Saturday, June 28, 2014

Placing kireji in hokku


Placing kireji in hokku [haiku] is for those beginners who do not understand the nature of cutting and uncutting very well. . . .
[However,] there are hokku which are well-cut without kireji. Because of their subtle qualities, [for beginners] more common theories have been founded, and taught.. . .
Once, the master, Bashō, said, as an answer to the question of Jōsō [one of Bashō's ten principal disciples. b.1662?-1704]:
"In waka, after 31- on, there is kire. In hokku, after 17-on, there is kire." Joso was immediately enlightened.

Then, another disciple asked [on the same topic], and the master, Bashō, answered,
"When you use words as kireji, every word becomes kireji. When you do not use words as kireji, there are no words which are kireji."
And the master said,
"From this point, grasp the very depth of the nature of kireji on your own." All that I have described here is what the master revealed, until the very threshold of its true secret [oral tradition], the thickness of one leaf of shoji-paper.
LikeLike · · 510
  • from: http://simplyhaiku.com/SHv7n4/features/Gilbert.html

    simplyhaiku.com
    Simply Haiku: A Quarterly Journal of Japanese Short Form PoetryContentsArchivesAbout Simply HaikuSubmissionsSearchWinter 2009, vol 7 no 4  
  • ਭਾਜੀ, ਆਪਾਂ ਕੋਈ ਜਪਾਨੀ 'ਚ ਨਹੀਂ ਲਿਖ ਰਹੇ ਕਿ ਕਿਰੇਜੀ 'ਤੇ ਖੋਜ ਕਰੀਏ,, ਮੈਂ ਵੀ ਅਪਣੀ ਪੋਸਟ 'ਤੇ ਕਿਰੇਜੀ ਦਾ ਹਵਾਲਾ ਹੀ ਦਿੱਤਾ ਸੀ, ਅਸਲ ਮੁੱਦਾ ਕੱਟ ਮਾਰਕ ਤੇ ਕੱਟ ਦਾ ਸੀ ਜੋ ਅਸੀਂ ਵਰਤਦੇ ਹਾਂ| ਮੈਂ ਵੀ ਇਹੀ ਕਹਿ ਰਿਹਾ ਸੀ ਕਿ ਕੱਟ ਮਾਰਕ ਜਰੂਰੀ ਨਹੀਂ ਕੱਟ ਜਰੂਰੀ ਹੈ|
    ਉਸ ਸਿੱਧੀ ਜਿਹੀ ਗੱਲ ਦੀ ਤਾਈਦ ਕਰਨ ਦੀ ਬਜਾਏ ਤੁਸੀਂ ਕਿਰੇਜੀ ਨੂੰ ਫੜ੍ਹ ਕੇ ਬਹਿ ਗਏ,, ਸ਼ਾਇਦ ਤੁਸੀਂ ਕੁਝ ਹੋਰ ਸਿੱਧ ਕਰਨਾ ਚਾਹੁੰਦੇ ਹੋ ਕਿ ਪ ਹ ਅੰਨ੍ਹਿਆਂ ਵਾਂਗੂ HSA ਦਾ ਪਿੱਛਾ ਕਰ ਰਿਹਾ ਹੈ|
