Wednesday, September 3, 2014

Kuljeet Mann June 25, 2012 25. Study Zen and let your haiku express the wordless way of making images.

25. Study Zen and let your haiku express the wordless way of making images.
ਜ਼ੈਨ ਦੀ ਸਟਡੀ ਕਰੋ ਤੇ ਹਇਕੂ ਦਾ ਇਮੇਜ਼ ਇਸਤਰ੍ਹਾ ਬਣਿਆ ਦਿਸੇ ਕਿ ਸ਼ਬਦਾਂ ਤੋਂ ਬਗੇਰ ਹੀ ਇਮੇਜ਼ ਪ੍ਰਗਟ ਹੋਵੇ।
ਜ਼ੈਂਨ ਹੁੰਦਾ ਕੀ ਹੈ?ਬੁਧਇਜ਼ਮ ਦੇ ਪਰਚਲਤ ਤੇ ਗਿਣਨਯੋਗ ਸਕੂਲਾਂ ਦੀ ਗਿਣਤੀ ਕੋਈ ਬਾਰਾਂ ਸੌ ਹੈ। ਕੁਝ ਪ੍ਰਸਿਧ ਹਨ ਜਿਵੇਂ ਹੀਂਨਯਾਨ ਤੇ ਮਹਾਂਯਾਨ। ਬੁਨਿਆਦੀ ਤੌਰ ਤੇ ਹੀਂਨਯਾਨ ਬੁਧ ਦੀਆ ਅਸਲ ਟੀਚਿੰਗਜ਼ ਨੂੰ ਮੰਨਦੇ ਹਨ ਤੇ ਮਹਾਂਯਾਨ ਦਾ ਵਿਸਥਾਰ ਹੋਇਆ ਹੈ। ਬੁਧਇਜ਼ਮ ਦਾ ਜਨਮ ਭਾਰਤ ਵਿਚ ਹੋਇਆ ਪਰ ਬਾਦ ਵਿਚ ਇਹ ਸਾਰੀ ਦੁਨੀਆ ਵਿਚ ਫੈ਼ਲ ਗਿਆ। ਇਸਦੇ ਫੈਲਣ ਦਾ ਇੱਕ ਕਾਰਣ ਇਹ ਵੀ ਹੈ ਕਿ ਬੁਧਇਜ਼ਮ ਦੇ ਖਿਲਾਫ ਕਿਸੇ ਵੇਲੇ ਤਿੱਖਾ ਵਿਰੋਧ ਸਟੇਟ ਵਲੋਂ ਕੀਤਾ ਗਿਆ ਤੇ ਅਨੁਆਈ ਦੂਜੇ ਦੇਸਾਂ ਵਿਚ ਭੱਜ ਗਏ। ਇਸਤਰ੍ਹਾਂ ਜਿੱਥੇ ਜਿੱਥੇ ਵੀ ਉਹ ਗਏ ਆਪਣੇ ਵਿਸ਼ਵਾਸ਼ ਦਾ ਪ੍ਰਚਾਰ ਕੀਤਾ। ਮਹਾਯਾਨ ਦੀ ਉਤਪਤੀ ਛੇਵੀਂ ਸੈਂਚਰੀ ਨੂੰ ਚੀਨ ਵਿਚ ਹੋਈ।6th century CE as Chán. From China, Zen ।ਇਸਤੋਂ ਬਾਦ ਇਹ ਦੱਖਣ ਵਾਲੇ ਪਾਸੇ ਵਿਅਤਨਾਮ,ਕੋਰੀਆ ਤੇ ਜਪਾਨ ਵਿਚ ਫੈਲ ਗਿਆ।
The word Zen is derived from the Japanese pronunciation of the Middle Chinese word 禪 Dzyen (Modern Mandarin: Chán), which in turn is derived from the Sanskrit word dhyāna, which can be approximately translated as "absorption" or "meditative state".[3]
Zen emphasizes the attainment of enlightenment and the personal expression of direct insight in the Buddhist teachings.[4] As such, it de-emphasizes mere knowledge of sutras and doctrine[4][5], and favors direct understanding through zazen and interaction with an accomplished teacher.[6]
The teachings of Zen include various sources of Mahāyāna thought, especially Yogācāra, the Tathāgatagarbha Sutras and Huayan [7][8]. The Prajñāpāramitā literature[9] and, to a lesser extent, Madhyamaka have also been influential.
