹਾਂ ਵੈਸੇ ਇਸ ਫਰਾਡ ਕੇਸ ਨੂੰ ਦੁਹਰਾ ਕੇ energy ਜ਼ਾਇਆ ਕਰਨ ਦੀ ਜ਼ਰੂਰਤ ਨਹੀ .. ਕਿੰਨੇ ਹੀ ਮਾਸੂਮ ਲੋਕ ਇਸ ਸਕੈਂਡਲ ਦਾ ਸ਼ਿਕਾਰ ਹੋਏ ਹਨ .... ਸਚ ਸਾਹਮਣੇ ਹੈ ..ਸਾਰੀ ਗਲਬਾਤ ਤੇ ਲਿੰਕ "ਆਰਸੀ ਤਵਾ ਪੋਸਟ" ਤੇ ਦਰਜ ਹਨ .. https://www.facebook.com/.../permalink/290524091057001/...
    ਮੈਂ ਇਨ੍ਹਾਂ ਵਿਚੋਂ ਕਿਸੇ ਨੂੰ ਪਰਸਨਲੀ ਨਹੀ ਜਾਣਦੀ .. ਇਨ੍ਹਾਂ ਨੂੰ ਜੁਗਨੂੰ ਸੇਠ /ਟੀਨਾ /ਟੀਨੂ /ਜੁਗਨੂੰ ਵਿਰਕ /ਤਨਵੀਰ ਵਿਰਕ / ਜੁਗਨੰਦਨ ਦੀਆਂ ਸਹੇਲੀਆਂ ਬਣਾ ਕੇ ਮੇਰੇ ਨਾਲ ਪਰਿਚੈ ਕਰਵਾਇਆ ਗਿਆ ਸੀ ... ਕਦੇ ਫੋਨ ਤੇ ਵੀ ਗਲ ਨਹੀ ਹੋਈ .ਇਸ ਨੂੰ ਕਦੇ ਸਮੁੰਦਰੀ ਸਫਰ ਤੇ ਭੇਜ ਦਿੱਤਾ ਜਾਂਦਾ ਹੈ ਤੇ ਕਦੇ ਕਨੇਡਾ ਸੈਟਲ ਕਰਵਾ ਦਿੱਤਾ ਜਾਂਦਾ ਹੈ .. ਪੁਰਾਣੀ ਫ੍ਰੈਂਡ ਲਿਸਟ ਵਿਚ ਸੀ . ਨਵੀ ID ਵਿਚ ਨਹੀ ... ਫ਼ੇਕ IDs ਦਾ ਪਹਿਲਾ ਪਤਾ ਨਹੀ ਸੀ .. ਇਸ ਦਾ ਇੱਕ ਫੋਨ # (ਕੈਲੀਫ਼ੋਰਨਨੀਆ ਦਾ #) ਕਿਸੇ ਸੁਹਿਰਦ ਨੇ ਦਿੱਤਾ ਸੀ ਜੋ ਬੋਗਸ ਹੈ, ਕਿਸੇ ਦਾ ਚੋਰੀ ਕੀਤਾ ਹੋਇਆ .. ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਮੇਰੇ ਤੋਂ ਲੈ ਸਕਦਾ ਹੈ.. ਇਹ Sandra Carterfield (ਜੁਗਨੂੰ ਦੀ ਖਾਸ ਸਹੇਲੀ) ਦੀ ਸਹੇਲੀ ਵੀ ਸੀ ... ਸੈੰਡਰਾ ਦੀ ID ਨੂੰ ਫੇਸਬੁਕ ਵਾਲਿਆਂ ਨੇ ਰੇਮੁਵ ਕਰ ਦਿੱਤਾ ਹੈ ਕਿਓਂਕਿ ਉਸ ਦਾ ਫੇਕ ਪ੍ਰੋਫਾਇਲ Rebecca Martz - Burley ਦੀਆਂ ਤਸਵੀਰਾ ਤੇ info ਚੋਰੀ ਕਰਕੇ ਬਣਾਇਆ ਗਿਆ ਸੀ .. ਏਹੋ ਜਿਹੀਆ ਕਿੰਨੀਆ ਕਹਾਣੀਆ ਤੇ ਕਿੰਨੇ ਹੀ ਪਰੋਫਾਇਲ ਜੁਗਨੂੰ ਦੀ ਆਈ ਡੀ ਦੇ ਦੁਆਲੇ ਬਣਾਏ ਗਏ ਸਨ ਤੇ ਅਜੇ ਵੀ ਬਣ ਰਹੇ ਨੇ ..
    .
  • Dalvir Gill thanks Sital Di', in part- I one of the comments comes with "see more", i'm afraid it's lost for ever, or is it there in the 'notifications', if so can you please 'edit' it.
  • Sandip Chauhan I could not save the entire comment. I am sure Anoop can recover it.
  • Dalvir Gill I hope so ...., and it must be in the notifications. I tried to, with help from Gurmail Badesha on HaikuOmni too, but nobody who was close to |Jugnu| wants to talk about it. the cold case is back to cold case again, may be we will never find out.
  • Punjabi Aarsi Very cool. I m gone through all the new comments posted here. Lets' wait for Anoop ji to come back n share the rest of the post n comments too... Thanks guys..
  • Sandip Chauhan Dalvir veer< There is nothing more to the story. Everything is crystal clear. The dark clouds have lifted now. Don’t expect anyone to come forward, this is not SATYUG. sigh!