  • ਅਸੀਂ ਏਥੇ ਹੋਕੂ ਤੋਂ ਹਾਇਕੂ ਤਕ ਦਾ ਸਫਰ ਤਹਿ ਕਰ ਚੁੱਕੀ ਪੰਜਾਬੀ ਰਹਿਤਲ ਵਿਚ ਪਰਵੇਸ਼ ਹੋਈ ਇਸ ਕਾਵਿ ਵਿਧਾ ਬਾਰੇ ਬਹੁਤ ਹੀ ਮੁਢਲੀ ਜਾਣਕਾਰੀ ਨਵੇਂ ਪੰਜਾਬੀ ਹਾਇਕੂ ਲੇਖਕਾਂ ਨੂੰ ਮੁਹਾਈਆ ਕਰਨ ਦੇ ਆਹਰ ਵਿਚ ਲਗੇ ਹੋਏ ਹਾਂ। ਜਿਹਨਾਂ ਨੇ ਇਸ ਵਿਧਾ ਦੇ ਇਤਹਾਸ ਸਬੰਧੀ ਹੋਰ ਡੂੰਘਾ ਗਿਆਨ ਹਾਸਲ ਕਰਨਾ ਹੈ, ਉਹਨਾਂ ਨੂੰ ਇੰਟਰਨੈਟ ਅਤੇ ਹੋਰ ਵਸੀਲਿਆਂ ਤੋਂ ਬਹੁਤ ਕੁਝ ਪਤਾ ਲਗ ਸਕਦਾ ਹੈ....
    ਸੋ ਬੇਨਤੀ ਹੈ ਕਿ ਬਹੁਤ ਹੀ ਸੀਮਿਤ ਪੰਜਾਬੀ ਸ਼ਬਦਾਂ ਵਿਚ ਹਾਇਕੂ ਲੇਖਕਾਂ ਦੀ ਸਹੂਲਤ ਲਈ ਕੋਈ ਮਸ਼ਵਰਾ ਦਿੱਤਾ ਜਾਵੇ ਨਾਂ ਕਿ ਅੰਗਰੇਜੀ ਭਾਸ਼ਾ ਵਿਚ ਮੁਸ਼ਕਲ ਅਤੇ ਲੰਮੀਆਂ ਲੇਖਣੀਆਂ ਨਾਲ ਕਟ ਪੇਸਟ ਕਰਕੇ ਹਾਇਜਨ ਅਤੇ ਪਾਠਕਾਂ ਨੂੰ ਉਲਝਾਇਆ ਜਾਵੇ....
  • ਠੀਕ ਹੈ ਜੀ, ਕੱਟ ਇੱਕ ਵਸੀਲਾ ਹੈ "ਮਾ" ਦਾ ਪ੍ਰਭਾਵ ਪੈਦਾ ਕਰਨ ਲਈ ਨਾਂਕਿ ਹਾਇਕੂ ਨੂੰ ਦੋ ਭਾਗਾਂ ਵਿੱਚ ਵੰਡਣ ਲਈ l
  • ਬਹੁਤ ਸੰਖੇਪ ਸ਼ਬਦਾਂ 'ਚ ਬਹੁਤ ਵੱਡਾ ਨੁਕਤਾ ਦੱਸਿਆ ਦਲਵੀਰ ਜੀ ਨੇ --- "ਕੱਟ ਹਾਇਕੂ ਨੂੰ ਦੋ ਭਾਗਾਂ 'ਚ ਵੰਡਣ ਲਈ ਨਹੀਂ ਹੈ"... ਮਹਿਜ਼ ਦੋ ਭਾਗਾਂ 'ਚ ਵੰਡਣਾ ਇਹਦਾ ਮੰਤਵ ਨਹੀਂ ਹੈ...
    'ਮਾ' ਪ੍ਰਭਾਵ ਸਿਰਜਣ ਵਾਲੀ ਸਪੇਸ ਤੋਂ ਵਿਹੂਣੇ ਲੇਕਿਨ ਕੱਟ 'ਮਾਰਕ' ਨਾਲ ਦੋ ਹਿੱਸਿਆਂ 'ਚ ਵੰਡੇ ਹਾਇਕੂ ਦੇਖਦਿਆਂ ਮੈਂ ਵੀ ਮਹਿਸੂਸ ਕਰਦਾ ਹਾਂ ਕਿ ਜਦੋਂ ਅਸੀਂ ਨਵੇਂ ਮੈਂਬਰਜ਼ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਹਾਇਕੂ ਚ ਕੱਟ ਹੁੰਦਾ ਹੈ ਤਾਂ ਇਹ ਜਾਣਕਾਰੀ ਦੇਣਾ ਵੀ ਬੇਹਦ ਲਾਜ਼ਮੀ ਹੈ ਕਿ ਕੱਟ ਦਾ ਮੰਤਵ ਕੀ ਹੁੰਦਾ ਹੈ
  • ਮਾ ਦਾ ਕੋਈ ਸਿੱਧ-ਪੱਧਰਾ ਅਰਥ ਨਹੀਂ ਹੋ ਸਕਦਾ, ਇਹ ਭਵਨ-ਨਿਰਮਾਣ ਕਲਾ, ਚਿਤ੍ਰਕਲਾ, ਉਹਨਾ ਦੇ ਥਿਏਟਰ ਆਦਿ ਸਭ ਵਿਚ ਵਰਤਦਾ ਹੁੰਦਾ ਹੈ, ਕਿਸੇ ਨੇਂ ਇਸਨੂੰ dreaming-room ਕਿਹਾ ਹੈ ਕਿਸੇ ਨੇਂ cosmology of the invisible ll ਹਾਇਕੂ ਵਿੱਚ ਇਹ ਓਹ ਦਰਵਾਜ਼ਾ ਹੈ ਜਿਥੋਂ ਦੀ ਪਾਠਕ ਨੇਂ ਐਂਟਰੀ ਮਾਰਨੀ ਹੈ।“ This word can be translated into English as space, spacing, interval, gap, blank, room, pause, rest, time, timing or opening…Of course both understandings of ma, as time and space, are correct…Because it includes three meanings, time, space and space-time, the word ma at first seems vague, but it is the multiplicity of meanings and at the same time, the conciseness of the single word that makes ma a unique conceptual term, one without parallel in other languages.”