Enlightenment ਦੀ ਵਿਆਖਿਆ ਜਾਤੀ ਤੌਰ ਤੇ ਅਸੀਂ ਕੁਝ ਵੀ ਕਰ ਲੈਂਦੇ ਹਾਂ। ਆਪੋ ਆਪਣੇ ਗਿਆਨ ਦੇ ਦਿਸਹਿਦੇ ਅਨੁਸਾਰ ਪਰ ਪੰਜਾਬੀ ਯੁਨੀਵਰਸਿਟੀ ਦੀ ਡਿਕਸ਼ਨਰੀ ਮੁਤਾਬਕ ਇਸਦਾ ਮਤਲਬ ਹੈ---- ਬੁੱਧ, ਗਿਆਨ, ਪ੍ਰਕਾਸ਼ਨ, ਸਪਸ਼ਟੀਕਰਨ, ਗਿਆਨ ਦਾਨ।
ਬੁਧ ਦੀਆਂ ਟੀਚਿੰਗਜ਼(ਸਿਖਿਆਵਾਂ) ਮੁਤਾਬਕ ਜਾਤੀ ਤੌਰ ਤੇ ਆਪਣੇ ਅੰਦਰ ਸਿਧਾ ਝਾਕਕੇ ਅਭਿਵਿਅਕਤੀ (ਸੈਲਫ) ਬਾਰੇ ਜਾਨਣਾ। ਇਸ ਜਾਨਣ ਦਾ ਚਾਨਣ ਵੀ ਸਾਡੇ ਗਿਆਨ ਦੇ ਦਿਸਹਿਦੇ ਤੇ ਨਿਰਭਰ ਕਰਦਾ ਹੈ। ਹਰ ਵਿਅਕਤੀ ਦਾ ਸੈਚੂਰੇਸ਼ਨ ਪਵਾਇੰਟ ਆਪੋ ਆਪਣਾ ਹੁੰਦਾ ਹੈ। (ਮੈਂ ਸ਼ਬਦ ਸੈਚੂਰੇਸ਼ਨ ਪਵਾਇੰਟ ਵਰਤਿਆ ਹੈ, ਜਿਸਨੂੰ ਤ੍ਰਿਪਤੀ ਬਿੰਦੂ ਵੀ ਕਹਿ ਸਕਦੇ ਹਾਂ। ਉਦਾਹਰਣ ਦੇ ਤੌਰ ਤੇ ਸਪਸ਼ਟ ਕਰਨ ਹਿੱਤ ਜੇ ਅਸੀਂ ਕਿਸੇ ਸਪੰਜ ਨੂੰ ਪਾਣੀ ਵਿਚ ਭਿਉਂ ਦੇਈਏ ਤਾਂ ਉਹ ਪਾਣੀ ਚੂਸਦਾ ਹੈ ਪਰ ਇਕ ਸਮਾ ਐਸਾ ਵੀ ਆਉਂਦਾ ਹੈ ਕਿ ਉਹ ਹੋਰ ਪਾਣੀ ਜਜ਼ਬ ਨਹੀ ਕਰ ਸਕਦਾ। ਇਸਨੂੰ ਅਸੀਂ ਸੈਚੂਰੇਸ਼ਨ ਪਵਾਇੰਟ ਕਹਿ ਸਕਦੇ ਹਾਂ। ਸੋ ਇਸੇ ਬਿਨ੍ਹਾ ਤੇ ਹੀ ਇਨਲਾਈਟਨਮੈਂਟ ਜਿਸਦਾ ਰੌਲਾ ਪਿਆ ਰਹਿੰਦਾ ਹੈ,ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਹਰ ਵਿਅਕਤੀ ਦਾ ਇਕੋ ਜਿਹਾ ਹੋ ਹੀ ਨਹੀ ਸਕਦਾ। ਹਾਂ ਇਹ ਜ਼ਰੂਰ ਹੈ ਕਿ ਕਿਸੇ ਹੱਦ ਤੇ ਪਹੁੰਚਕੇ ਜਗਿਆਸਾ ਵਧ ਜਾਂਦੀ ਹੈ ਤੇ ਵਿਅਕਤੀ ਹੋਰ ਜਾਨਣ ਦੀ ਕੋਸ਼ਿਸ਼ ਵਿਚ ਲੱਗ ਜਾਂਦਾ ਹੈ। ਰੋਮ ਇਜ਼ ਨੌਟ ਬਿਲਟ ਇੰਨ ਏ ਡੇ। ਸੋ ਇਹ ਗੱਲਾਂ ਕੋਈ ਹਉਆ ਨਹੀ ਤੇ ਨਾ ਹੀ ਕੋਈ ਡਰਨਾ ਹੈ।
The word Zen is derived from the Japanese pronunciation of the Middle Chinese word 禪 Dzyen (Modern Mandarin: Chán), which in turn is derived from the Sanskrit word dhyāna, which can be approximately translated as "absorption" or "meditative state"
