a fast-flowing river -
an eternal song on the lips
of a madman
ਤੇਜ਼ ਵਹਿੰਦਾ ਦਰਿਆ -
ਦੀਵਾਨੇ ਦੇ ਬੁੱਲਾਂ 'ਤੇ
ਇਕ ਅਨਾਦੀ ਗੀਤ
तेज़ बहता दरिया -
दीवाने के होठों पे
इक सनातन गीत
( The entity in this picture is known by the name of Dalvir Gill . )
an eternal song on the lips
of a madman
ਤੇਜ਼ ਵਹਿੰਦਾ ਦਰਿਆ -
ਦੀਵਾਨੇ ਦੇ ਬੁੱਲਾਂ 'ਤੇ
ਇਕ ਅਨਾਦੀ ਗੀਤ
तेज़ बहता दरिया -
दीवाने के होठों पे
इक सनातन गीत
( The entity in this picture is known by the name of Dalvir Gill . )
You, Sarbjit Singh, Charan Gill, Umesh Ghai and 38 others like this.
- Dhido Gill ਨਹਿਂ ਰੀਸਾਂ ਰੋਜੀ ਜੀ......ਬਹੁਤ ਹੀ ਆਹਲਾ ਕਿਸਮ ਰੇਖਾ ਚਿੱਤਰ ਹਾਇਕੂ ਰੂਪਮਾਨ ਕੀਤਾ
- Dalvir Singh Gill thank you So Much, Rosie for picking me up like this. I do feel honoured. I'm indebted.
Rosie Mann bahut shukriya Dhido Gill Saab :))
September 20, 2012 at 11:54pm · Unlike · 1
Rosie Mann Another one :
rain-washed breeze -
the thespian lowers his voice
in a soliloquy
- rosie
rain-washed breeze -
the thespian lowers his voice
in a soliloquy
- rosie
September 20, 2012 at 11:55pm · Unlike · 5
Lavtar Singh bahut khoobsurat ji
September 21, 2012 at 12:17am · Unlike · 2
Dhido Gill ..............
ਬੇਤਾਜ ਬਾਦਸ਼ਾਹ-
ਧਰਤੀ ਤੇ ਪੈੜਾਂ
ਅਸਮਾਨੀਂ ਡੇਰੇ
ਬੇਤਾਜ ਬਾਦਸ਼ਾਹ-
ਧਰਤੀ ਤੇ ਪੈੜਾਂ
ਅਸਮਾਨੀਂ ਡੇਰੇ
September 21, 2012 at 12:43am · Unlike · 10
Dalvir Singh Gill ਧੀਦੋ
ਬਾਈ ਜੀ, ਇਹ ਦੂਸਰਾ ਤੁਹਾਡਾ ਮੇਰੇ ਵੱਲ ਨੂੰ, ਤੇ ਦੂਸਰੀ ਵਾਰ ਵੀ ਮੈਂ ਓਨਾ ਹੀ ਭਾਵੁਕ
ਹੋ ਗਿਆ ਹਾਂ....... l ਮੈਨੂੰ ਅੰਤਾਂ ਦਾ ਮਾਨ ਹੈ ਆਪਣੇ ਦੋਸਤਾਂ ਉੱਪਰ ਤੇ ਰਿਣੀ ਹਾਂ
ਮੈਂ ਤੁਹਾਡਾ l ਇੱਕ ਬਾਰ ਫਿਰ ਤੋਂ ਬਹੁਤ ਸਾਰਾ ਮੋਹ-ਸਤਿਕਾਰ .................
- Mohinderpal Babbi ਹੱਦ ਆ ਜੀ..
- Dalvir Singh Gill poor Zorba .... muchlove.charanbhaa
Dhido Gill ਦਲਵੀਰ ਬਾਈ ਜੀ.........ਅਸੀਂ ਧਰਤੀ ਦੇ ਜੀਵ ਹਾੱ ---ਧਰਤੀ ਨਾਲ ਚਿੰਬੜੇ ਰਹਿਣ ਲਈ ਸਰਾਪੇ ਹੋਏ.... ਹਾਂ ਬੱਸ ਹਾਇਕੂ ਲਿਖਦੇ ਆਂ
September 21, 2012 at 12:55am · Unlike · 6
Dalvir Singh Gill "Flying birds leave no foot-prints" but you made me belong, thanks for that.
September 21, 2012 at 1:00am · Like · 2
Charan Gill ::
here lies
the poor zorba
just a seed
here lies
the poor zorba
just a seed
September 21, 2012 at 5:17am · Unlike · 9
Dalvir Singh Gill even if in the seed form, but .... poor zorba
September 21, 2012 at 6:00am · Like · 2
Gurwinder Singh Sidhu ਖੂਬ....
September 21, 2012 at 12:52pm · Unlike · 2
Rosie Mann Dalvir & ਮੇਰੇ ਸਾਰੇ ਮਾਨਯੋਗ ਅਤੇ ਪਿਆਰੇ ਦੋਸਤਾਂ ਦਾ ਬਹੁਤ ਸ਼ੁਕਰੀਆ !!:)))
Dhido Gill ਸਾਬ੍ਹ , Charan Gill ਸਾਬ੍ਹ , I really appreciate your takes , thank you so much , sirs !!:))
Dhido Gill ਸਾਬ੍ਹ , Charan Gill ਸਾਬ੍ਹ , I really appreciate your takes , thank you so much , sirs !!:))
September 22, 2012 at 6:35am · Unlike · 3
No comments:
Post a Comment