    Here is a poem close to my heart these days


    Let me not pray to be sheltered from dangers
    but to be fearless in facing them.

    Let me not beg for the stilling of my pain
    but for the heart to conquer it.

    Let me not look for allies in life's battlefield
    but to my own strength.

    --- Rabindernath Tagore

    However, the moral of the story is … in Anoop’s words
    “safeguard yourselves and your loved ones!”

    Be Safe!
    Let’s go from strength to strength!
  • Dalvir Gill I agree totally. I'll never let anybody toy with my emotions. I'd like to share Buddha,"Pain is inevitable, Suffering is a choice/option."
  • Dalvir Gill can we post the link to Meena (Mina ) Singh's profile here as well, for the record?
  • Anoop K Babra Alright, it is crystal clear now that I speak tooooo much and I save way toooooooo much.... bring your popcorn with extra butter and a super sized drink, put your feet up and just chill folks... kiyon ki picture abhi baaki hai mere dost... following is the "paisa wasool" detail conversation....
  • Kuljeet Mann ਜਲਦੀ ਕਰੋ ਜੀ ਅਸੀਂ ਹੋਰ ਵੀ ਕੰਮ ਕਰਨੇ ਹਨ, ਟੋਕਰਾ ਭਾਂਡਿਆਂ ਦਾ ਪਿਆ ਮਾਂਜਣ ਲਈ. ਦੁਧ ਲਿਆਉਣ ਵਾਲਾ ਹੈ।
  • Anoop K Babra Anoop Babra 10:29pm Feb 11
    An absolute FAKE ID! Enjoy the company!!!
    Kindly go to Google Images in order to relinquish your urge to explore further...How sick is that now!!! This is just the beginning, I challenge all fake ID's to exit this club quietl
    y or else I have no shame in exposing the fake ones one by one. Just get out...
    Original Post

    Anoop Babra 10:54pm Feb 11
    I do not know about any one of you but I am here at this club for some serious learning, not here at all for the fun and entertainment of ghost IDs. People who have no guts to show their true selves (if not the true picture at least), they are lowly creatures, they are shady spades, evil, vicious and very very harmful! As an EDUCATED, FREE AND MENTALLY FIT person it is my legal and moral duty to protect myself against all social germs, bacteria, stigma, scars and taboo. This is just a baby step I am sharing with real folks here. I need not say more... rest is personal choice. Some people are lonely enough to be loved and consoled by fake people and shams...BY THE GRACE OF GOD I AM NOT ONE OF THEM! Please safeguard yourselves and your loved ones! Safety is our Birth Right, rest is a matter of choice ( correction... WEAKNESS) and I am not weak! Fake people creep me out! I am real and I live and grow in reality, rest is all garbage... garbage belongs to a dump! Choice is yours!!! Adios Amigos!!!