ਸੌਖੇ ਸ਼ਬਦਾਂ ਵਿਚ ਸਾਡੇ ਕੋਲ ਸੰਸਕ੍ਰਿਤ ਦਾ ਸ਼ਬਦ ‘ਧਿਆਨ ਹੈ” “ਇਕਾਗਰ-ਚਿੱਤ ਵੀ ਸਮਝ ਸਕਦੇ ਹਾਂ। ਲਿਵ ਲੱਗੀ ਵੀ ਕਿਹਾ ਜਾ ਸਕਦਾ ਹੈ।
ਇਸ ਬਾਰੇ ਆਪਾਂ ਆਉਂਦੇ ਦਿਨਾਂ ਵਿਚ ਸੌਖੇ ਸ਼ਬਦਾਂ ਵਿਚ ਵਿਚਾਰ ਕਰਾਂਗੇ। ਉਪਰ ਲਿੱਖੇ ਸ਼ਬਦਾਂ ਬਾਰੇ ਕੋਈ ਭੁਲੇਖਾ ਹੋਵੇ ਤਾਂ ਕਮੈਂਟ ਵਿਚ ਦਸੋ। ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਸ਼ਬਦ ਦਾ ਉਸਦੇ ਭਾਵ ਅਨੁਸਾਰ ਸਰਲ ਅਨੁਵਾਦ ਕਰਕੇ ਗੱਲ ਨੂੰ ਸੌਖੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ।
  • Kuljeet Mann ਰਘਬੀਰ ਜੀ ਦਾ ਲਾਇਆ ਡਾਕੂਮੈਂਟ ਦੇ ਸਠ ਤੋਂ ਜ਼ਿਆਦਾ ਪਵਾਇੰਟ ਹਨ। ਇਹ ਪਚੀਵਾਂ ਹੈ। ਕੋਈ ਕਾਹਲੀ ਨਹੀ ਪਰ ਵਿਸਥਾਰ ਨਾਲ ਹੀ ਗੱਲ ਕੀਤੀ ਜਾਵੇਗੀ।
  • Dalvir Gill Good share, Kuljeet. Zazen=to sit. can be encompassed. Zen people are very anti-Giyan
  • Kuljeet Mann ਦਲਵੀਰ ਜੀ ਚੰਗਾ ਹੋਵੇ ਜੇ ਤੁਸੀਂ ਜ਼ੈਂ ਪੀਪਲ ਦੀ ਗੱਲ ਕਰਨ ਦੀ ਬਜਾਇ ਆਪਣੀ ਗੱਲ ਕੋਰ। ਤੁਸੀ ਉਨ੍ਹਾ ਲੋਕਾ ਵਿਚੋਂ ਇੱਕ ਹੋ। ਪੂਰੇ ਭੂਗੋਲ ਦਾ ਇੱਕ ਕੋਣ। ਤੁਸੀ ਐਟੀ ਗਿਆਨ ਦਾ ਪ੍ਰਯੋਗ ਜੈਨ ਲੋਕਾ ਲਈ ਦਸਕੇ ਸਾਰੀ ਜ਼ੈਂਨ ਕਮਿਉਨਿਟੀ ਦਾ ਪ੍ਰਤੀਨਿਧ ਕਰ ਰਹੇ ਹੋ। ਮੈ ਸੁਝਾ ਦਿੰਦਾ ਹਾਂ ਕਿ ਜੇ ਤੁਹਾਡਾ ਵਰਤਾਰਾ ਨਾ ਬਦਲਿਆ ਤਾਂ ਕਿਤੇ ਐਸਾ ਨਾ ਹੋਵੇ ਜਿਹੜਾ ਤੁਸੀਂ ਮੈਡੀਟੇਸ਼ਨ ਕਰਕੇ ਧਿਆਨ ਲਾਉਣ ਦੀ ਪ੍ਰੈਕਟਿਸ ਕੀਤੀ ਹੈ ਉਹ ਡਿਲਿਉਟ ਹੋ ਜਾਏ। ਮੈਂ ਪੰਜਾਬੀ ਦਾ ਸ਼ਬਦ ਪੇਤਲਾ ਨਹੀ ਵਰਤਿਆ । ਪਤਾ ਨ੍ਹੀ ਕਿਉ ਦਿਲ ਜਿਹਾ ਨਹੀ ਮੰਨਿਆ। ਚੰਗਾ ਹੋਵੇ ਜੇ ਤੁਸੀ ਹਰ ਕਿਸੇ ਨਾਲ ਪੰਗੇ ਲੈਣ ਨਾਲੋਂ ਸੌਖੇ ਸ਼ਬਦਾਂ ਵਿਚ ਜ਼ੈਂਨ ਫਿਲਾਸਫੀ ਦੀ ਗੱਲ ਕਰੋ। ਹੁਣ ਤੇ ਇੰਝ ਲਗਦਾ ਹੈ ਜਿਵੇਂ ਖਰਬੂਜਿਆਂ ਦੇ ਵਾੜੇ ਵਿਚ ਕੋਈ ਆ ਵੜਿਆ ਹੋਵੇ। ਧੀਦੌ ਗਿਲ ਜੀ ਆਪਣੀ ਗੋਤ ਦਾ ਧਰਮ ਪਾਲ ਰਹੇ ਹਨ। ਪਰ ਬਾਕੀ ਤੇ ਸਾਰੇ ਗਿੱਲ ਨਹੀ ਹਨ।