    Komparu, Kunio. The Noh Theatre: Principles and Perspectives. N.Y. Weatherhill. 1983. (pg. 70-71)
  • ਜਾਪਾਨੀ ਸਭਿਆਚਾਰ ਅਤੇ ਜਾਪਾਨੀ ਲੋਕਾਂ ਦੀ ਜੀਵਨ ਜਾਚ ਵਿਚ 'ਮਾ' ਸ਼ਬਦ ਦੀ ਅਹਿਮੀਅਤ ਨੂੰ ਜਿਹਨਾਂ ਅਰਥਾਂ ਵਿਚ ਬਿਆਨ ਕੀਤਾ ਜਾਂਦਾ ਹੈ, ਉਹ ਉਹਨਾਂ ਦੇ ਧਾਰਮਿਕ ਪਿਛੋਕੜ ਜਾਂ ਆਕੀਦੇ ਨਾਲ ਬਾ ਬਸਤਾ ਹਨ....ਮਾ ਨੂੰ ਖਲਾ ਜਾਂ ਸ਼ੂਨਅ ਦੇ ਸੰਧਰਭ ਵਿਚ ਸਮਝਣ ਕਰਕੇ ਹੀ ਜਾਪਾਨੀ ਉਸਤਾਦ ਹਾਇਜਨ ਜੋ ਕਿ ਯੇਨ ਬੁਧਤਵ ਨੂੰ ਪਰਣਾਏ ਹੋਏ ਸਨ, ਆਪਣੀਆਂ ਹੋਕੂ ਜਾਂ ਹਾਇਕੂ ਕ੍ਰਿਤਾਂ ਵਿਚ "ਮਾ"ਨੂੰ ਓਵੇਂ ਦਾ ਪ੍ਰਭਾਵ ਪ੍ਰਗਟ ਕਰਨ ਲਈ ਵਰਤਦੇ/ਸਮਝਦੇ ਸਨ.....ਪੰਜਾਬੀ ਰਹਿਤਲ, ਸਭਿਆਚਾਰ ਵਿਚ ਇਹਨੂੰ ਜਾਨਣ ਲਈ ਹਾਇਕੂ ਦੇ ਦੋ ਭਾਗ ਕਹਿ ਲੈਣਾ ਕੋਈ ਬੇਲੋੜਾ ਨਹੀਂ ਗਿਣਿਆ ਜਾਣਾ ਚਾਹੀਦਾ.....
    ਹਾਇਕੂ ਵਿਚ ਇਸ ਮਾ ਨੂੰ ਮਹਿਸੂਸ ਕਰਨਾ ਹਾਇਕੂ ਦੀ ਆਤਮਾ ਤਕ ਪਹੁੰਚਣ ਲਈ ਓਸ ਪਾਏ ਦੀ ਰਚਨਾ ਦਾ ਹੋਣਾ ਵੀ ਜਰੂਰੀ ਹੈ...ਪੰਜਾਬੀ ਵਿਚ ਹਾਇਕੂ ਰਚਣ ਦੀ ਮੁਢਲੀ ਜਾਣਕਾਰੀ ਲਈ ਕਟ ਮਾਰਕ ਦੀ ਲੋੜ ਬਾਰੇ ਰਣਜੀਤ ਸਰਾ ਹੋਰਾਂ ਦੀ ਵਿਆਖਿਆ ਢੁਕਵੀਂ ਹੈ....
    June 14, 2013 at 10:53am · Edited · Like · 2
    Harki Jagdeep Virk
    Sidhi jihi gaal thodda sah jani pause jithe khalokke haiku di tah takk pahunchiya ja sakda ..June 14 at 11:02am via mobile · Like · 1
  • ਹਾਇਕੂ ਜਾਪਾਨ ਦੇ ਇਤਿਹਾਸ ਵਿੱਚ ਜ਼ੇਨ ਨਾਲੋਂ ਪਹਿਲਾਂ ਆਉਂਦਾ ਹੈ। ਹਾਇਕੂ ਲੇਖਕ ਪਹਿਲਾਂ ਜਾਪਾਨੀ ਸਨ ਤੇ ਬਾਅਦ ਵਿੱਚ ਜ਼ੇਨ ਜਾਂ ਕੁਝ ਹੋਰ l ਓਹਨਾਂ ਦੀ ਸਾਰੀ ਜੀਵਨ-ਜਾਂਚ ਵਾਂਗ ਹੀ ਸ਼ਿੰਟੋ, ਤਾਓ, ਤੇ ਉਸਤੋਂ ਵੀ ਵਧੀਕ ਉਹਨਾਂ ਦਾ ਆਦਿ ਧਰਮ ਐਨੁ, ਹਰ ਗੱਲ ਵਿੱਚ ਸਮਾਇਆ ਹੈ l ਹਰਕੀ, ਜਿਵੇਂ ਸੰਧੂ ਸਾਹਿਬ ਨੇਂ ਕਿਹਾ ਹੈ ਕਿ ਇਹ ਬੁੱਧ ਦੇ "ਸ਼ੂਨ੍ਯ" ਦੇ ਕਾਫੀ ਕਰੀਬ ਹੈ, ਇੱਕੋ ਸਮੇਂ ਇਹ space ਵੀ ਹੈ ਤੇ anti-space ਵੀ l ਤੇਰੀ ਗੱਲ ਵੀ ਠੀਕ ਹੈ ਸਾਹ ਲੈਣ ਵਾਲੀ ਜਿਵੇਂ 'ਕਾਨਾ' ਭਾਵੇਂ ਸਤਰ ਦੇ ਵਿਚਕਾਰ ਵੀ ਇਸਤੇਮਾਲ ਹੁੰਦਾ ਹੈ ਪਰ ਜਿਆਦਾ ਗਿਣਤੀ ਵਿੱਚ ਸਤਰ ਦੇ ਅਖੀਰ ਵਿਚ ਹੀ ਇਸਤੇਮਾਲ ਹੋਇਆ ਹੈ, ( ਜੇ ਹਾਇਕੂ ਨੂੰ ਇੱਕ ਹੀ ਸਤਰ ਮੰਨ ਕੇ ਚਲਦੇ ਹਾਂ ), ਕੀ ਇਸਦਾ ਮਤਲਬ ਲਿਆ ਜਾਵੇ ਕਿ ਲੇਖਕ ਚਾਹੁੰਦਾ ਹੈ ਕਿ ਉਸਦੇ ਹਾਇਕੂ ਨੂੰ ਦੋ ਵਾਰ ਪੜ੍ਹਿਆ ਜਾਵੇ ? ਮੈਨੂੰ ਕੋਈ ਸਮਸਿਆ ਨਹੀਂ ਹੈ ਮੈਂ ਤਾਂ ਆਪ ਵੀ ਉਹ ਹਾਇਕੂ ਲਿਖੇ ਹਨ ਜਿਹਨਾ ਦੇ ਅੰਤ ਤੇ ਕੱਟ ਹੈ।