    Anoop Babra 12:07am Feb 12
    ਮੇਰੀ ਨਿਜੀ ਤੌਰ 'ਤੇ ਇਹਨਾਂ ਦੋਹਾਂ ਬੀਬੀਆਂ ਨੂੰ ਗੁਜ਼ਾਰਿਸ਼ ਹੈ ਕੇ ਆਉਣ ਵਾਲੀ Conference ਵਿਚ ਆਪਨੇ ਇੱਸੇ ਸਰੂਪ ਵਿਚ ਦਰਸ਼ਨ ਦੇ ਕੇ ਸਾਰੇ ਮੇਮ੍ਬਰਾਂ ਨੂੰ ਨਿਹਾਲ ਕਰਨ, ਜਾਂ ਆਪਣੀ ਫੋਟੋ ਆਈਡੀ ਭੇਜ ਦੇਣ ਜੋ ਇਹਨਾਂ ਦੀ ਫੋਟੋ ਵਰਗੀ ਹੋਵੇ, ਜਾਂ ਫਿਰ ਮੇਰੀਆਂ ਦੋ ਚਾਰ ਸਿੱਦੀਆਂ ਸਿੱਦੀਆਂ ਗੱਲਾਂ ਦਾ ਜਵਾਬ ਸਿਧ੍ਹੀ ਤਰਾਂ ਦੇ ਦੇਣ, ਜਾਂ ਜਿੰਨਾਂ ਕੁ ਚਾਨਣਾਂ ਮੈਨੂੰ Google Images ਨੇ ਪਾਇਆ ਹੈ, ਉਸਨੂੰ ਝੂਠਾ ਤੇ ਬੇਬੁਨਿਆਦ ਸਾਬਿਤ ਕਰ ਦੇਣ ਸਾਰਿਆਂ ਸਾਹਮਣੇ! ਸ਼ਕਲਾਂ ਤੇ ਅਕਲ ਜੇ ਚੱਜ ਦੀਆਂ ਨਹੀਂ ਨੇ ਤਾਂ ਕੰਮ ਸੇ ਕੰਮ ਫੋਟੋ ਤਾਂ reputed sites ਤੋਂ ਚੋਰੀ ਕਰਨੀਆਂ ਸੀ.!What a C Grade taste, anyone can throw up! ਮੇਰੀ ਦੋਵੇਂ ਹਥ੍ਹ ਜੋੜ ਕੇ Admins ਨੂੰ ਗੁਜ਼ਾਰਿਸ਼ ਹੈ ਕੇ ਇਹਨਾਂ ਦੋਹਾਂ ਨਕਲੀ IDs ਨੂੰ ਗਰੁਪ ਤੋਂ ਬੇਦਖਲ ਕਰਨ ਦੀ ਖੇਚਲ ਜਲਦੀ ਤੋਂ ਜਲਦੀ ਕੀਤੀ ਜਾਵੇ! ਅਜਿਹਾ ਨਾਂ ਕਰਨ ਦੀ ਸਤੀਥੀ ਵਿਚ ਮੈਨੂੰ ਲਾਜ਼ਮੀ
    ਕਾਰਨ ਦੱਸੇ ਜਾਨ ਜੀ ਅਤੇ ਇਸ ਗਰੁਪ ਵਿਚ ਝੂਠੇ ਅਤੇ ਮੱਕਾਰਾਂ ਦੀ ਜੋ ਅਹਮੀਅਤ ਹੈ ਉਹ ਮੇਰੀ ਮੰਦ ਬੁਧੀ ਵਿਚ ਪਾਈ ਜਾਵੇ ! ਕਿਰਪਾ ਕਰੇ ਇਹ ਪੋਸਟ ਡਿਲੀਟ ਨਾਂ ਕਰਨਾ ਕਿਓਂ ਕੇ ਮੈਂ ਸੇਵ ਨਹੀਂ ਕਰ ਰਹੀ ਤੇ ਬਾਰ ਬਾਰ ਇੰਨੀ ਸਾਰੀ ਪੰਜਾਬੀ ਲਿਖਣਾ ਮੇਰੀ ਵਸਦਾ ਕੰਮ ਨਹੀਂ ਹੈ ਜੀ!
    Jagraj Singh Norway 4:07am Feb 12
    Anoop Babra ji ਬਹੁਤ ਬਹੁਤ ਧੰਨਵਾਦ, ਅਨੁਪਿਕਾ ਸ਼ਰਮਾ ਨੂੰ ਗਰੁਪ ਵਿਚੋਂ ਹਟਾ ਦਿੱਤਾ ਗਿਆ ਹੈ । ਮੀਨਾ ਸਿੰਘ ਪੰਜਾਬੀ ਹਾਇਕੂ ਗਰੁਪ ਵਿਚ ਨਹੀਂ ਹੈ । ਜੇ ਉਸਦੀ ਬੇਨਤੀ ਆਈ ਤਾਂ ਅਸੀਂ ਖਿਆਲ ਰਖਾਂਗੇ । ਗਰੁਪ ਵਿਚ ਬਹੁਤ ਸਾਰੇ ਫਰ੍ਜ਼ੀ ਖਾਤੇ ਹਨ ਜਿੰਨਾਂ ਨੂੰ ਲਭਣਾ ਬਹੁਤ ਮੁਸ਼ਕਿਲ ਹੈ ਜੀ । ਜੇ ਇਸੇ ਤਰਾਂ ਸਾਡੀ ਮੱਦਦ ਕਰ ਸਕੋਂ ਤਾਂ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ।
  • Anoop K Babra Kuljeet Mann, you are soooooo funny you know....
  • Anoop K Babra Anoop Babra 4:25am Feb 12
    Thank you vey very kindly Respected Mr. Jagraj Singh for a prompt reply. How very efficient of you! It is definitely a lot of work to get rid of ghost IDs but I will do my level best to help the group with this Operation Clean
    Sweep! I just hate garbage! Haiku is a pure art, there is no room for garbage IDs here. Hence, your wish is my command and I shall help eradicate and bring clutter to it's proper place...
    Thank you, I am impressed with the efficiency! Regards!!


    Anoop Babra 4:28am Feb 12
    Now I can ho back to sleep peacefully! Good night all!