  • Dhido Gill ਹਾਹਾਹਾਹਾਹਾਹਾ.............no wonder Devgan loves satirical quest by Kuljeet Mann
  • Dalvir Gill Ok Kuljeet, Zazen is a word meaning 'to sit.' That's all is asked to do, and I've found that to sit still is not that easy. Forget Zen people, my Zen doesn't over-rate intelligence. JadoN Nusrat kahinda,"Samjh sake na lok siyane, Ishq da rutba Ishq hi jane, udon tan samjh aa janda hai naN? Meri halit bare tuhadian kitian bhavish baniaN mainu tuhade viang nalon vi rochak lagdian hn kionki viang vichoN main eho samjh paounda han ki tuhadi houme Ego di ki bantar hai pr, bhavikh baani karn lage tusin aapne sabb darr/khouff/fears mere sahmne nange kar dinde ho. Hanji Janaab! disappear/merge dilute sabh changian cheezan hn mere laee, Zen laee.
  • Dalvir Gill Zen is not a philosophy or a religion, merely a way to go beyond all those non-senses.
  • Dalvir Gill Jis marne te jagg dare mere mn Anand!
  • Dhido Gill Dalbir............" What is no senses ".............please give straight answer
  • Dalvir Gill Philosophy and Religion, ideologies
  • Dhido Gill Zen , Zen , Zen , Dalvir Gill ........do you know any thing else in the real world , besides zen , zen , zen ............?
