Saturday, June 28, 2014

ਗੁਰਮੁਖ ਦੇ ਪਟਬੀਜਣੇ

ਉੱਲੂ ਦੀ ਅੱਖ 'ਚ
ਪਟਬੀਜਣੇ ਦੀ ਟਿਮ ਟਿਮ . . .
ਮੜ੍ਹੀਆਂ
LikeLike · · 2717
  • ਗੁੱਡ ਗੁਰਮੁਖ ...ਜਿਓੰਦਾ ਰਹਿ !!!!!!!!!!!
  • Sahi gal hai......, Dhaliwal ji.....,
    .....Gurmukh veer kamaal hi kar dinda hai
  • Bass babio tuhadi kirpa
  • ਸਨਨ ਜੀ ਇਸੇ ਲਈ ਮੈਂ ਓਹ ਪੋਸਟ ਆਪਣੀ ਵਾਲ ਤੇ ਸ਼ੇਅਰ ਕੀਤੀ ਸੀ,ਮੈਂ ਇਥੇ ਕੋਈ ਵਖੇੜਾ ਨਹੀਂ ਛੇੜਨਾ ਚਾਹੁੰਦਾ ਸੀ,, ਤੁਸੀਂ ਓਥੇ ਕਮੈਂਟ ਕੀਤਾ ਕਿ ਵਾਹ, ਇਸਨੂੰ ਪੰਜਾਬੀ ਗਰੁੱਪ ਤੇ ਸ਼ੇਅਰ ਕਰ ਦਿਓ| ਹੁਣ ਤੁਸੀਂ ਗੁਰਮੁਖ ਜੀ ਨੂੰ ਕਹਿ ਰਹੇ ਹੋ ਸਹੀ ਗੱਲ ਹੈ, ਕਮਾਲ ਕਰਤੀ , ਧਾਲੀਵਾਲ ਸਾਬ੍ਹ ਨੂੰ ਵੀ ਟੈਗ ਕੀਤਾ ਹੈ ਕਮੈਂਟ 'ਚ| ਕਮਾਲ ਹੈ!!
    ਮੇਰਾ ਕਿਸੇ ਰਾਜਨੀਤੀ ਨਾਲ ਸੰਬੰਧ ਨਹੀਂ, ਮੇਰਾ ਯਕੀਨ ਹੈ ਕਿ ਜੁਗਨੂੰ ਸੀ, ਜਿੰਨੀ ਦੇਰ ਇਹ ਯਕੀਨ ਨਹੀਂ ਟੁੱਟਦਾ ਮੈਂ ਉਸਦੀਆਂ ਲਿਖਤਾਂ ਸਾਂਝੀਆਂ ਕਰਦਾ ਰਹਾਂਗਾ|
    ਬਾਕੀ ਸਮੇਂ ਨੇ ਉੱਲੂ ਲੂੰਬੜ ਸਭ ਨੰਗੇ ਕਰ ਦੇਣੇ ਹਨ|
  • ਜੀ ਸਰ ਸਮਾ ਵੱਡਾ ਹੈ..ਬਹੁਤ ਵੱਡਾ.. !! ਇਹ ਇਕ ਰਚਨਾ ਹੈ ਜਿਵੇ ਤੁਸੀਂ ਹਾਇਕੂ ਲਿਖਦੇ ਹੋ ਓਸੇ ਤਰਾਂ ਇਹ ਮੈਂ ਲਿਖਿਆ ਹੈ. ਕੀ ਮੈਂ ਕਦੇ ਤੁਹਾਡੇ ਹਾਇਕੂ ਨੂੰ ਰਾਜਨੀਤੀ ਦਾ ਲੱਡੂ ਲਿਖਿਆ ਹੈ..? ਨਹੀ ਮੈਂ ਕਦੇ ਵੀ ਨੀ ਲਿਖਿਆ..!
    ਫੇਰ ਤੁਸੀਂ ਕਿਵੇ ..?
  • ਠੀਕ ਹੈ ਗੁਰਮੁਖ,, ਮੈ ਓਹ ਪੋਸਟ ਰੇਮੂਵ ਕਰ ਦਿੱਤੀ ਹੈ,, ਆਓ ਹਾਇਕੂ ਵੱਲ ਧਿਆਨ ਇਕਾਗਰ ਕਰੀਏ !!
  • ਸਰਾ ਜੀ ਨਾ ਤਾ ਮੈਂ ਤੁਹਾਨੂੰ ਕਦੇ ਕੋਈ ਪੋਸਟ ਪਾਉਣ ਨੂੰ ਕਿਹਾ ਤੇ ਨਾ ਹੀ ਰਿਮੁਵ ਕਰਨ ਨੂੰ ਕਹਿ ਰਿਹਾ.... ਇਹ ਤਾਂ ਤੁਹਾਡਾ ਆਪਣਾ ਮੇਟਰ ਆ ਹਨਾ..!
    ਰਹੀ ਗੱਲ ਹਾਇਕੂ ਦੀ ਤਾਂ ਅਪਣਾ ਧਿਆਨ ਫੁੱਲ ਹੈ ਇਸ ਵਿਧਾ ਵਾਲ... ਹੁਣ ਤੁਸੀਂ ਹੀ ਦੱਸੋ ਰਣਜੀਤ ਵੀਰੇ ਕੀ ਇਸ ਰਚਨਾ ਵਿਚ ਮੌਲਿਕਤਾ ਦੀ ਘਾਟ ਆ ਜਾਂ ਫੇਰ ਬਣਤਰ ਪਖੋਂ ਕੋਈ ਕਮੀ ਆ ..? ਹੋ ਸਕੇ ਤਾਂ ਅਪਣਾ ਸੁਝਿਆ ਰੂਪ ਵੀ ਦੇਣਾ.. ਤਾਂ ਜੋ ਹਾਇਕੂ ਦੀ ਕਮੀ ਪੂਰੀ ਹੋ ਜਾਏ..