    Ranjit Singh Sra 5:19am Feb 12
    Sandip Sital Chauhan ਜੀ ਕੀ ਤੁਸੀਂ ਅਨੂਪਿਕਾ ਸ਼ਰਮਾ ਨੂੰ ਪਰਸਨਲੀ ਜਾਣਦੇ ਹੋ , ਮੈਨੂੰ ਯਾਦ ਹੈ ਮੈਂ ਤੁਹਾਨੀ ਬੇਨਤੀ ਕੀਤੀ ਸੀ ਕਿ ਓਨ੍ਹਾਂ ਨੂੰ ਗਰੁੱਪ ਜੋਇਨ ਕਰਨ ਲਈ ਕਹੋ!
  • Anoop K Babra Anoop Babra 6:48am Feb 12
    Pardon me Mr. Sra, kindly do not drag or slander any innocent members on these testing grounds. Now that I have been brave enough to come in terms with, do not try to bank any importance for yourself. In any case nobody will b
    e awarded a Padamshri here. All of us including yourself have been be fooled at the hands of ghost IDs. Do not try to give this post a wrong direction. If there is an issue lurking in your mind, post it independently. I wonder why the thought did not occur to you before my post. I am not trying to put down any real members here because I am very straight forward and do not believe in dirty games. Loha garam dekh ke waar na kro! Jo krna hai aapne aap kro. In any case a real man with nerve of true blood and flesh who are educated and wise, and have any self respect. do not challenge respected women like this. Anyways, Sir no love lost here... Soon enough I will expose many more ghost IDs from Punjabi Haiku group who happen to be your close associate so do not be so surprised! This issue had been tackled with so do not try to pump life in dead bodies Sir! Many regards your way from the bottom of my heart and soul!
  • Anoop K Babra Anoop Babra 6:56am Feb 12
    Mr Sra for my peace of mind please tell me in front of all the members today for once and for all
    whose side are you on? Real members or the ghost IDs that you feel hurt so bad. It is common sense if you support realism but if otherwise, kindly explain the motive respected Sir.
  • Anoop K Babra Harvinder Dhaliwal 7:02am Feb 12
    ਸਰਾ ਸਾਹਿਬ ,ਤੁਹਾਡੇ ਵੱਲੋਂ ਕੀਤੇ ਗਏ ਸਵਾਲ ਦਾ ਮਕਸਦ ਮੈਨੂੰ ਸਮਝ ਨਹੀਂ ਆਇਆ ..ਤੁਸੀਂ ਕੀ ਕਹਿਣਾ ਚਾਹੁੰਦੇ ਹੋ ?
  • Anoop K Babra Amarjit Sathi 7:10am Feb 12
    ਮੇਰੀ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਗਰੁੱਪ ਦੀ ਵਾਲ ਨੂੰ ਇਸ ਤਰਾਂ ਦੀ ਬਹਿਸ ਦਾ ਮੰਚ ਨਾ ਬਣਾਇਆ ਜਾਵੇ। ਗਰੁੱਪ ਦਾ ਉਦੇਸ਼ ਹਾਇਕੂ ਸਿਖਣਾ ਅਤੇ ਸਿਖਾਣਾ ਹੈ। ਵਿਚਾਰ ਵਟਾਂਦਰਾ ਹਾਇਕੂ ਅਤੇ ਹਾਇਕੂ ਵਿਧਾ ਬਾਰੇ ਹੀ ਸੀਮਤ ਰੱਖਿਆ ਜਾਵੇ। ਜੇ ਕਿਸੇ ਮੈਂਬਰ ਨੂੰ ਕਿਸੇ ਆ ਡੀ 'ਤੇ ਸ਼ੱ
    ਕ ਹੈ ਉਹ ਐਡਮਿਨਜ਼ ਨੂੰ ਸੁਨੇਹਾ ਭੇਜ ਦੇਵੇ। ਐਡਮਿਨਜ਼ ਉਸ ਦੀ ਤਫਤੀਸ਼ ਕਰਨਗੇ ਅਤੇ ਜੇ ਆਡੀ ਫੇਕ ਹੋਈ ਤਾਂ ਉਸ ਨੂੰ ਮੈਂਬਰੀ ਤੋਂ ਖਾਰਜ ਕਰ ਦਿੱਤਾ ਜਾਵੇਗਾ। ਅਨੂਪ ਬਾਬਰਾ ਜੀ ਅਤੇ ਸਰਾ ਸਾਹਿਬ ਕਿਰਪਾ ਕਰਕੇ ਇਸ ਬਹਿਸ ਨੂੰ ਹੋਰ ਨਾ ਵਧਾਇਆ ਜਾਵੇ।
  • Anoop K Babra Sandip Sital Chauhan 7:25am Feb 12
    ਸਾਥੀ ਜੀ ਇਥੇ ਮੇਰੇ ਤੋਂ ਸਵਾਲ ਪੁਛਿਆ ਗਿਆ ਹੈ ਉਸ ਦਾ ਜਵਾਬ ਦੇਣਾ ਆਪਣਾ ਫਰਜ਼ ਸਮਝਦੀ ਹਾ .. ਉਸਤੋਂ ਬਾਅਦ ਕੋਈ comment ਨਹੀ ਕਰਾਂਗੀ .. ਇਸ ਕਰਕੇ ਵੀ ਜਰੂਰੀ ਹੈ ਕਿਓਂ ਕਿ ਹੁਣ ਇਨ੍ਹਾਂ ਲੋਕਾਂ ਨੇ ਇਹ ਅਫਵਾਹ ਉੜਾਈ ਹੈ ਕਿ ਜੁਗਨੂੰ ਦੀ ਫੇਕ ਆਈ ਡੀ ਮੈਂ ਬਣਾਈ ਸੀ..
  • Anoop K Babra Sandip Sital Chauhan 7:26am Feb 12
    Ranjit Singh Sra ਰਣਜੀਤ ਜੀ ,