  • Kuljeet Mann ਦਲਵੀਰ ਜੀ ਤੁਸੀਂ ਫਿਲਾਸਫੀ ਨੂੰ ਕਿਸਤਰ੍ਹਾਂ ਪ੍ਰੀਭਾਸ਼ਿਤ ਕਰਦੇ ਹੋ? ਅਸਲ ਵਿਚ ਮਜ਼ਬੂਰੀ ਬਣ ਗਈ ਹੈ ਤੁਹਾਡੇ ਨਾਲ ਸੰਵਾਦ ਰਚਾਉਣ ਦੀ ਜਦ ਕਿ ਮੈਂ ਜਾਣਦਾ ਹਾਂ ਕਿ ਤੁਸੀ ਸੰਵਾਦ ਵੇਲੇ ਫੋਕਸ ਦੀ ਗੱਲ ਨਹੀ ਕਰਦੇ।
  • Dalvir Gill Dhido 22, I am who I am. Whatever I think, believe, disbelieve is pretty much unaffected by the winds of time. A status/comment on some page of some group on some social net-working site doesn't really do much to alter that. In eastern traditions, Giyan, Bhagti etc. are tradition. Zen is an anti-giyan kinda thing. Dhido 22, you tell me what did I say wrong in my comment. If you all proove me as an idiot you think that's going to change a thing, or on the other hand all the "Heroes" of Punjabi Haiku have gained something by lauding praises on one another. Like I said in our phone conversation that it's possible to keep your state of mind beyond all the duality. "Harkh sog te niara" and the whole nine yard.
  • Dalvir Gill Kuljeet, I don't define philosophy. I've begged it before that philosophy and logic are two worst things man had created, and, THAT IS the very reason that I 'like' Zen way of looking at things. Osho was a far better orator, all he has spoken is 70% on Zen.
  • Dhido Gill Dalvir Gill............ I think you and Kuljit Mann are the only two people that can comprehend ........such deep dynamics of a philosophical interaction ...........I promise I wont interfere any more
  • Dalvir Gill Kuljeet, you have always pre-concluded something about me and without missing a beat have said it. Check all the older posts, I've never strayed from the topic, not only that I never mix two threads either. When I see that at a certain thread there's nothing left for me and the talk can not return to the main topic I'd just say "Ciao" or on this page maybe"Sayonara" We should talk over the phone or better still, talk in person, that way when ever Ill get off track you can bring me to bay. :))
