Wednesday, September 3, 2014

Dalvir Gill shared a post to the group ਪੰਜਾਬੀ ਹਾਇਕੂ ਵਿਚਾਰ ਗੋਸ਼ਟੀ - ਕੰਨੀਂ ਤੇਰੀ ਅਵਾਜ਼ - ਹਲਕੀ ਜਹੀ ਬਰਸਾਤ ਵਿਚ ਮੈਂ ਭਿੱਜ ਰਹੀ

ਕੰਨੀਂ ਤੇਰੀ ਅਵਾਜ਼ -
ਹਲਕੀ ਜਹੀ ਬਰਸਾਤ ਵਿਚ
ਮੈਂ ਭਿੱਜ ਰਹੀ
kanni teri awaaz -...
See More
LikeLike · · · 410
  • Dhido Gill thanks for this post....Dalvir
  • Dalvir Gill 22 g thats what we should do, like you did with Mr. Harvinder Dhaliwal's haiku. and we shall discuss. it's never about winning a 'great debate', but sharing the information. I myself belong to the same thinking who believe that all that "knowledge" has been achieved by any indiviual by words, oral or written! so I'm not in the race where a person tries to process as much inforamation as possible. ilmoN bass ( taras ) kareeN o YaaR . i'm not into any spiritual mumbo-jumboo. NOW AND HERE!!! "It's harder to unlearn than learn." .... Warrior is told before setting on a fight/war," In all these years of schooling you have learnt lots o' moves, but the only move you will keep in your memory is going to cause your end." old sayings have alot in them. we should listen what others have to say. and listen
  • Dalvir Gill i can be of some serious service to you, to this group, to Punjabi Haiku, if you let me. I swear!
  • Dalvir Gill I can be of some serious service to you, to this group, to Punjabi Haiku, if you let me Be. I swear!
  • Dhido Gill off course Dalbir .....that what we need.....ਪਰ ਆਵਦੇ ਰੂਹਾਨੀ ਤੇ ਕਾਲਪਨਿਕ ਦੁਨੀਆਂ ਨੂੰ ਜਰਾ ਪਲੀਜ ਦੂਰ ਰਖੋ......ਤੁਸੀਂ ਵਿਦਵਤਾ ਪੱਖੋਂ ਗੁਣਾਂ ਦੀ ਗੁਥਲੀ ਹੋ ਪਰ ਆਹ ਕਾਲਪਨਿਕ ਤੇ ਰੁਹਾਨੀ ਸ਼ਰਾਰਤ ਨਾਲ ਓਹੀ ਗੁਣਾਂ ਦੀ ਗੁਥਲੀ ਖਿੱਲਰ ਜਾਂਦੀ ਹੈ................ਪਰ ਪਤਾ ਨੀ ਕਿਉਂ ਮੈਂ ਫੇਰ ਵੀ ਤੁਹਾਥੋਂ ਆਸਵੰਦ ਹਾਂ
  • Dalvir Gill ਤੁਸੀਂ ਫਿਰ ਓਹੋ ਗੱਲ ਫੜ ਲਈ ਜਦੋਂਕਿ ਮੈ ਸਾਫ਼ ਕਹ ਰਿਹਾ ਹਾਂ ਕਿ ਰੱਬ .... ਟੱਬ !!!
    ਤੇ ਗਿਆਨ ਦੀ ਗੱਲ ਵੀ ਕਰ ਕੇ ਮੈਂ ਰਾਜੀ ਨਹੀਂ , ਰਾਜ਼ੀ ਕੀ, ਕਦੇ ਕਰਦਾ ਹੀ ਨਹੀਂ ll
    ਤਾਹੀਂ ਤਾਂ ਮੈਂ ਬੁੱਲੇ ਦਾ ਓਹ ਲਾਇਆ ਸੀ ਕਿ "ਪੜ੍ਹ ਪੜ੍ਹ ਇਲਮ ਤੇ ਫਾਜ਼ਿਲ ( scholar ) ਹੋਇਓੰ "

    ਮੇਰੀ ਹਰ ਗੱਲ ਵਿਚੋਂ ਤੁਹਾਨੂੰ ਓਹੋ ਲਭ ਜਾਵੇਗਾ ਜੋ ਤੁਸੀਂ ਲਭਣਾ ਚਾਹੁੰਦੇ ਹੋ, ਓਹ ਨਹੀਂ ਜੋ ਮੈਂ ਕਹ ਰਿਹਾ ਹਾਂ ll