    ਤੁਸੀਂ ਮੈਨੂੰ ਮੁਖਾਤਬ ਹੋਏ ਹੋਏ ਹੋ ਤਾਂ ਜਵਾਬ ਦੇ ਦਿੰਦੀ ਹਾਂ ਵੈਸੇ ਇਸ ਫਰਾਡ ਕੇਸ ਨੂੰ ਦੁਹਰਾ ਕੇ energy ਜਾਇਆ ਕਰਨ ਦੀ ਜ਼ਰੂਰਤ ਨਹੀ .. ਕਿੰਨੇ ਹੀ ਮਾਸੂਮ ਲੋਕ ਇਸ ਸਕੈਂਡਲ ਦਾ ਸ਼ਿਕਾਰ ਹੋਏ ਹਨ .... ਸਚ ਸਾਹਮਣੇ ਹੈ ..ਸਾਰੀ ਗਲਬਾਤ ਤੇ ਲਿੰਕ "ਆਰਸੀ ਤਵਾ ਪੋਸਟ" ਤੇ ਦਰਜ ਹਨ .. https://www.facebook.com/.../permalink/290524091057001/...

    ਮੈਂ ਇਨ੍ਹਾਂ ਵਿਚੋਂ ਕਿਸੇ ਨੂੰ ਪਰਸਨਲੀ ਨਹੀ ਜਾਣਦੀ .. ਇਨ੍ਹਾਂ ਨੂੰ ਜੁਗਨੂੰ ਸੇਠ /ਟੀਨਾ /ਟੀਨੂ /ਜੁਗਨੂੰ ਵਿਰਕ /ਤਨਵੀਰ ਵਿਰਕ ਦੀਆਂ ਸਹੇਲੀਆਂ ਬਣਾ ਕੇ ਮੇਰੇ ਨਾਲ ਪਰਿਚੈ ਕਰਵਾਇਆ ਗਿਆ ਸੀ ... ਕਦੇ ਫੋਨ ਤੇ ਵੀ ਗਲ ਨਹੀ ਹੋਈ .ਇਸ ਨੂੰ ਕਦੇ ਸਮੁੰਦਰੀ ਸਫਰ ਤੇ ਭੇਜ ਦਿੱਤਾ ਜਾਂਦਾ ਹੈ ਤੇ ਕਦੇ ਕਨੇਡਾ ਸੈਟਲ ਕਰਵਾ ਦਿੱਤਾ ਜਾਂਦਾ ਹੈ .. ਪੁਰਾਣੀ ਫ੍ਰੈਂਡ ਲਿਸਟ ਵਿਚ ਸੀ . ਨਵੀ ID ਵਿਚ ਨਹੀ ... ਫ਼ੇਕ IDs ਦਾ ਪਹਿਲਾ ਪਤਾ ਨਹੀ ਸੀ .. ਇਸ ਦਾ ਇੱਕ ਫੋਨ # ( ਕੈਲੀਫ਼ੋਰਨਨੀਆ ਦਾ #) ਕਿਸੇ ਸੁਹਿਰਦ ਨੇ ਦਿੱਤਾ ਸੀ ਜੋ ਬੋਗਸ ਹੈ, ਕਿਸੇ ਦਾ ਚੋਰੀ ਕੀਤਾ ਹੋਇਆ .. ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਮੇਰੇ ਤੋਂ ਲੈ ਸਕਦਾ ਹੈ.. ਇਹ Sandra Carterfield (ਜੁਗਨੂੰ ਦੀ ਖਾਸ ਸਹੇਲੀ) ਦੀ ਸਹੇਲੀ ਵੀ ਸੀ ... ਸੈੰਡਰਾ ਦੀ ID ਨੂੰ ਫੇਸਬੁਕ ਵਾਲਿਆਂ ਨੇ ਰੇਮੁਵ ਕਰ ਦਿੱਤਾ ਹੈ ਕਿਓਂਕਿ ਉਸ ਦਾ ਫੇਕ ਪ੍ਰੋਫਾਇਲ Rebecca Martz - Burley ਦੀਆਂ ਤਸਵੀਰਾ ਤੇ info ਚੋਰੀ ਕਰਕੇ ਬਣਾਇਆ ਗਿਆ ਸੀ .. ਏਹੋ ਜਿਹੀਆ ਕਿੰਨੀਆ ਕਹਾਣੀਆ ਤੇ ਕਿੰਨੇ ਹੀ ਪਰੋਫਾਇਲ ਜੁਗਨੂੰ ਦੀ ਆਈ ਡੀ ਦੇ ਦੁਆਲੇ ਬਣਾਏ ਗਏ ਸਨ ਤੇ ਅਜੇ ਵੀ ਬਣ ਰਹੇ ਨੇ ..
    .
  • Punjabi Aarsi Kuljeet Mann he he he Kuljeet veer ji..... first just do bhandey manjing with a lavender scented dish washing liquid n relax to enjoy the comments here to the max .. lol..