  • Sra ji...., es post da tuhadi post naal ki relation hai......
    ......Menu really samajh nhi aa reha .....????
  • mainu tuhaadey is haiku ne mere kujh past experiences yaad dwaa dittey....and i wrote a haibun too after reading this... thanks for sharing this gurmukh...
  • Thanks Harleen dee
    Aaa iOS haiku ki aa dee ?
  •  ਸਤਿਕਾਰਯੋਗ ਦੋਸਤਾਂ ਨੂੰ ਬੇਨਤੀ ਹੈ ਕਿ ਵਿਚਾਰ ਵਟਾਂਦਰਾ ਹਾਇਕੂ ਅਤੇ ਹਾਇਕੂ ਵਿਧਾ ਦੀ ਸੀਮਾ ਵਿਚ ਹੀ ਰੱਖਿਆ ਜਾਵੇ।
  • ਸਾਥੀ ਸਾਬ ਜੀ. ਜੋ ਹੋ ਰਿਹਾ ਹੈ 'ਤੇ ਜੋ ਹੋਇਆ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ... ਮੈਂ ਤਾਂ ਹਾਇਕੂ ਹੀ ਪੋਸਟ ਕੀਤਾ ਹੈ, ਜੇ ਚੰਗਾ ਨਹੀ ਲੱਗਾ ਜਾ ਕੋਈ ਕਮੀ ਹੈ ਤਾਂ ਮੈਨੂੰ ਦਸਿਆ ਜਾਵੇ ..ਜੇ ਫੇਰ ਵੀ ਗੱਲ ਨਹੀ ਬਣਦੀ ਰਿਮੁਵ ਕਰ ਦਿਓ...! ਪਰ ਸ਼੍ਰੀਮਾਨ ਜੀ.. ਵਿਤਕਰੇ ਵਾਲੀ ਗੱਲ ਨਾ ਕਰੋ....! ਮੇਰੀ ਪੋਸਟ ਤੇ ਮੈਂ ਕੋਈ ਖਿਲਾਰਾ ਨਹੀ ਪਾਇਆ...! ਹਾਇਕੂ ਹੀ ਲਿਖਿਆ ਜੋ ਇਥੇ ਸਾਰੇ ਲਿਖਦੇ ਆ ਤੇ ਪੋਸਟ ਕਰਦੇ ਆ..
    ਧੰਨਵਾਦ
  • ਗੁਰਮੁਖ ਜੀ ਮੈਂ ਤੁਹਾਡੀ ਪੋਸਟ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਕੋਈ ਵਿਤਕਰੇ ਵਾਲ਼ੀ ਗੱਲ ਕੀਤੀ ਹੈ। ਮੈਂ ਤਾਂ ਸਿਰਫ ਸਾਰੇ ਮੈਂਬਰਾਂ ਨੂੰ ਬੇਨਤੀ ਹੀ ਕੀਤੀ ਹੈ ਕਿ ਵਿਚਾਰ ਵਟਾਂਦਰਾ ਹਾਇਕੂ ਤੀਕ ਹੀ ਸੀਮਤ ਰੱਖਿਆ ਜਾਵੇ। ਮੈਨੂੰ ਪੂਰੀ ਆਸ ਹੈ ਤੁਸੀਂ ਮੇਰੀ ਟਿੱਪਣੀ ਦੀ ਭਾਵਨਾ ਨੂੰ ਮਹਿਸੂਸ ਕਰਦੇ ਹੋ ਅਤੇ ਇਸ ਮਸਲੇ ਨੂੰ ਏਥੇ ਹੀ ਸਮਾਪਤ ਕਰ ਦੇਵੋਗੇ।
  • Sare dosta da dhannwad ji...
     
    Jagjit Sandhu  
    ਸੋਚਦਾ ਸੀ ਹਾਇਕੂ ਮੁੜ ਫਿਰ ਸਾਂਝੇ ਕਰਾਂ ਪਰ ਫਿਰ ਲਗਦਾ ਅਜੇ ਉਡੀਕ ਹੀ ਲਈਏ। ਵਧੀਆ ਹਾਇਕੂ। ਮਹੀਨ ਨਜ਼ਰDecember 12 at 12:49am · Like · 3
  • Gurmukh Bhandohal Raiawal ਜਗਜੀਤ ਜੀ ਉਡੀਕ ਰਹੇਗੀ ..

No comments:

Post a Comment