    ਇੰਟਰਵਿਯੂ ਨੂੰ ਪੰਜਾਬੀ 'ਚ " ਰੂਹ-ਬ-ਰੂਹ" ਤਾਂ ਸੁਣਿਆ ਹੋਵੇਗਾ ਪਰ ਕਿਓੰਕੇ ਮੇਰੇ ਹਾਇਕੂ 'ਚ ਰੂਹ-ਬ-ਖ਼ੁੱਦ = ਮੁਖਾਤਿਬ ਖੁਦ
    ਵਿਚੋਂ ਤੁਹਾਨੂੰ ਰੂਹ ਜਾਂ ਖ਼ੁਦਾ ਨਹੀਂ ਦਿਸਣਾ ਚਾਹੀਦਾ ਜੇ ਮੈਂ ਉਸਦੀ ਗੱਲ ਹੀ ਨਹੀਂ ਕੀਤੀ ll

    ਕਿਸੇ ਦਾ ਹਾਇਕੂ ਪੜ੍ਹ ਕੇ ਮੈਂ ਜਦ ਵੀ ਸੁਨੋਉਂਦਾ ਹਾਂ ਕਿਸੇ ਮਿੱਤ੍ਰ ਨੂੰ ਤਾਂ ਦੋ ਬਾਰ ਬੋਲਦਾ ਹਾਂ
    ਪੜ੍ਹਨ ਮੋਉਕੇ ਵੀ l ਮੈਂ ਅਕਸਰ ਕਹਿੰਦਾ ਨਹੀਂ ਕਿ " ਹੋਲੀ ਹੋਲੀ ਪੀਓ " ll

    ਯਾਰੀ ਲੱਗੀ ਐ, ਤੇ ਮੈਂ ਕਿਥੇ ਚਲਿਆਂ ਤੁਸੀਂ ਹੀ ਤਾਂ ਕਿਹਾ ਸੀ "ਜਿੰਨ" ਵਾਂਗੂ ਚਿੰਮਬੜਿਆਂ ਹਾਂ ਮੈਂ ਇਹ ਥੋੜੋ ਪੁਛਣ ਬੇਤਹ ਗਿਆ ਸੀ ਕਿ ਕੀ ਜਿੰਨ ਹੁੰਦੇ ਹਨ?, ਗੱਲ ਸਮਝ ਰਹੋ ਹੋ ਨਾਹ? ਥੋੜਾ ਵਕ਼ਤ ਹੁੰਦਾ ਹੈ, ਕੁਝ ਸਾਰਥਿਕ ਕੀਤਾ ਜਾਵੇ ll
    ਮੈਂ ਜੋ ਪੋਸਟ ਵੀ ਇਥੇ ਪਾਉਂਦਾ ਹਾਂ ਓਹੀ ਜਿਆਦਤਰ ਜੇ ਕਿਸੇ ਤੇ ਕੋਈ ਚਰਚਾ ਹੋਈ ਹੋਵੇ, ਉਸਾਰੂ ll
    ਮੈਂ ਤੁਹਾਨੂੰ ਇੱਕ ਫੋਟ ਵਿਚ tag ਕਰਦਾ ਹਾਂ ਇਥੇ ਵੀ ਲਾਉਂਦਾ ਹਾਂ ਇਸ ਵਿਚ ਹੋਈ ਗੱਲ ਬਾਤ ਨੇਂ ਮੈਨੂੰ ਫੋਟੋ ਵਾਪਿਸ ਲੈਣ ਲਈ ਮਜਬੂਰ ਕੀਤਾ ਤੇ ਬਦਲੀ ਫੋਟੋ ਨਾਲ ਓਹਨਾ ਹੀ ਮਿਤ੍ਰਾਂ ਨੇ ਪਸੰਦ ਵੀ ਕਰ ਦਿੱਤਾ, ਜਿੰਨਾ ਤੋਂ ਮੈਂ ਕਿਸੇ ਵੀ ਤਰੀਕੇ like ਤਾਂ ਕੀ, ਓਹਨਾਂ ਨੂੰ ਗਲੇ ਤੋਂ ਥੱਲੇ ਕਰਨ ਲਈ ਮਜਬੂਰ ਨਹੀਂ ਸੀ ਕਰ ਸਕਿਆ l ਪਰ ਥੋਡਾ ਦੋਵੇਂ ਹਾਇਗਾਨਾਲ ਸੰਬੰਧ "bullshit ਦਲਬੀਰ" ਤੋਂ ਅਗਾਂਹ ਨਹੀਂ ਸੀ ਗਿਆ ਓਹ ਮੇਰਾ ਕੋਈ ਨੁਕਸਾਨ ਨਹੀਂ ਹੈ ਤੁਸੀਂ ਮੇਗਨ ਵਰਗੀ ਦੀ ਵੀ ਗੱਲ ਸੁਣਨ ਤੋਂ ਵਾਂਝੇ ਰਹੇ l
    ਜਿੱਤ ਹਾਰਨ ਗੁੱਸੇ ਗਿੱਲੇ ਇਹ ਭਾਸ਼ਾ ਵੀ ਨਹੀਂ ਹੈ ਪਤਾ l ਜੇ ਜਾਨੋਗੇ ਤਾਂ ਹੀ ਪਤਾ ਲਗੇਗਾ ਕਿ ਮੈਂ ਕੋਉਣ ਹਾਂ, ਆਪ ਹੀ ਨਾਹ ਮੈਨੂੰ ਕਿਸੇ ਸਾਧ ਜਾਂ scholar ਦਾ ਠੱਪਾ ਲਾਓ ll
  • Dalvir Gill ਜਗਰਾਜ ਤੁਹਾਡੀ ਲੇਖਣੀ 'ਚ ਵੀ ਇੱਕ ਪੇਂਡੂ-ਪੁਣਾ ਹੈ, ਓਹਦੇ 'ਚ ਸਾਧਗੀ ਭਾਖਾ ਆਪਨੇ ਆਪ ਆ ਜਾਂਦੀ ਹੈ ਇਹ ਇਸਦਾ ਮੁਹਾਵਰਾ ਹੀ ਇਸ ਤਰਾਂ ਦਾ ਹੈ