  • Punjabi Aarsi Anoop ji I will read your posts in about an hr.. thanks a million for sharing the copy..
  • Punjabi Aarsi ਲਉ ਜੀ ਪੜ੍ਹ ਹੀ ਲਏ...ਸੋਚਿਆ ਅਗਲਾ ਘੰਟਾ ਕਦੋਂ ਆਊ....ਹਾ ਹਾ ਹਾ..... ਭਾਈ ਮਸਲਾ ਬਾਹਲ਼ਾ ਗੰਭੀਰ ਰੂਪ ਧਾਰ ਗਿਆ ਲਗਦੈ....ਕਿਸੇ ਨਜੂਮੀ ਤੋਂ ਪੁੱਛ ਦੱਸ ਲਉ...ਸ਼ਾਇਦ ਕੋਈ ਤੀਰ-ਤੁੱਕਾ ਆਪਣੇ ਕੰਮ ਆ ਜਾਵੇ.....ਤੇ ਆਹ ਜੁਗਨੂੰ ਵਾਲ਼ਾ ਰੇੜਕਾ ਮੁੱਕ ਜਾਵੇ.....ਇਕ ਗੱਲ ਪੱਕੀ ਹੈ ਕਿ ਜੀਹਨੇ ਜਾਲ਼ ਬੁਣਿਐ.....ਕਮਾਲ ਕੀਤੀ ਪਈ ਹੈ..ਫੇਕ ਤੇ ਫੇਕ ਆਈ ਡੀਜ਼ ਕ੍ਰੀਏਟ ਕੀਤੀਆਂ ਪਈਆਂ ਨੇ..ਕਦੇ ਅਨੂਪਿਕਾ...ਕਦੇ ਮੀਨਾ ਤੇ ਕਦੇ ਸੈਂਡਰਾ....ਰੱਬ ਸੱਚਾ ਈ ਜਾਣਦੈ ਕਿ ਏਨੀਆਂ ਰੂਹਾਂ 'ਕੱਠੀਆਂ ਕਰਕੇ ਉਹਨੇ ਕੀ ਕਰਨਾ ਸੀ.....ਹਾ ਹਾ ਹਾ...
  • Ranjit Singh Sra ਸ਼ੁਕਰੀਆ ਦਲਵੀਰ ਭਾਅ ਜੀ ,, ਸੰਦੀਪ ਜੀ ਜਿਸ ਤਰ੍ਹਾਂ ਅਪਣੀ ਪਹਿਲਾਂ ਗੱਲ ਹੋਈ ਸੀ ਪੰਜਾਬੀ ਹਾਇਕੂ ਤੇ ਅਨੂਪਿਕਾ ਨੂੰ ਐਡ ਕਰਨ ਵੇਲੇ ਉਸਤੋਂ ਮੈਨੂੰ ਲਗਦਾ ਸੀ ਕਿ ਤੁਸੀਂ ਉਸਨੂੰ ਜਾਣਦੇ ਹੋ ,, ਅਨੁਪਿਕਾ ਨੂੰ ਰੀਮੂਵ ਕਰਨ ਵੇਲੇ ਮੈਨੂੰ ਲੱਗਾ ਕਿਤੇ ਐਡਮਿਨ ਨੇ ਜਲਦ ਬਾਜੀ ਤਾਂ ਨੀ ਕੀਤੀ ,, ਤਾਂਹੀ ਤੁਹਾਤੋਂ ਕਨਫਰਮ ਕਰਨਾ ਵਾਜਬ ਸਮਝਿਆ ਸੀ ,, ਹੋਰ ਕੋਈ ਮਕਸਦ ਨਹੀਂ ਸੀ ,, ਤੁਸੀਂ ਹੁਣ ਦੱਸ ਦਿੱਤਾ ,, ਸ਼ੁਕਰੀਆ ਜੀ|
  • Sandip Chauhan ਸਪਸ਼ਟੀਕਰਨ ਲਈ ਧੰਨਵਾਦ ਸਰਾ ਸਾਹਿਬ .... ਇਨ੍ਹਾਂ ਸਾਰਿਆਂ ਦੇ ਹਾਇਕੂ ਹੀ ਠੀਕ ਕਰਦੀ ਸੀ, ਇਸ ਤੋਂ ਵਧ ਕੁਝ ਨਹੀ ਜਾਣਦੀ .. ਇਨ੍ਹਾਂ ਨੇ ਕਦੇ ਆਪਣਾ ਪਤਾ ਠਿਕਾਣਾ ਨਹੀ ਦਸਿਆ ਸੀ .. ਜੇ ਹੁੰਦਾ ਤਾਂ ਦਸਦੇ...ਸਾਰੀ ਕਹਾਣੀ ਸਾਹਮਣੇ ਤਾਂ ਆ ਗਈ ਹੈ ਪਰ ਅਜੇ ਤਕ ਇਹ ਸਮਝ ਨਹੀ ਆਈ ਕਿ ਮੈਨੂੰ ਟਾਰਗੇਟ ਕਿਓਂ ਬਣਾਇਆ ਗਿਆ ..