    June 14, 2013 at 11:12am · Like · 1
    Harki Jagdeep Virk
    Kuj rukkna te zaruri hai kisse cheez di teh takk jan layi. Sun-samadh v ta no mind ja tharau vali awastha hi hai.. Sah lain to mera matlab kuj ihho jiha hi hai. Sariyan shaktiyan nu focus karun layi rest lain vala pal..June 14 at 11:21am via mobile · Like

    Dalvir Gill .
    One aspect of kire – or disjunction – has to do with the reader-sense of how at the moment of entering a haiku there can be experienced an instantaneous cutting away of linear time and space, in terms of reality-sense. At the completion of the haiku there is again, an abrupt return. In the English tradition, the kireji has been heretofore seen as the only significant element of juxtaposition, which has also been limited infunction to juxtaposing realist-oriented, naturalistic imagery.
    -- Richard Gilbert,
    Poems of Consciousness, p. 300
    Dalvir Gill .
    "First, the cutting word is inserted in order to cut the verse. If the verse is already cut, it is not necessary to employ a word to cut it. For those poets who cannot distinguish between a cut and non-cut poem, earlier poets established cutting words. If one uses one of these words in a hokku, seven or eight times out of ten the hokku will be cut. The remaining two or three times, however, the hokku will not be cut even though it includes a cutting word. On the other hand, there are hokku that are cut even though they include no cutting words (NKBZ 51:478-79)”

    - excerpted from Basho's remark on cutting.

No comments:

Post a Comment