    ਜੇ ਤੁਸੀਂ ਚੰਦ ਦੇ ਕੱਟੇ ਜਾਣੇ, ਗਿਰਜੇ ਦੇ ਬਰ੍ਸ਼ੇ ਨਾਲ, ਨੂੰ ਇੱਕ ਚੰਨ-ਮੁਨਾਰਾ ( lighthouse ) ਵਜੋਂ ਨਹੀਂ ਦੇਖਦੇ, ਤਾਂ
    ਮਨ ਨੂੰ ਇੱਕ ਰਾਹਤ ਹੁੰਦੀ ਹੈ ਕਿਓੰਕੇ ਓਹ ਮਾਨਵੀਕ੍ਰਨ ਹਾਇਕੂ ਦੇ ਤਣੇਆਂ ਲਈ ਠੀਕ ਨਹੀਂ ਹੈ
    ਪਰ ਜੇ ਇਸਨੂੰ ਤਾਕ਼ਤਵਰ ਵਰਤੋਉਣ ਨਾਲੋਂ
    .......... ਕਈ ਗੱਲਾਂ ਵਿਚ, ਬਹੁਤ ਸਾਰੀਆਂ ਵਿਚ, ਅਸੀਂ ਸਾਰੇ ਇੱਕੋ ਬੰਦਾ ਹਾਂ , ਰੱਤੀ ਮਾਸ਼ੀ ਦਾ ਫੇਰ ਫਰਕ ਨਹੀਂ
    ਤਾਂ ਮੈਂ ਸਤ ਜਾਂਦਾ ਹਾਂ
    ਇੱਕ ਟੁੱਕ ਤੋੜ ਕੇ ਕੀਤੀ ਗੱਲ ਇੱਕ ਟੁੱਕ ਤੋੜ ਹੀ ਕਰਵਾ ਸਕਦੀ ਹੈ
    ਗਲ ਚਲਦੀ ਰਖਣ ਲਈ ਜਰੂਰੀ ਹੈ ਗੱਲ ਚੱਲਦੀ ਰਾਖੀ ਜਾਵੇ. simple
    ਜਦੋਂ ਹਾਇਕੂ ਦੀ ਜੰਨ ਚੜ੍ਹਣ ਦੀ ਨਾਈ ਧੁਵਾਈ ਹੋ ਰਹੀ ਹੈ ਤਾਂ ਆਪਾਂ ਵੀ ਕੋਲ, ਜੇ ਹੋਰ ਨਹੀਂ ਸਹੀਹ, ਤਾਂ ਤੋਲੀਆ ਬਾਂਹ 'ਤੇ ਧਰ ਹਾਜ਼ਿਰ ਹੋਈਏ ਬੱਸ ਏਹੋ ਮੈਂ ਕਹੰਦਾ ਰਹੰਦਾ ਹਾਂ
    ਜਦ ਮੇਲੇ ਚੱਲੇ ਹੀ ਹਾਂ ਤਾਂ ਇੱਕ ਦੂਜੇ ਦੀਆਂ ਵੱਖੀਆਂ 'ਚ ਕੂਹਣੀਆਂ ਮਾਰਦੇ ਜਾਣ ਨਾਲੋਂ ਜੋਤੀ(ਟੀ) ਪਾ ਹਾਇਕੂ ਕਰਦੇ ਚਲੀਏ
  • Sabi Nahal ohey hoy...tarkash bhariaa jnaab ne

No comments:

Post a Comment