    हुई मुद्दत, कि 'ग़ालिब' मर गया, पर याद आता है

    वो हर इक बात पर कहना, कि यूं होता तो क्या होता

    - ग़ालिब
  • Harvinder Dhaliwal Bilaspur ਦੀਦੀ ਸਚਾਈ ਨੂੰ ਕੋਈ ਨਹੀਂ ਦਬਾ ਸਕਦਾ ...ਚਾਹੇ ਕੋਈ ਲੱਖ ਯਤਨ ਕਰ ਲਵੇ ..ਬਹੁਤ ਸਾਰੇ ਲੋਕ ਹਨ ਜੋ ਸਚਾਈ ਦੇ ਨਾਲ ਖੜੇ ਹਨ !!
  • Sabi Nahal mere man nu bahut shanti mili dosto dhanvaad khaas karke--- Sandip Sital Chauhan and Anoop Babra ji da ....
  • Gurmukh Bhandohal Raiawal ਮੈਂ ਸੋਚਿਆ ਸੀ ਰੂਹ ਆਪਣੇ ਕੰਮ ਲੱਗ ਗਈ ਹੋਊ ਇਹ ਅਜੇ ਤੱਕ ਏਥੀ ਆ ..??
    ਉਹ ਭਾਈ ਕੋਈ ਹਵਨ ਵਗੇਰਾ ਕਰੋ ਤੇ ਇਸਨੂੰ ਬੇਚਾਰੀ ਭਟਕੀ ਰੂਹ ਨੂੰ ਸ਼ਾਂਤੀ ਦੇਵੋ ...!!
  • Deepi Sair Gurmukh Bhandohal Raiawal,ਭਨਿਅਾਰੇ ਅਾਲੇ ਬਾਬੇ ਤੋਂ ਭਬੂਤੀ ਲਿਅਾਉਣੀ ਪੈਣੀ ਅਾਂ, ਕੋਈ ਡੱਬੂ ਅੱਗ ਲਾਕੇ ਨਿਅਾਈਂ ਹੋ ਗਿਅਾ,
  • Gurmukh Bhandohal Raiawal Haha main vi dhune te baithda aa krda koi jantr mantr vire
  • Harvinder Dhaliwal Bilaspur ਹੁਣ ਇਹ ਡੱਬੂ...ਤੇ ਇਹਦੇ ਜੁੰਡੀ ਦੇ ਯਾਰ ਜਿੰਨਾ ਮਰਜੀ ਜੋਰ ਲਾ ਲੈਣ ...ਬਣਨਾ ਇਨਾਂ ਦਾ ਕੁਸ਼ ਨੀ ਦੀਪੀ !!
  • Sandip Chauhan Saabbi Naahhal ਵੀਰ ਧੰਨਵਾਦ ! ਮੇਰੇ ਦਿਲ ਤੋਂ ਵੀ ਬਹੁਤ ਵਡਾ ਭਾਰ ਲਥ ਗਿਆ ਹੈ .. ਚੁਪ ਰਹਿਣਾ ਵੀ ਝੂਠ ਦਾ ਸਾਥ ਦੇਣਾ ਹੀ ਹੁੰਦਾ ਹੈ .. ਸਚਾਈ ਸਾਹਮਣੇ ਰਖ ਦਿੱਤੀ .. ਕੋਈ ਡਰ ਨਹੀ ਕਿਸੇ ਦਾ ਮਾੜਾ ਨਹੀ ਕੀਤਾ.. ਫੇਕ ਆਈ ਬਣਾ ਕੇ .. ਕੈੰਸਰ ਵਰਗੀ ਗੰਭੀਰ ਬੀਮਾਰੀ ਦਾ ਢੋੰਗ ਰਚਾ ਕੇ ਮਾਸੂਮ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਕੋਈ ਮਖੌਲ ਨਹੀ .. ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ.. ..