  • Kuljeet Mann ਦਲਵੀਰ ਜੀ ਆਪਣੀ ਰਾਸ ਕਿਉ ਨਹੀ ਮਿਲ ਰਹੀ। ਪਤਾ ਨਹੀ ਤੁਹਾਡੇ ਨਾਲ ਤਿੰਨ ਸਾਲ ਕੀ ਹੋਇਆ ਜਿਸਾ ਜ਼ਿਕਰ ਤੁਸੀ ਗਾਹੇ ਬਗਾਹੇ ਕਰਦੇ ਰਹਿੰਦੇ ਹੋ। ਉਦੋਂ ਮੈ ਕਿਤੇ ਵੀ ਨਹੀ ਸੀ। ਫੇਸਬੁਕ ਦਾ ਅਕਾਉਂਟ ਹੀ ਨਹੀ ਸੀ। ਕਦੇ ਕਦੇ ਤੁਹਾਡੀਆਂ ਗੱਲਾਂ ਮੈਂਨੂੰ ਪ੍ਰਭਾਵਿਤ ਕਰਦੀਆਂ ਹਨ ਪਰ ਬਹੁਤੀ ਵਾਰ ਨਹੀ। ਕਿਉਕਿ ਤੁਹਾਡੀ ਪਹੁੰਚ ਕਿਸੇ ਵੀ ਗਲ ਨੂੰ ਸਮਝਣ ਦੀ ਹੁੰਦੀ ਹੀ ਨਹੀ। ਤੇ ਜਦੋਂ ਵੇਖਣ ਵਾਲੀ ਅੱਖ ਕੋਈ ਹੋਰ ਫੋਕਸ ਕਰ ਰਹੀ ਹੋਵੇ, ਉਦੋਂ ਉਹੋ ਕੁਝ ਦਿਸਦਾ ਹੈ ਜਿਸਨੂੰ ਦੇਖਣ ਦੀ ਤੁਸੀਂ ਪਰੀ ਪਲੈਨ ਕੀਤੀ ਹੁੰਦੀ ਹੈ। ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਦ੍ਰਿਸ਼ਟੀ ਦਾ ਫਰਕ ਹੈ। ਇਹ ਹੋਣਾ ਵੀ ਚਾਹੀਦਾ ਹੈ ਤੇ ਕੋਈ ਹਰਜ਼ ਵੀ ਨਹੀ।ਮੈਂ ਖੁਦ ਬਜਾਤੇ ਇਸ ਗੱਲ ਦੀ ਕੰਨੀ ਨਾਲ ਬਝੀਆ ਹਾਂ ਪਰ ਸਮਾਜਿਕ ਤੌਰ ਤੇ ਨਹੀ। ਮੇਰੇ ਸਮਾਜ ਵਿਚ ਵਿਚਰਣ ਵਾਲਾ ਪ੍ਰਣੀ ਹਾਂ ਤੇ ਅੱਜਕਲ ਮੈਂ ਗਦਰ ਸ਼ਤਾਬਦੀ ਤੇ ਕੰਮ ਕਰ ਰਿਹਾ ਹਾ। ਫਿਲਸਾਫੀ ਦੀ ਪ੍ਰੀਭਾਸ਼ਾ ਹੁੰਦੀ ਹੈ ਤੇ ਹਰ ਵਿਅਕਤੀ ਲਈ ਹੈ ਇਸਨੂੰ ਤੁਸੀਂ ਟੂਲ ਵੀ ਕਹਿ ਸਕਦੇ ਹੋ। ਰਹੀ ਗੱਲ ਜ਼ੈਂਨ ਤੇ ਗਿਆਨ ਦੀ। ਹੁਣ ਤੁਸੀਂ ਦਸੋ ਕਿ ਗਿਆਨ ਤੋ ਬਿਨਾ ਤੁਹਾਨੂੰ ਜ਼ੈਂਨ ਦਾ ਕਿੰਝ ਪਤਾ ਲੱਗਗਿਆ। ਹਰ ਰੋਜ਼ ਤੁਸੀ ਪਤਾ ਨਹੀ ਕਿਤਨੇ ਸਕਾਲਰਾਂ ਨੂੰ ਕੋਟ ਕਰਦੇ ਹੋ। ਹੋਰ ਗਿਆਨਿਨ
  • Kuljeet Mann ਕਿਸਨੂੰ ਕਹਿੰਦੇ ਹਨ? ਜੈ਼ਨ ਵਿਚ ਜਦੋਂ ਇਨਲਾਇਟਨਮੈ ਦੀ ਗੱਲ ਕਰਦੇ ਹਨ ੳਹ ਗਿਆਨ ਨਹੀ ਹੈ। ਦੋ ਜਮਾਂ ਦੋ ਚਾਰ ਹੀ ਹੁੰਦੇ ਹਨ ਜਿਤਨਾ ਮਰਜੀ ਮੈਡੀਟੇਸ਼ਨ ਕਰੀ ਜਾਵੋ।
  • Dalvir Gill If you have to sit aside with closed eyes or a 'book' in hand to meditate then it's not considered meditation, because meditative-ness is a state of mind not an activity.
  • Dalvir Gill Information & Wisdom are two different things. Zen goes beyond these
  • Kuljeet Mann ਕਿਤਾਬ ਹੋਵੇ ਜਾਂ ਕੁਝ ਹੋਰ ਗੱਲ ਤ ਗਿਆਨ ਦੀ ਹੋ ਰਹੀ ਹੈ। ਫੋਕਸ ਤੇ ਰਖਿਆ ਕਰੋ ਗਲ ਨੂੰ
  • Kuljeet Mann ੳਹ ਜਿਹੜੀ ਗਿਦੜਸਿੰਗੀ ਤੁਹਾਡੇ ਹੱਥ ਆਈ ਹੈ ਉਸਨੁੰ ਪ੍ਰਾਪਤ ਕਰਨ ਲਈ ਤੁਹਾਡਾ ਗਿਆਨ ਹੀ ਤੁਹਾਡੇ ਕੰਮ ਆਇਆ ਹੈ।
  • Dalvir Gill No Kuljeet, letting go of that knowledge is that worked. Please don't take it wrong way, but read some Zen stories ( hardly 20 minutes job for you ) and Koans ( Can't give the time frame for this one as one needs only one Koan to work on oneself and all the fears, anxieties and depressions just evaporate away. I'm not saying you need for any of those reasons, just it's always good to know someone/something first hand.

No comments:

Post a Comment