  • Deepi Sair ਬਹੁਤ ਦਿਲ ਦੁਖੇ ਨੇ, ਰੱਬ ਦਾ ਵਾਸਤਾ, ਜੇ ਮਂਨਦੇ ਹੋ, ਤਾਂ ਕਿਰਪਾ ਕਰਕੇ ਇਸ ਦਾ ਭੋਗ ਪਾਉ, ਤੇ ਲਿਖਾ ਪੜ੍ਹੀ ਵੱਲ ਧਿਅਾਨ ਦਈਏ..
  • Punjabi Aarsi Deepi Sair ਦੀਪੀ ਜੀ ਮੈਂ ਤਾਂ ਸੋਚਦੀ ਆ ਬਈ ਭੋਗ ਸਾਊਥਾਲ ਜਾਂ ਬਰਮਿੰਘਮ ਵਾਲ਼ੇ ਗੁਰਦਵਾਰੇ ਹੀ ਰੱਖ ਲਈਏ.....ਹਾ ਹਾ ਹਾ....ਏਸੇ ਬਹਾਨੇ ਯੂ ਕੇ ਦੋਸਤਾਂ ਨੂੰ ਮਿਲ਼ ਆਵਾਂਗੇ..lol.. ਪਰ ਚੁਆਇਸ ਦਲਵੀਰ ਵੀਰ ਅਤੇ ਸੀਤਲ ਦੀਦੀ ਦੀ ਹੈ..ਉਹ ਵੇਖੋ ਕੀ ਆਖਦੇ ਨੇ..
  • Deepi Sair Punjabi Aarsi..........ਮੇਰੀ ਬੀਬੀ ਭੈਣ, ਮੇਰੇ ਦਿਲ ਚ ਤੁਹਾਡੇ ਲਈ ਬਹੁਤ ਅਾਦਰ ਹੈ, ਤੁਹਾਡਾ ਸਵਾਗਤ ਹੈ ਕਿਸੇ ਵੀ ਵੇਲੇ,ਸ਼ੇਕਸਪੀਅਰ ਦੇੇ ਘਰ ਨੂੰ ਮੇਰੇ ਘਰ ਤੋਂ ਵੀਹ ਕੁ ਮਿੰਟ ਲਗਦੇ ਨੇ, ਹਾ,ਹਾ,ਹਾ,,,,,ਤੁਸੀਂ ਇਸ ਝੂਠੀ ਪਛਾਣ ਵਾਲੇ ਕੇਸ ਨੂੰ ਜੱਗ ਜ਼ਾਹਰ ਕਰਕੇ ਵਧੀਅਾ ਕੀਤਾ ਹੈ, ਧੰਨਵਾਦ, ਸੀਤਲ ਦੀ ਨਾਲ ਜਾਣ ਪਛਾਣ ਨੂੰ ਥੋੜਾ ਹੀ ਅਰਸਾ ਹੋਇਅਾ ਹੈ, ਬੜੇ ਦਿਅਾਲੂ ਸੁਭਾਅ ਦੇ ਨੇ, ਕਾਫੀ ਪਰੇਸ਼ਾਨ ਨੇ ਇਸ ਮਸਲੇ ਤੋਂ, ਡੂੰਘੀ ਪੀੜ ਚੋਂ ਗੁਜ਼ਰ ਰਹੇ ਨੇ, ਮੇਰੇ ਖਿਅਾਲ ਨਾਲ ਹੁਣ ਤੱਕ ਸਾਰਿਅਾਂ ਨੇ ਜੋ ਕਹਿਣਾ ਸੀ ਕਹਿ ਲਿਅਾ, ਸਪਸ਼ਟੀਕਰਨ ਵੀ ਹੋ ਗਏ, ਬੇਨਤੀ ਹੈ ਕਿ ਬੱਸ ਕਰੀਏ ਹੁਣ, ਧੰਨਵਾਦ
  • Punjabi Aarsi ਦੀਪੀ ਵੀਰ..ਹੁਣ ਤਾਂ ਮੈਂ ਯੂ ਕੇ ਟਪਕੀ ਸਮਝੋ....ਸ਼ੇਕਸਪੀਅਰ ਨਾਲ਼ ਕਾਲੇਜ ਦੇ ਜ਼ਮਾਨੇ ਤੋਂ ਬੜੇ ਹਿਸਾਬ ਬਰਾਬਰ ਕਰਨੇ ਨੇ...ਹੁਣ ਪਤਾ ਲੱਗ ਗਿਆ ਪਈ ਤੁਹਾਡਾ ਘਰੋਂ ਸਿਰਫ਼ 20 ਮਿੰਟ ਲਗਦੇ ਨੇ...ਹਾ ਹਾ ਹਾ...ਦੱਸ ਕੇ ਪੰਗਾ ਪਾ ਲਿਆ ਨਾ... lol..
  • Sabi Nahal sis mere ghar nu vi 60 mint lagde ne ...hahahahaha .. udd ke.. Punjabi Aarsi
  • Sabi Nahal ena dukh hoea si ke koi aapda chala gia bahut hi khaas
  • Sabi Nahal ji sis asal vich hamdardi paida karan lai eh kahani banai gai si ...